ਸਰਕਾਰੀ ਸਕੂਲਾਂ ਵਿੱਚ ਪਹਿਲੀ ਵਾਰ ਨਰਸਰੀ ਦੀਆਂ ਕਲਾਸਾਂ

ਸਰਕਾਰੀ ਸਕੂਲਾਂ ਵਿੱਚ ਪਹਿਲੀ ਵਾਰ ਨਰਸਰੀ ਦੀਆਂ ਕਲਾਸਾਂ  
ਚੰਡੀਗੜ੍ਹ, 12 ਫਰਵਰੀ 2024 ( PBJOBSOFTODAY) 

ਸੂਬੇ ਦੇ ਸਕੂਲਾਂ ਵਿੱਚ ਪਹਿਲੀ ਵਾਰ ਨਰਸਰੀ ਦੀਆਂ ਕਲਾਸਾਂ ਸ਼ੁਰੂ ਹੋਣ ਜਾ ਰਹੀਆਂ ਹਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ "ਪੰਜਾਬ 'ਚ ਪਹਿਲੀ ਵਾਰ ਹੁਣ ਤੁਹਾਡੇ ਬੱਚੇ ਨੂੰ ਸਰਕਾਰੀ ਸਕੂਲਾਂ ਵਿੱਚ ਨਰਸਰੀ ਤੋਂ ਮਿਲੇਗੀ Admission, ਮਾਨ ਸਰਕਾਰ ਵੱਲੋਂ ਲਿਆਂਦੀ ਸਿੱਖਿਆ ਕ੍ਰਾਂਤੀ ਨਾਲ ਪੰਜਾਬ 'ਚ ਸਿੱਖਿਆ ਦਾ ਮਿਆਰ ਲਗਾਤਾਰ ਉੱਚਾ ਹੋਇਆ ਹੈ, ਇਸ ਸਿੱਖਿਆ ਕ੍ਰਾਂਤੀ ਦਾ ਲਾਭ ਹੁਣ ਬੱਚੇ ਤੇ ਉਨ੍ਹਾਂ ਦੇ ਮਾਪੇ Online ਰਜਿਸਟ੍ਰੇਸ਼ਨ ਰਾਹੀਂ ਵੀ ਲੈ ਸਕਣਗੇ."

School holiday

PUNJAB SCHOOL HOLIDAYS IN MARCH 2024: ਮਾਰਚ ਮਹੀਨੇ ਸਕੂਲਾਂ ਵਿੱਚ ਛੁਟੀਆਂ ਦੀ ਸੂਚੀ

PUNJAB SCHOOL HOLIDAYS IN MARCH 2024: 10 ਦਿਨ ਬੰਦ ਰਹਿਣਗੇ ਪੰਜਾਬ ਦੇ ਸਕੂਲ/ਆਫਿਸ । ਦੇਖੋ ਛੁਟੀਆਂ ਦੀ ਸੂਚੀ  ਮਾਰਚ ਮਹੀਨੇ ਕੁੱਲ 8  ਦਿਨ ਸਕੂਲ ਬੰਦ ਰਹਿਣਗੇ। ...

Trends

RECENT UPDATES