Punjab Education Minister Reschedules Meeting with Democratic Teachers Front

Punjab Education Minister Reschedules Meeting with Democratic Teachers Front

The Punjab Education Minister, Harjot Singh Bains, has rescheduled his meeting with the Democratic Teachers Front (DTF). The meeting was originally scheduled for March 4, 2024, but has now been moved to March 6, 2024 due to the Minister’s busy schedule.



ਚੰਡੀਗੜ੍ਹ, 4 ਫਰਵਰੀ 2024

ਹਰਜੋਤ ਸਿੰਘ ਬੈਂਸ,  ਸਿੱਖਿਆ ਮੰਤਰੀ  ਨਾਲ  ਡੈਮੋਕ੍ਰੇਟਿਵ ਟੀਚਰ ਫਰੰਟ, ਪੰਜਾਬ ਦੀਆਂ ਮੰਗਾਂ ਦੇ ਸਬੰਧ ਵਿੱਚ ਮਿਤੀ 04.03.2024 ਨੂੰ ਪੰਜਾਬ ਭਵਨ, ਸੈਕਟਰ-3, ਚੰਡੀਗੜ੍ਹ ਵਿਖੇ ਮੀਟਿੰਗ ਕਰਵਾਉਣ ਦਾ ਸਮਾਂ ਦਿੱਤਾ ਗਿਆ ਸੀ। ਪ੍ਰੰਤੂ ਇਸ ਦਿਨ ਸਿੱਖਿਆ ਮੰਤਰੀ  ਦੇ ਜਰੂਰੀ ਰੁਝੇਂਵੇ ਹੋਣ ਕਾਰਨ ਹੁਣ ਇਹ ਮੀਟਿੰਗ ਮਿਤੀ 06.03.2024 ਨੂੰ 12.00 ਵਜੇ (ਦੁਪਹਿਰ) ਪੰਜਾਬ ਭਵਨ, ਸੈਕਟਰ-3, ਚੰਡੀਗੜ੍ਹ ਵਿਖੇ ਹੀ ਕੀਤੀ ਜਾਵੇਗੀ। 

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends