PUNJAB BOARD CLASS 10 COMPUTER SCIENCE QUESTION PAPER 2025 ANSWER KEY

 

Computer Science Question Paper

Pbjobsoftoday

CODE : 63 / C

618 / C

351988

Total No. of Questions : 11 | Total No. of Printed Pages : 16

X

2325

ਸਲਾਨਾ ਪਰੀਖਿਆ ਪ੍ਰਣਾਲੀ

COMPUTER SCIENCE ( Theory )

( Common with Open School )

( Punjabi , Hindi and English Versions )

( Morning Session )

Time Allowed : 2 Hours

Maximum Marks : 50

( Punjabi Version )

( i ) ਆਪਣੀ ਉੱਤਰ - ਪੱਤਰੀ ਦੇ ਟਾਈਟਲ ਪੰਨੇ ' ਤੇ ਵਿਸ਼ਾ - ਕੋਡ / ਪੇਪਰ - ਕੋਡ ਵਾਲੇ ਖ਼ਾਨੇ ਵਿੱਚ ਵਿਸ਼ਾ- ਕੋਡ / ਪੇਪਰ - ਕੋਡ 63 / C ਜ਼ਰੂਰ ਦਰਜ ਕਰੋ ।

( ii ) ਉੱਤਰ - ਪੱਤਰੀ ਲੈਂਦੇ ਹੀ ਇਸ ਦੇ ਪੰਨੇ ਗਿਣ ਕੇ ਦੇਖ ਲਓ ਕਿ ਇਸ ਵਿੱਚ ਟਾਈਟਲ ਸਹਿਤ 24 ਪੰਨੇ ਹਨ ਅਤੇ ਠੀਕ ਕ੍ਰਮਵਾਰ ਹਨ ।

( iii ) ਉੱਤਰ - ਪੱਤਰੀ ਵਿੱਚ ਖ਼ਾਲੀ ਪੰਨਾ / ਪੰਨੇ ਛੱਡਣ ਤੋਂ ਬਾਅਦ ਹੱਲ ਕੀਤੇ ਗਏ ਪ੍ਰਸ਼ਨ ਪ੍ਰਸ਼ਨਾਂ ਦਾ ਮੁਲਾਂਕਣ ਨਹੀਂ ਕੀਤਾ ਜਾਵੇਗਾ ।

( iv ) ਕੋਈ ਵਾਧੂ ਸ਼ੀਟ ਨਹੀਂ ਮਿਲੇਗੀ । ਇਸ ਲਈ ਉੱਤਰ ਢੁਕਵੇਂ ਹੀ ਲਿਖੋ ਅਤੇ ਲਿਖਿਆ ਉੱਤਰ ਨਾ ਬਦਲੋ ।

( v ) ਸਾਰੇ ਪ੍ਰਸ਼ਨ ਜ਼ਰੂਰੀ ਹਨ ।

( vi ) ਪ੍ਰਸ਼ਨ - ਪੱਤਰ ਤਿੰਨ੍ਹ ਭਾਗਾਂ : ੳ , ਅ ਅਤੇ ੲ ਵਿਚ ਵੰਡਿਆ ਗਿਆ ਹੈ ।

63 / C - X

1

| Turn over

ਭਾਗ - ਓ

ਪ੍ਰਸ਼ਨ : 1 ਬਹੁ - ਵਿਕਲਪੀ ਉੱਤਰਾਂ ਵਾਲੇ ਪ੍ਰਸ਼ਨ : ( 1-1 ਅੰਕ ਦੇ 6 ਪ੍ਰਸ਼ਨ )

(i) ਕਿਸੇ ਵਸਤੂ ਦੀ ਤਸਵੀਰ ਜਾਂ ਵਿਜ਼ੂਅਲ ਪ੍ਰਤੀਨਿਧਤਾ ਹੁੰਦੀ ਹੈ ।

  1. ਗ੍ਰਾਫਿਕਸ
  2. ਚਾਰਟ
  3. ਫਰੇਮ
  4. ਡੇਟ

ਉੱਤਰ: (ੳ) ਗ੍ਰਾਫਿਕਸ

ਪ੍ਰਸ਼ਨ : 2 ਖਾਲੀ ਥਾਵਾਂ ( 1-1 ਅੰਕ ਦੇ 6 ਪ੍ਰਸ਼ਨ ) ਨਾਲ ਸੰਬੰਧਤ ਹੈ ।

( ii ) ਅੱਜ - ਕੱਲ ਬਰੋਸ਼ਰ ਇਲੈਕਟ੍ਰੌਨਿਕ ਫਾਰਮੈਟ ਵਿੱਚ ਵੀ ਉਪਲਬਧ ਹਨ , ਇਹਨਾਂ ਨੂੰ ...... ਕਿਹਾ ਜਾਂਦਾ ਹੈ ।

  1. ਐਮ - ਬਰੋਸ਼ਰ
  2. ਈ - ਬਰੋਸ਼ਰ
  3. ਟੀ - ਬਰੋਸ਼ਰ
  4. ਕੇ - ਬਰੋਸ਼ਰ

ਉੱਤਰ: (ਅ) ਈ - ਬਰੋਸ਼ਰ

( iii ) ......... ਵੈਬਸਾਈਟਾਂ ਜਾਂ ਵੈਬ ਪੇਜਾਂ ਦਾ ਸੰਗ੍ਰਹਿ ਹੁੰਦਾ ਹੈ ।

  1. ਵਰਲਡ ਵਾਈਡ ਵੈਬ
  2. ਵੈਬ ਸਾਈਟਸ
  3. ਹਾਇਪਰ ਟੈਕਸਟ
  4. HTML

ਉੱਤਰ: (ੳ) ਵਰਲਡ ਵਾਈਡ ਵੈਬ

( iv ) ਐਟਰੀਬਿਊਟਸ ਦੀ ਵਰਤੋਂ ਕਰਦੇ ਹੋਏ ਅਸੀਂ ਸੈੱਲਾਂ ਵਿਚਕਾਰ ਖਾਲੀ ਥਾਂ ਨੂੰ ਐਡਜਸਟ ਕਰ ਸਕਦੇ ਹਾਂ ।

  1. Cellspacing
  2. Cellpadding
  3. Rowspan
  4. Colspan

ਉੱਤਰ: (ੳ) Cellspacing

( v ) URI . ਕਿਸੇ ਵੀ ਸਰੋਤ / ਫਾਈਲ ( Resource / File ) ਦੀ ਪੂਰੀ ਲੋਕੇਸ਼ਨ ਨੂੰ ਦਰਸਾਉਂਦਾ ਹੈ ।

  1. ਰਿਲੇਟਿਵ ( Relative )
  2. ਐਬਸੋਲਿਊਟ ( Absolute )
  3. ਇੰਟਰਨਲ ( Internal )
  4. ਐਕਸਟਰਨਲ ( External )

ਉੱਤਰ: (ਅ) ਐਬਸੋਲਿਊਟ ( Absolute )

( vi ) ਓਪਰੇਟਿੰਗ ਸਿਸਟਮ ਇੱਕ ......... ਹੈ ।

  1. ਸਿਸਟਮ ਸਾਫਟਵੇਅਰ
  2. ਐਪਲੀਕੇਸ਼ਨ ਸਾਫਟਵੇਅਰ
  3. ਟਰਮੀਨਲ
  4. ਪ੍ਰੋਸੈਸਰ

ਉੱਤਰ: (ੳ) ਸਿਸਟਮ ਸਾਫਟਵੇਅਰ

ਪ੍ਰਸ਼ਨ : 3 ਸਹੀ ਜਾਂ ਗਲਤ , ਪੂਰੇ ਨਾਂ ( 1-1 ਅੰਕ ਦੇ 8 ਪ੍ਰਸ਼ਨ ) ਨਾਲ ਸੰਬੰਧਤ ਹੈ ।

( i ) ਪਬਲੀਸ਼ਰ ਬੰਦ ਕਰਨ ਤੋਂ ਪਹਿਲਾਂ ਸਾਨੂੰ ਸਾਰੇ ਪਬਲੀਕੇਸ਼ਨ ਬੰਦ ਨਹੀਂ ਕਰਨੇ ਚਾਹੀਦੇ । ( ਸਹੀ / ਗਲਤ )

ਉੱਤਰ: ਗਲਤ

( ii ) Google Sheets ਵਰਡ - ਪ੍ਰੋਸੈਸਰ ਦਾ ਉਦਾਹਰਣ ਹੈ । ( ਸਹੀ / ਗਲਤ )

ਉੱਤਰ: ਗਲਤ

( iii ) ਫਾਇਰਵਾਲ ਸਾਡੇ PC ਉਪਰ ਅਣਅਧਿਕਾਰਤ ਅਸੈਸ ਨੂੰ ਰੋਕ ਨਹੀਂ ਸਕਦੀ । ( ਸਹੀ / ਗਲਤ )

ਉੱਤਰ: ਗਲਤ

( iv ) <DL> ਦਾ ਪੂਰਾ ਨਾਮ ਲਿਖੋ ।

ਉੱਤਰ: Definition List

( v ) <HR> ਦਾ ਪੂਰਾ ਨਾਮ ਲਿਖੋ ।

ਉੱਤਰ: Horizontal Rule

( vi ) 3D ਦਾ ਪੂਰਾ ਨਾਮ ਲਿਖੋ ।

ਉੱਤਰ: Three Dimensional

( vii ) <A> ਦਾ ਪੂਰਾ ਨਾਮ ਲਿਖੋ ।

ਉੱਤਰ: Anchor

( viii ) GIF ਦਾ ਪੂਰਾ ਨਾਮ ਲਿਖੋ ।

ਉੱਤਰ: Graphics Interchange Format

ਭਾਗ - ਅ

ਛੋਟੇ ਉੱਤਰਾਂ ਵਾਲੇ ਪ੍ਰਸ਼ਨ : ( 3-3 ਅੰਕ ਦੇ 6 ਪ੍ਰਸ਼ਨ )

4. HTML ਪ੍ਰੋਗਰਾਮਿੰਗ ਲਈ ਵਰਤੇ ਜਾਣ ਵਾਲੇ ਸਾਫਟਵੇਅਰਾਂ ਦੇ ਨਾਂ ਲਿਖੋ ।

5. ਬੈਨਰ ਕੀ ਹੈ ?

6. ਮਾਰਜਿਨ ( Margins ) ਕੀ ਹੁੰਦੇ ਹਨ ?

7. ਗੂਗਲ ਡੌਕਸ ਦਾ ਵਰਨਣ ਕਰੋ ।

8. ਆਰਡਰਡ ਲਿਸਟ ਕੀ ਹੁੰਦੀ ਹੈ ? ਆਰਡਰਡ ਲਿਸਟ ਬਨਾਉਣ ਲਈ ਵਰਤੇ ਜਾਂਦੇ ਟੈਗਜ਼ ਅਤੇ ਐਟਰੀਬਿਊਟਸ ਦੇ ਨਾਂ ਲਿਖੋ ।

ਜਾਂ

ਤੁਸੀਂ HTML ਟੇਬਲਜ਼ ਵਿੱਚ ਸੈੱਲਾਂ ਨੂੰ ਕਿਸ ਤਰ੍ਹਾਂ ਮਰਜ਼ ਕਰੋਗੇ ?

9. HTML ਫਾਰਮਾਂ ਵਿੱਚ ਵਰਤੇ ਜਾਂਦੇ ਵੱਖ ਵੱਖ ਕਿਸਮਾਂ ਦੇ ਬਟਨ ਕਿਹੜੇ ਹੁੰਦੇ ਹਨ ?

ਜਾਂ

ਫਾਰਮਜ਼ ( Forms ) ਕੀ ਹੁੰਦੇ ਹਨ ?

ਭਾਗ - ੲ

ਵੱਡੇ ਉੱਤਰਾਂ ਵਾਲੇ ਪ੍ਰਸ਼ਨ : ( 6-6 ਅੰਕ ਦੇ 2 ਪ੍ਰਸ਼ਨ )

10. ਸਾਫਟਵੇਅਰ ਕੀ ਹੁੰਦੇ ਹਨ ? ਵੱਖ ਵੱਖ ਕਿਸਮਾਂ ਦੇ ਸਾਫਟਵੇਅਰਜ਼ ਦਾ ਵਰਨਣ ਕਰੋ ।

ਜਾਂ

ਓਪਰੇਟਿੰਗ ਸਿਸਟਮ ਦੇ ਵੱਖ ਵੱਖ ਫੰਕਸ਼ਨਾ ਦਾ ਵਰਨਣ ਕਰੋ ।

11. ਸਿੰਗਲ ਯੂਜ਼ਰ ਅਤੇ ਮਲਟੀ ਯੂਜ਼ਰ ਓਪਰੇਟਿੰਗ ਸਿਸਟਮਾਂ ਵਿਚਕਾਰ ਅੰਤਰ ਲਿਖੋ ।

ਜਾਂ

ਆਫਲਾਈਨ ਅਤੇ ਆਨਲਾਈਨ ਆਫਿਸ ਟੂਲਜ਼ ਦੀ ਤੁਲਨਾ ਕਰੋ ?

Featured post

Punjab Board Class 8 Result 2025 Link : Check Your Result soon

Punjab Board Class 8 Result 2025 – Check PSEB 8th Result Online @ pseb.ac.in Punjab Board 8th Class Result 2025 – Important Da...

RECENT UPDATES

Trends