JNV CLASS 6 ADMISSION 2025-26 : ਜਵਾਹਰ ਨਵੋਦਿਆ ਵਿਦਿਆਲਿਆ ਵੱਲੋਂ 6 ਵੀਂ ਜਮਾਤ ਵਿੱਚ ਦਾਖਲੇ ਲਈ ਅਰਜ਼ੀਆਂ ਦੀ ਮਿਤੀ ਵਿੱਚ 7 ਅਕਤੂਬਰ ਤੱਕ ਵਾਧਾ

JNVST 2025-26 official prospectus link for application eligibility criteria 


Table of Contents

  1. Introduction to JNVST 2025-26
  2. Overview of JNV Class 6 Admission 2025-26
  3. Important Dates for JNVST 2025-26 Application
  4. Eligibility Criteria for JNV Class 6 Admission 2025-26
  5. Steps to Fill JNVST 2025-26 Application Form
  6. Documents Required for JNVST 2025-26 Application
  7. Application Fee for JNVST 2025-26
  8. JNVST 2025-26 Exam Pattern and Syllabus
  9. How to Prepare for JNV Class 6 Entrance Exam 2025
  10. Admit Card for JNVST 2025-26
  11. JNVST 2025-26 Exam Centers
  12. Result and Selection Process for JNV Class 6 Admission 2025-26
  13. FAQs on JNVST 2025-26 Application Form
  14. Contact Information for JNVST 2025-26 Queries
Introduction to JNVST 2025-26

Jawahar Navodaya Vidyalayas (JNVs) are co-educational residential schools that provide quality education to talented children from rural areas. The admissions to Class VI in these schools are done through the Jawahar Navodaya Vidyalaya Selection Test (JNVST). This blog post will guide you through the process of applying for JNVST 2025-26, including important dates, eligibility criteria, steps to fill out the application form, required documents, exam pattern, and more. Jawahar Navodaya vidyalaya extended date for registration Upto 23rd September 2024.



*ਜਵਾਹਰ ਨਵੋਦਿਆ ਵਿਦਿਆਲਿਆ 'ਚ ਦਾਖਲੇ ਲਈ ਫਾਰਮ ਭਰਨ ਦੀ ਆਖਰੀ ਤਾਰੀਖ 'ਚ ਹੁਣ 07 ਅਕਤੂਬਰ ਤੱਕ ਵਾਧਾ*

*- ਸੈਸ਼ਨ 2025-26 ਅਧੀਨ 6ਵੀਂ ਜਮਾਤ 'ਚ ਦਾਖ਼ਲੇ ਲਈ ਪ੍ਰੀਖਿਆ ਲਈ ਜਾਣੀ ਹੈ*
*- ਮਾਪੇ ਆਪਣੇ ਪ੍ਰਤਿਭਾਸ਼ਾਲੀ ਬੱਚਿਆਂ ਨੂੰ ਲਾਜ਼ਮੀ ਦੇਣ ਮੌਕਾ - ਪ੍ਰਿੰਸੀਪਲ ਨਿਸ਼ੀ ਗੋਇਲ*
ਲੁਧਿਆਣਾ, 24 ਸਤੰਬਰ (000) - ਨਵੋਦਿਆ ਵਿਦਿਆਲਿਆ ਸੰਮਤੀ ਵੱਲੋਂ ਸੈਸ਼ਨ 2025-26 ਤਹਿਤ ਜਵਾਹਰ ਨਵੋਦਿਆ ਵਿਦਿਆਲਿਆ, ਧਨਾਨਸੂ ਵਿਖੇ 6ਵੀਂ ਜਮਾਤ ਵਿੱਚ ਦਾਖਲੇ ਲਈ ਫਾਰਮ ਭਰਨ ਦੀ ਆਖਰੀ ਤਾਰੀਖ ਵਿੱਚ ਹੁਣ 07 ਅਕਤੂਬਰ ਤੱਕ ਵਾਧਾ ਕੀਤਾ ਗਿਆ ਹੈ।

ਪ੍ਰਿੰਸੀਪਲ ਨਿਸ਼ੀ ਗੋਇਲ ਨੇ ਦੱਸਿਆ ਕਿ ਜਵਾਹਰ ਨਵੋਦਿਆ ਵਿਦਿਆਲਿਆ ਪ੍ਰਵੇਸ਼ ਪ੍ਰੀਖਿਆ 2025-26 ਲਈ ਆਨਲਾਈਨ ਫਾਰਮ ਭਰਨ ਦੀ ਪ੍ਰਕਿਰਿਆ ਜਾਰੀ ਹੈ ਅਤੇ ਫਾਰਮ ਭਰਨ ਦੀ ਆਖਰੀ ਮਿਤੀ 07 ਅਕਤੂਬਰ 2024 ਤੱਕ ਵਧਾ ਦਿੱਤੀ ਗਈ ਹੈ ਜੋ ਕਿ ਪਹਿਲਾਂ 23 ਸਤੰਬਰ, 2024 ਤੱਕ ਸੀ। ਉਨ੍ਹਾਂ ਦੱਸਿਆ ਕਿ ਚਾਹਵਾਨ ਉਮੀਦਵਾਰ ਨਵੋਦਿਆ ਵਿਦਿਆਲਿਆ ਦੀ ਵੈੱਬਸਾਈਟ ਉੱਤੇ ਜਾ ਕੇ ਨਿਸ਼ੁਲਕ ਫਾਰਮ ਭਰ ਸਕਦੇ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਦਾਖਲਾ ਭਰਨ ਦੀ ਆਖਰੀ ਮਿਤੀ ਤੋਂ ਦੋ ਦਿਨ ਬਾਅਦ ਤੱਕ ਕਰੈਕਸ਼ਨ ਵਿੰਡੋ ਖੁੱਲੀ ਰਹੇਗੀ ਜਿਸ ਵਿੱਚ ਚਾਹਵਾਨ ਉਮੀਦਵਾਰ ਆਪਣੇ ਵੱਲੋਂ ਫਾਰਮ ਵਿੱਚ ਭਰੀ ਗਈ ਜਾਣਕਾਰੀ ਨੂੰ ਦਰੁਸਤ ਕਰ ਸਕਦੇ ਹਨ। ਇਸ ਕਰੈਕਸ਼ਨ ਵਿੰਡੋ ਦੇ ਖੁੱਲ੍ਹ ਜਾਣ ਉਪਰੰਤ ਚਾਹਵਾਨ ਉਮੀਦਵਾਰ ਆਪਣੇ ਲਿੰਗ, ਕੈਟਾਗਰੀ (ਜਨਰਲ, ਓ.ਬੀ.ਸੀ., ਅਨੁਸੂਚਿਤ ਜਾਤੀ, ਅਨੁਸੂਚਿਤ ਜਨ-ਜਾਤੀ, ਉਮੀਦਵਾਰ ਦਾ ਖੇਤਰ ਪੇਂਡੂ ਜਾਂ ਸ਼ਹਿਰੀ, ਪ੍ਰੀਖਿਆ ਦਾ ਮਾਧਿਅਮ ਅੰਗਰੇਜ਼ੀ, ਹਿੰਦੀ, ਪੰਜਾਬੀ ਅਤੇ ਵਿਕਲਾਂਗਤਾ ਵਿੱਚ) ਲੋੜੀਂਦੀ ਸੋਧ ਕਰ ਸਕਦੇ ਹਨ।

ਜਵਾਹਰ ਨਵੋਦਿਆ ਵਿਦਿਆਲਿਆ, ਧਨਾਨਸੂ, ਜਿਲ੍ਹਾ ਲੁਧਿਆਣਾ ਵਿੱਚ ਛੇਵੀਂ ਜਮਾਤ ਦੇ ਦਾਖਲੇ ਲਈ ਇੱਛੁਕ ਅਤੇ ਯੋਗ ਉਮੀਦਵਾਰ ਵੈਬਸਾਈਟ https://cbseitms.rcil.gov.in 'ਤੇ ਆਨਲਾਈਨ ਫਾਰਮ ਭਰ ਸਕਦੇ ਹਨ। ਦਾਖਲਾ ਭਰਨ ਦੀ ਆਖਰੀ ਮਿਤੀ 07 ਅਕਤੂਬਰ, 2024 ਹੈ।

ਉਨ੍ਹਾਂ ਦਾਖਲੇ ਸਬੰਧੀ ਸ਼ਰਤਾਂ ਬਾਰੇ ਖੁਲਾਸਾ ਕਰਦਿਆਂ ਦੱਸਿਆ ਕਿ ਵਿਦਿਆਰਥੀ ਲੁਧਿਆਣਾ ਜ਼ਿਲ੍ਹੇ ਦਾ ਪੱਕ ਵਸਨੀਕ ਹੋਣਾ ਚਾਹੀਦਾ ਹੈ ਅਤੇ ਸਾਲ 2024-25 ਵਿੱਚ ਕਿਸੇ ਸਰਕਾਰੀ ਜਾਂ ਮਾਨਤਾ ਪ੍ਰਾਪਤ ਸਕੂਲ ਵਿੱਚ ਪੰਜਵੀਂ ਜਮਾਤ ਦਾ ਵਿਦਿਆਰਥੀ ਹੋਵੇ। ਵਿਦਿਆਰਥੀ ਤੀਜੀ, ਚੌਥੀ ਅਤੇ ਪੰਜਵੀਂ ਜਮਾਤ ਵਿੱਚ ਲਗਾਤਾਰ ਮਾਨਤਾ ਪ੍ਰਾਪਤ ਸਕੂਲ ਦਾ ਵਿਦਿਆਰਥੀ ਹੋਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਵਿਦਿਆਰਥੀ ਦਾ ਜਨਮ 1 ਮਈ 2013 ਤੋਂ 31 ਜੁਲਾਈ 2015 ਦੇ ਵਿਚਕਾਰ ਹੋਣਾ ਚਾਹੀਦਾ।



Overview of JNV Class 6 Admission 2025-26
Feature Details
School Type Co-educational Residential
Grade Class VI
Admission Test JNVST 2025-26
Important Dates for JNVST 2025-26 Application 

Event Date
Start of Online Application 17-07-2024
Last Date for Submission 7 October 2024
Date of Examination 18th January 2025 and 12th April 2025
Admit Card Release Date To be announced
Result Announcement March 2025 for Summer bound JNVs and May 2025 for Winter bound JNVs
Eligibility Criteria for JNV Class 6 Admission 2025-26
  • Age Limit: Candidates must be born between 1st May 2013 and 31st July 2015.
  • Education: Candidates must be studying in Class V during the academic session 2024-25 in a Government or Government-recognized school.
  • Residence: Candidates must be residents of the district where the JNV is located and should provide proof of residency.
Steps to Fill JNVST 2025-26 Application Form Registration Process
  1. Visit the official NVS website: navodaya.gov.in
  2. Click on the registration link for JNVST 2025-26.
  3. Enter basic details such as name, date of birth, and district of residence.
Filling the Application Form
  1. Fill in educational details, including the name of the school and class.
  2. Enter personal details, including contact information and parent/guardian details.
Uploading Documents
  1. Upload a scanned copy of the candidate’s photograph and signature.
  2. Upload a certificate verified by the Head Master mentioning the details of the candidate in the prescribed format.
Submission and Confirmation
  1. Review the application form carefully to ensure all details are correct.
  2. Submit the form and take a printout for future reference.
Documents Required for JNVST 2025-26 Application
  • Certificate verified by the Head Master
  • Photograph of the candidate
  • Signature of the candidate and parent/guardian
  • Aadhaar details or residence certificate
Application Fee for JNVST 2025-26

Fee: There is no application fee for JNVST 2025-26. The application process is completely free of cost.

JNVST 2025-26 Exam Pattern and Syllabus
  • Exam Duration: 2 hours
  • Sections: Mental Ability Test (40 questions), Arithmetic Test (20 questions), and Language Test (20 questions)
  • Total Marks: 100
How to Prepare for JNV Class 6 Entrance Exam 2025
  • Study Material: Refer to the syllabus and sample papers available on the NVS website.
  • Practice: Regular practice of mental ability and arithmetic questions.
  • Reading: Improve reading comprehension skills for the language test.
Admit Card for JNVST 2025-26
Event Date
Admit Card Release To be announced
JNVST 2025-26 Exam Centers

Exam centers will be allocated based on the candidate's district of residence. The specific center details will be mentioned on the admit card.

Result and Selection Process for JNV Class 6 Admission 2025-26

The result will be announced on the NVS website and displayed in various offices including JNVs and the District Education Office. Selected candidates will be informed via SMS and speed post.


FAQS 

  1. Q: What is the last date for applying?
    A: The last date for submitting the application form is 16th September 2024.
  2. Q: Is there any application fee?
    A: No, the application process is free of cost.
  3. Q: Can I apply for JNVST if I am studying in a private school?
    A: Yes, as long as the school is recognized by the government.
  4. Q: What documents are required for the application?
    A: You need a certificate verified by the Head Master, a photograph, signatures of the candidate and parent/guardian, and Aadhaar details or a residence certificate.
  5. Q: How can I prepare for the JNVST exam?
    A: Refer to the syllabus and sample papers available on the NVS website, practice regularly, and improve your reading comprehension skills.
  6. Q: When will the admit card be released?
    A: The admit card release date will be announced on the NVS website.
  7. Q: Where can I find my exam center details?
    A: The exam center details will be mentioned on the admit card.
  8. Q: How will I be informed about the result?
    A: The result will be announced on the NVS website and selected candidates will be informed via SMS and speed post.
Contact Information for JNVST 2025-26 Queries

Helpline: 1800-xxxx-xxxx
Email: info@navodaya.gov.in
Website: navodaya.gov.in

```

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends