BREAKING NEWS: ਚੋਣ ਜ਼ਾਬਤੇ ਦੌਰਾਨ ਸਕੂਲਾਂ ਵਿੱਚ ਆਰਜ਼ੀ ਪ੍ਰਬੰਧ ਸਬੰਧੀ ਅਹਿਮ ਅਪਡੇਟ


Directorate of School Education (Secondary), Punjab Announces Continuation of Temporary Arrangements in Schools


 Directorate of School Education (Secondary), Punjab, India issued a  letter  dated March 29, 2024, and it is addressed to all District Education Officers (Secondary Education) in Punjab.


The letter directs the District Education Officers to maintain the status quo with regards to these temporary arrangements. The letter also states that it has been issued with the approval of the Secretary School Education.

ਡਾਇਰੈਕਟਰ ਆਫ ਸਕੂਲ ਐਜੂਕੇਸ਼ਨ ਵੱਲੋਂ ਲਿਖਿਆ ਗਿਆ ਹੈ ਕਿ ਵਿਭਾਗ ਵੱਲੋਂ ਵੱਖ-ਵੱਖ ਸਕੂਲਾਂ ਵਿੱਚ ਬੱਚਿਆਂ ਦੀ ਪੜਾਈ ਅਤੇ ਪ੍ਰਬੰਧਕੀ ਜ਼ਰੂਰਤਾਂ ਨੂੰ ਮੁੱਖ ਰੱਖਦੇ ਹੋਏ ਆਰਜੀ ਪ੍ਰਬੰਧ ਕੀਤੇ ਗਏ ਸਨ, ਕਿਉਂਜੋ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਚੁੱਕਿਆ ਹੈ। ਇਸ ਲਈ ਇਹਨਾਂ ਆਰਜੀ ਪ੍ਰਬੰਧਾਂ ਸਬੰਧੀ ਮੌਜੂਦਾ ਸਥਿਤੀ ਬਰਕਰਾਰ ਰੱਖੀ ਜਾਵੇ। ਇਹ ਪੱਤਰ ਮਾਨਯੋਗ ਸਕੱਤਰ ਸਕੂਲ ਸਿੱਖਿਆ  ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤਾ  ਗਿਆ ਹੈ।



Featured post

PRE BOARD DATESHEET REVISED: ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ

ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ ਚੰਡੀਗੜ੍ਹ, 16 ਜਨਵਰੀ: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵ...

RECENT UPDATES

Trends