BASANT PANCHAMI : ਬਸੰਤ ਪੰਚਮੀ ਦੇ ਸ਼ੁਭ ਮੌਕੇ ਤੇ ਵਿੱਦਿਆ ਨਿਕੇਤਨ ਸਕੂਲ ਵਿਖੇ ਦੇਵੀ ਸਰਸਵਤੀ ਪੂਜਨ

ਬਸੰਤ ਪੰਚਮੀ ਦੇ ਸ਼ੁਭ ਮੌਕੇ ਤੇ ਅੱਜ ਵਿੱਦਿਆ ਨਿਕੇਤਨ ਸੀਨੀਅਰ ਸੈਕੰਡਰੀ ਸਕੂਲ ਫੇਜ਼ -1 ਮਹਾਲੀ ਵਿਖੇ ਦੇਵੀ ਸਰਸਵਤੀ ਪੂਜਨ ਦੇ ਸੰਬੰਧ ਵਿੱਚ ਹਵਨ ਕਰਵਾਇਆ ਗਿਆ।



 ਜਿਸ ਵਿੱਚ ਸਕੂਲ ਦੇ ਵਿਦਿਆਰਥੀਆਂ ਸਕੂਲ ਦੇ ਸਟਾਫ ਅਤੇ ਸਕੂਲ ਦੀ ਮੈਨੇਜਮੈਂਟ ਦੇ ਮੈਂਬਰਾਂ ਨੇ ਹਿੱਸਾ ਲਿਆ ਮਾਂ ਸਰਸਵਤੀ ਅੱਗੇ ਪ੍ਰਾਰਥਨਾ ਕੀਤੀ ਗਈ ਕਿ ਆਪਣੀ ਕਿਰਪਾ ਦ੍ਰਿਸ਼ਟੀ ਸਕੂਲ ਦੇ ਬੱਚੇ ਸਕੂਲ ਦੇ ਅਧਿਆਪਕ ਅਤੇ ਸਕੂਲ ਦੀ ਮੈਨੇਜਮੈਂਟ ਉੱਤੇ ਬਣਾਈ ਰੱਖੇ ਤਾਂ ਜੋ ਸਕੂਲ ਹਮੇਸ਼ਾ ਤਰੱਕੀਆਂ ਦੀਆਂ ਲੀਹਾਂ ਤੇ ਚੱਲਦਾ ਰਹੇ ਅਤੇ ਸਕੂਲ ਦੇ ਬੱਚੇ ਆਪਣਾ ਸਕੂਲ ਆਪਣੇ ਮਾਪੇ ਅਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰ ਸਕਣ। 

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends