CLERK TYPE TEST : ਟਾਇਪ ਟੈਸਟ ਵਿੱਚ 174 ਕਲਰਕਾਂ ਵਿਚੋਂ ਸਿਰਫ 14 ਪਾਸ

ਪੰਜਾਬ ਸਿੱਖਿਆ ਵਿਭਾਗ (ਖੇਤਰੀ ਦਫਤਰਾਂ/ਸਕੂਲਾਂ/ਸੰਸਥਾਵਾਂ) ਵਿੱਚ ਤਰਸ ਦੇ ਆਧਾਰ ਤੇ ਨਿਯੁਕਤ ਕੀਤੇ ਕਲਰਕਾਂ ਦਾ ਜਨਵਰੀ, 2024 ਵਿੱਚ ਲਏ ਟਾਈਪ ਟੈਸਟ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ। 

ਪੰਜਾਬ ਸਿੱਖਿਆ ਵਿਭਾਗ ਦੇ ਖੇਤਰੀ ਦਫਤਰਾਂ/ਸੰਸਥਾਵਾਂ/ਸਕੂਲਾਂ ਵਿੱਚ ਤਰਸ ਦੇ ਆਧਾਰ ਤੇ ਨਿਯੁਕਤ ਕੀਤੇ ਕਲਰਕਾਂ ਦਾ ਪੰਜਾਬੀ ਅਤੇ ਅੰਗਰੇਜ਼ੀ ਟਾਈਪ ਟੈਸਟ ਜਨਵਰੀ, 2024 ਵਿੱਚ ਦਫਤਰ ਭਾਸ਼ਾ ਵਿਭਾਗ, ਪੰਜਾਬ ਦੇ ਵੱਖ ਵੱਖ ਕੋਆਰਡੀਨੇਟਰ ਜਿਲ੍ਹਿਆਂ ਵੱਲੋਂ ਲਿਆ ਗਿਆ ਸੀ।  ਦਫਤਰ ਭਾਸ਼ਾ ਵਿਭਾਗ, ਪੰਜਾਬ ਦੇ ਵੱਖ ਵੱਖ ਕੋਆਰਡੀਨੇਟਰ ਜਿਲ੍ਹਿਆਂ ਵੱਲੋਂ ਲਏ ਗਏ ਟਾਈਪ ਟੈਸਟ ਦੇ ਭੇਜੇ ਗਏ ਨਤੀਜੇ ਅਨੁਸਾਰ ਸਮੂਹ ਕਰਮਚਾਰੀਆਂ ਦਾ ਨਤੀਜਾ ਇੱਕਠਾ ਕਰਕੇ ਵਿਭਾਗ ਵੱਲੋਂ  ਘੋਸ਼ਿਤ ਕੀਤਾ ਗਿਆ ਹੈ। 174 ਕਲਰਕਾਂ ਵਿਚੋਂ ਸਿਰਫ਼ 14 ਕਲਰਕ ਇਸ ਟੈਸਟ ਵਿਚ ਪਾਸ ਹੋਏ ਹਨ । Download results here

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends