NMMS - PSTSE OFFICIAL ANSWER KEY OUT DOWNLOAD HERE

NMMS - PSTSE OFFICIAL ANSWER KEY DOWNLOAD HERE 



NMMS ਅਤੇ PSTSE ਪ੍ਰੀਖਿਆਵਾਂ ਦੀਆਂ ਉੱਤਰ ਕੁੰਜੀਆਂ ਜਾਰੀ, ਇਤਰਾਜ਼ਾਂ ਲਈ ਸਮਾਂ ਸੀਮਾ

ਮੋਹਾਲੀ, 5 ਫਰਵਰੀ: ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ (SCERT) ਪੰਜਾਬ ਨੇ ਨੈਸ਼ਨਲ ਮੀਨਜ਼ ਕਮ ਮੈਰਿਟ ਸਕਾਲਰਸ਼ਿਪ (NMMS) ਅਤੇ ਪੰਜਾਬ ਸਟੇਟ ਟੈਲੈਂਟ ਸਰਚ ਐਗਜ਼ਾਮੀਨੇਸ਼ਨ (PSTSE) 2024 ਦੀਆਂ ਉੱਤਰ ਕੁੰਜੀਆਂ ਜਾਰੀ ਕਰ ਦਿੱਤੀਆਂ ਹਨ। ਇਹ ਪ੍ਰੀਖਿਆਵਾਂ 2 ਫਰਵਰੀ, 2025 ਨੂੰ ਕਰਵਾਈਆਂ ਗਈਆਂ ਸਨ।( ਜਾਬਸ ਆਫ ਟੁਡੇ)

SCERT ਨੇ NMMS ਅਤੇ PSTSE (ਜਮਾਤ 8ਵੀਂ) ਦੀ ਸਾਂਝੀ ਵਜ਼ੀਫ਼ਾ ਪ੍ਰੀਖਿਆ ਅਤੇ PSTSE (ਜਮਾਤ 10ਵੀਂ) ਵਜ਼ੀਫ਼ਾ ਪ੍ਰੀਖਿਆ ਦੀਆਂ ਉੱਤਰ ਕੁੰਜੀਆਂ ਅਤੇ ਪ੍ਰਸ਼ਨ ਪੱਤਰ ਆਪਣੀ ਵੈੱਬਸਾਈਟ 'ਤੇ ਅਪਲੋਡ ਕਰ ਦਿੱਤੇ ਹਨ।

ਜੇ ਕਿਸੇ ਵਿਦਿਆਰਥੀ ਨੂੰ ਉੱਤਰ ਕੁੰਜੀਆਂ ਸੰਬੰਧੀ ਕੋਈ ਇਤਰਾਜ਼ ਹੈ, ਤਾਂ ਉਹ 7 ਫਰਵਰੀ, 2025 ਸ਼ਾਮ 5:00 ਵਜੇ ਤੱਕ ਆਪਣਾ ਇਤਰਾਜ਼ ਈਮੇਲ ਆਈਡੀ scertexamination@punjabeducation.gov.in 'ਤੇ ਭੇਜ ਸਕਦੇ ਹਨ। ਨਿਰਧਾਰਤ ਸਮੇਂ ਤੋਂ ਬਾਅਦ ਮਿਲੇ ਇਤਰਾਜ਼ਾਂ 'ਤੇ ਕੋਈ ਵਿਚਾਰ ਨਹੀਂ ਕੀਤਾ ਜਾਵੇਗਾ।

ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਉੱਤਰ ਕੁੰਜੀਆਂ ਅਤੇ ਪ੍ਰਸ਼ਨ ਪੱਤਰਾਂ ਦੀ ਜਾਂਚ ਕਰਨ ਅਤੇ, ਜੇ ਕੋਈ ਇਤਰਾਜ਼ ਹੋਵੇ ਤਾਂ ਸਮੇਂ ਸਿਰ ਦਰਜ ਕਰਵਾਉਣ।

NMMS ANSWER KEY 2025 DOWNLOAD HERE 

NMMS ANSWER KEY 2025




PSTSE ANSWER KEY 2025 DOWNLOAD HERE 


PSTSE ANSWER KEY 2025



NMMS - PSTSE QUESTION PAPER 2025 :

ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੀ ਸਕਾਲਰਸ਼ਿਪ ਲਈ ਐਨਐਮਐਮਐਸ NMMS  ਅਤੇ ਪੀਐਸਟੀਐਸਸੀ ( PSTSE) ਦੀ ਪ੍ਰੀਖਿਆ 2 ਫਰਵਰੀ 2025 ਨੂੰ ਲਈ ਗਈ । 



PSTSE ਦੀ ਪ੍ਰੀਖਿਆ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇਣ ਲਈ ਲਈ ਜਾਂਦੀ ਹੈ। ਜਦੋਂ ਕਿ ਪੀਐਸਟੀਐਸਸੀ ( PATSE ) ਦੀ ਪ੍ਰੀਖਿਆ ਦਸਵੀਂ ਸਮਾਗ ਦੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਲਈ ਲਈ ਜਾਂਦੀ ਹੈ।। 

2 ਫਰਵਰੀ 2025 ਨੂੰ ਲਈ ਗਈ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਵਿਦਿਆਰਥੀਆਂ ਦੇ ਸਹੂਲਤ ਲਈ ਅਪਲੋਡ ਕੀਤੇ ਜਾ ਰਹੇ ਹਨ।। 


PSTSE QUESTION PAPER 2025 DOWNLOAD HERE 

NMMS QUESTION PAPER 2025 : DOWNLOAD HERE 


Featured post

Punjab Board Class 8th, 10th, and 12th Guess Paper 2025: Your Key to Exam Success!

PUNJAB BOARD GUESS PAPER 2025 Punjab Board Class 8th, 10th, and 12th Guess Paper 2025: Your Key to Exam Success! The ...

RECENT UPDATES

Trends