SCHOOL GRADING LAST DATE TODAY: ਸਮੂਹ ਸਕੂਲਾਂ ਨੂੰ ਡਾਟਾ ਅਪਡੇਟ ਕਰਨ ਦੇ ਹੁਕਮ, ਅੰਤਿਮ ਮਿਤੀ ਅੱਜ






ਸਕੂਲਾਂ ਦੀ ਗਰੇਡਿੰਗ ਦਾ ਡਾਟਾ ਭਰਨ ਸਬੰਧੀ ਪੱਤਰ ਜਾਰੀ ਕੀਤਾ ਗਿਆ ਸੀ, ਜਿਸ ਅਨੁਸਾਰ ਪੱਤਰ ਜਾਰੀ ਹੋਣ ਦੇ 7 ਦਿਨਾਂ ਦੇ ਅੰਦਰ-ਅੰਦਰ ਸਕੂਲਾਂ ਦੀ ਗਰੇਡਿੰਗ ਦਾ ਡਾਟਾ ਈ-ਪੰਜਾਬ ਸਕੂਲ ਪੋਰਟਲ ਤੇ ਅਪਲੋਡ ਕੀਤਾ ਜਾਣਾ ਸੀ। ਪਰੰਤੂ  ਜਿਆਦਾਤਰ ਸਕੂਲਾਂ ਵੱਲੋਂ ਸਕੂਲ ਗਰੇਡਿੰਗ ਦੇ ਡਾਟੇ ਦਾ ਕੰਮ ਮੁਕੰਮਲ ਨਹੀਂ ਕੀਤਾ ਗਿਆ। ਇਸ ਸਬੰਧੀ  ਸਮੂਹ ਸਕੂਲਾਂ ਨੂੰ  ਮਿਤੀ 20/01/2024 ਸ਼ਾਮ 5.00 ਵਜੇ ਤੱਕ ਸਕੂਲ ਗਰੇਡਿੰਗ ਦਾ ਕੰਮ ਆਪਣੇ ਪੱਧਰ ਤੇ ਮੁਕੰਮਲ ਕਰਨ ਲਈ ਹੁਕਮ ਜਾਰੀ ਕੀਤੇ ਗਏ ਹਨ। 

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends