MASTER CADRE AMENDED SENIORITY PART -4 : ਸੋਧੀ ਡਰਾਫਟ ਸੀਨੀਆਰਤਾ ਦੇ ਚੌਥੇ ਭਾਗ ਸਬੰਧੀ 7 ਮਾਰਚ ਤੱਕ ਇਤਰਾਜ਼ਾਂ ਦੀ ਮੰਗ

MASTER CADRE AMENDED SENIORITY PART 4 : DOWNLOAD HERE ਮਾਸਟਰ ਕਾਡਰ ਦੀ ਸੋਧੀ ਡਰਾਫਟ ਸੀਨੀਆਰਤਾ ਸੂਚੀ ਦਾ ਚੌਥਾ ਭਾਗ ਮਿਤੀ 31,122013 ਤੱਕ ਤਿਆਰ ਵਿਭਾਗ ਦੀ ਵੈਬ-ਸਾਈਟ ਤੇ ਅਪਲੋਡ ਕੀਤੀ ਜਾਂਦੀ ਹੈ, ਜੇਕਰ ਕਿਸੇ ਅਧਿਆਪਕ/ਅਧਿਕਾਰੀ/ਰਿਟਾਇਰੀ ਦੇ ਸੇਵਾਵਾਂ ਦੇ ਵੇਰਵਿਆਂ ਵਿੱਚ ਕੋਈ ਤਰੁੱਟੀ / ਇਤਰਾਜ਼ ਹੋਵੇ ਤਾਂ ਇਸ ਸਬੰਧੀ ਇਸ ਦਫਤਰ ਨੂੰ ਇਤਰਾਜ਼ ਮਿਤੀ 07.03.2023 ਤੱਕ ਮੁੱਖ ਦਫਤਰ ਨਿਰਧਾਰਿਤ ਨੱਥੀ ਪ੍ਰੋਫਾਰਮੇ ਤੇ, ਇਤਰਾਜ਼ਾਂ ਦੇ ਪੱਖ ਵਿੱਚ ਮੁਕੰਮਲ ਦਸਤਾਵੇਜ਼ੀ ਸਬੂਤ ਦਿੰਦੇ ਹੋਏ ਰਜਿਸਟਰਡ ਡਾਕ ਰਾਹੀਂ ਭੇਜੇ ਜਾ ਸਕਦੇ ਹਨ। ਜੇਕਰ ਕਿਸੇ ਅਧਿਆਪਕ/ਅਧਿਕਾਰੀ/ਰਿਟਾਇਰੀ ਨੂੰ ਪ੍ਰੋਫਾਰਮੇ ਅਨੁਸਾਰ ਆਪਣਾ ਪੱਖ ਅਧੂਰਾ ਜਾਪਦਾ ਹੈ ਤਾਂ ਉਹ ਲਿਖਤ ਰੂਪ ਵਿੱਚ ਬਿਨੈ ਪੱਤਰ ਪ੍ਰੋਫਾਰਮਾ ਨਾਲ ਨੱਥੀ ਕਰਦੇ ਹੋਏ ਹੇਠ ਲਿਖੇ ਪਤੇ ਤੇ ਮੁੱਖ ਦਫਤਰ ਭੇਜ ਸਕਦੇ ਹਨ।
MASTER CADRE AMENDED SENIORITY PART 4 : DOWNLOAD HERE  


MASTER CADRE SENIORITY PART 3 : IMPORTANT NOTICE
20 ਫਰਵਰੀ 2024
ਮਾਸਟਰ ਕਾਡਰ ਦੀ ਸੋਧੀ ਡਰਾਫਟ ਸੀਨੀਆਰਤਾ ਸੂਚੀ ਦੇ ਤੀਜੇ ਭਾਗ ਵਿੱਚ ਕਈ ਕਰਮਚਾਰੀ/ਰਿਟਾਇਰੀ ਜੋ ਕਿ ਲੈਕਚਰਾਰ ਕਾਡਰ ਨਾਲ ਸਬੰਧ ਰੱਖਦੇ ਹਨ, ਉਨ੍ਹਾਂ ਵੱਲੋਂ ਲਿਖਿਆ ਹੋਇਆ ਪ੍ਰਾਪਤ ਹੋ ਰਿਹਾ ਹੈ ਕਿ ਉਨ੍ਹਾਂ ਦਾ ਨਾਮ ਮਾਸਟਰ ਕਾਡਰ ਦੀ ਸੀਨੀਆਰਤਾ ਵਿੱਚ ਦਰਜ ਨਹੀਂ ਹੈ। ਇਸ ਸਬੰਧ ਵਿੱਚ ਉਨ੍ਹਾਂ ਦਾ ਰਿਕਾਰਡ ਦਾ ਮਿਲਾਨ ਵਿਭਾਗ ਦੇ ਐਮ.ਆਈ.ਐਸ ਡਾਟੇ ਨਾਲ ਕੀਤਾ ਗਿਆ ਤਾਂ ਉਨ੍ਹਾਂ ਦਾ First Designation ਤਾਂ Lecturer ਦਰਜ ਹੈ ਪਰੰਤੂ ਉਨ੍ਹਾਂ ਦੀ ਵਿਭਾਗ ਵਿੱਚ ਹਾਜਰੀ ਦੀ ਮਿਤੀ ਮਾਸਟਰ ਕਾਡਰ ਨਿਯੁਕਤੀ ਦੀ ਦਰਜ ਕੀਤੀ ਗਈ ਹੈ ਜਿਸ ਕਰਕੇ ਉਨ੍ਹਾਂ ਦੇ ਰਿਕਾਰਡ ਦੀ ਪੁਸ਼ਟੀ ਨਹੀਂ ਹੋ ਪਾ ਰਹੀ ਹੈ। ਬਹੁਤ ਸਾਰੇ ਸਿਮੀਲਰ ਕੇਸਾਂ ਵਿੱਚ ਕਰਮਚਾਰੀ/ਅਧਿਕਾਰੀ/ਰਿਟਾਇਰੀ ਦਾ ਡਾਟਾ ਖੇਤਰੀ ਦਫਤਰਾਂ ਰਾਹੀਂ ਪ੍ਰਾਪਤ ਹੋਇਆ ਹੈ । ਉਸ ਆਧਾਰ ਤੇ ਉਹਨਾਂ ਦਾ ਇੰਦਰਾਜ਼ ਸੀਨੀਆਰਤਾ ਸੂਚੀ ਵਿੱਚ ਕਰ ਦਿੱਤਾ ਗਿਆ ਹੈ । ਪ੍ਰੰਤੂ ਫੇਰ ਵੀ ਸੰਭਾਵਨਾ ਬਣੀ ਹੈ ਕਿ ਕਿਸੇ ਵੀ ਪ੍ਰੋਮੋਟਡ ਕਰਮਚਾਰੀ/ਅਧਿਕਾਰੀ/ਰਿਟਾਇਰੀ ਦਾ ਇੰਦਰਾਜ ਹੋਣ ਤੋਂ ਰਹਿ ਗਿਆ ਹੋਵੇ।

ਉਕਤ ਦਰਸ਼ਾਈ ਸਥਿਤੀ ਅਨੁਸਾਰ ਜਿਨ੍ਹਾਂ ਕਰਮਚਾਰੀ/ਅਧਿਕਾਰੀ/ਰਿਟਾਇਰੀ ਦੇ ਐਮ.ਆਈ.ਐਸ. ਦੇ ਡਾਟੇ ਵਿੱਚ ਉਨ੍ਹਾਂ ਦਾ First Designation ਤਾਂ Lecturer ਦਰਜ ਹੈ ਪਰੰਤੂ ਉਨ੍ਹਾਂ ਦੀ ਵਿਭਾਗ ਵਿੱਚ ਹਾਜਰੀ ਦੀ ਮਿਤੀ ਮਾਸਟਰ ਕਾਡਰ ਦੀ ਦਰਜ ਹੈ, ਪਰੰਤੂ ਉਨ੍ਹਾਂ ਦਾ ਨਾਮ ਮਾਸਟਰ ਕਾਡਰ ਦੀ ਸੀਨੀਆਰਤਾ ਸੂਚੀ ਵਿੱਚ ਦਰਜ ਹੋਣ ਤੋਂ ਰਹਿ ਗਿਆ ਹੈ, ਉਹ ਆਪਣਾ ਕਲੇਮ ਮਿਤੀ 26.02.2024 ਤੱਕ ਨਿੱਜੀ ਪੱਧਰ ਤੇ ਨਾਲ ਨੱਥੀ ਪ੍ਰੋਫਾਰਮੇ ਅਨੁਸਾਰ ਸਮੇਤ ਨਿਯੁਕਤੀ ਦੇ ਦਸਤਾਵੇਜ ਭਾਵ ਨਿਯੁਕਤੀ ਪੱਤਰ, ਹਾਜਰੀ ਦੀ ਕਾਪੀ ਨਾਲ ਨੱਥੀ ਕਰਦੇ ਹੋਏ ਮੁੱਖ ਦਫਤਰ ਹੇਠ ਲਿਖੇ ਪਤੇ ਤੇ ਜਮ੍ਹਾ ਕਰਵਾ ਸਕਦੇ ਹਨ
ਮਾਸਟਰ ਕਾਡਰ ਦੀ ਸੋਧੀ ਡਰਾਫਟ ਸੀਨੀਆਰਤਾ ਸੂਚੀ ਦਾ ਤੀਜਾ ਭਾਗ ਮਿਤੀ 31.12.2000 ਤੱਕ ਤਿਆਰ ਵਿਭਾਗ ਦੀ ਵੈਬ-ਸਾਈਟ ਤੇ ਅਪਲੋਡ ਕੀਤੀ ਜਾਂਦੀ ਹੈ, ਜੇਕਰ ਕਿਸੇ ਅਧਿਆਪਕ/ਅਧਿਕਾਰੀ/ਰਿਟਾਇਰੀ ਦੇ ਸੇਵਾਵਾਂ ਦੇ ਵੇਰਵਿਆਂ ਵਿੱਚ ਕੋਈ ਤਰੁੱਟੀ / ਇਤਰਾਜ਼ ਹੋਵੇ ਤਾਂ ਇਸ ਸਬੰਧੀ ਇਸ ਦਫਤਰ ਨੂੰ ਇਤਰਾਜ਼ ਮਿਤੀ 22.02.2024 ਤੱਕ ਮੁੱਖ ਦਫਤਰ ਨਿਰਧਾਰਿਤ ਨੱਥੀ ਪ੍ਰੋਫਾਰਮੇ ਤੇ, ਇਤਰਾਜ਼ਾਂ ਦੇ ਪੱਖ ਵਿੱਚ ਮੁਕੰਮਲ ਦਸਤਾਵੇਜ਼ੀ ਸਬੂਤ ਦਿੰਦੇ ਹੋਏ ਰਜਿਸਟਰਡ ਡਾਕ ਰਾਹੀਂ ਭੇਜੇ ਜਾ ਸਕਦੇ ਹਨ। ਜੇਕਰ ਕਿਸੇ ਅਧਿਆਪਕ/ਅਧਿਕਾਰੀ/ਰਿਟਾਇਰੀ ਨੂੰ ਪ੍ਰੋਫਾਰਮੇ ਅਨੁਸਾਰ ਆਪਣਾ ਪੱਖ ਅਧੂਰਾ ਜਾਪਦਾ ਹੈ ਤਾਂ ਉਹ ਲਿਖਤ ਰੂਪ ਵਿੱਚ ਬਿਨੈ ਪੱਤਰ ਪ੍ਰੋਫਾਰਮਾ ਨਾਲ ਨੱਥੀ ਕਰਦੇ ਹੋਏ ਹੇਠ ਲਿਖੇ ਪਤੇ ਤੇ ਮੁੱਖ ਦਫਤਰ ਭੇਜ ਸਕਦੇ ਹਨ।

MASTER CADRE AMENDED SENIORITY PART 3 : DOWNLOAD HERE 


ਮਾਸਟਰ ਕਾਡਰ ਦੀ ਸੋਧੀ ਡਰਾਫਟ ਸੀਨੀਆਰਤਾ ਸੂਚੀ ਦਾ ਦੂਜਾ ਭਾਗ ਮਿਤੀ 31.12.1995 ਤੱਕ ਤਿਆਰ ਕੀਤੀ ਗਈ ਹੈ, ਜੇਕਰ ਕਿਸੇ ਅਧਿਆਪਕ/ਅਧਿਕਾਰੀ/ਰਿਟਾਇਰੀ ਦੇ ਸੇਵਾਵਾਂ ਦੇ ਵੇਰਵਿਆਂ ਵਿੱਚ ਕੋਈ ਤਰੁੱਟੀ / ਇਤਰਾਜ਼ ਹੋਵੇ ਤਾਂ ਇਸ ਸਬੰਧੀ ਇਸ ਦਫਤਰ ਨੂੰ ਇਤਰਾਜ਼ ਮਿਤੀ 03.02.2024 ਤੱਕ ਮੁੱਖ ਦਫਤਰ ਨਿਰਧਾਰਿਤ ਨੱਥੀ ਪ੍ਰੋਫਾਰਮੇ ਤੇ, ਇਤਰਾਜ਼ਾਂ ਦੇ ਪੱਖ ਵਿੱਚ ਮੁਕੰਮਲ ਦਸਤਾਵੇਜ਼ੀ ਸਬੂਤ ਦਿੰਦੇ ਹੋਏ ਰਜਿਸਟਰਡ ਡਾਕ ਰਾਹੀਂ ਭੇਜੇ ਜਾ ਸਕਦੇ ਹਨ।‌

MASTER CADRE AMENDED SENIORITY 

PART 2 : DOWNLOAD HERE 


MASTER CADRE AMENDED SENIORITY PART -1 : ਮਾਸਟਰ ਕੇਡਰ ਦੀ ਸੋਧੀ ਡਰਾਫਟ ਸੀਨੀਆਰਤਾ ਸੂਚੀ ਦਾ ਪਹਿਲਾ ਭਾਗ ਤਿਆਰ, ਇਤਰਾਜ਼ਾਂ ਦੀ ਮੰਗ 

ਮਾਸਟਰ ਕਾਡਰ ਦੀ ਸੋਧੀ ਡਰਾਫਟ ਸੀਨੀਆਰਤਾ ਸੂਚੀ ਦਾ ਪਹਿਲਾ ਭਾਗ ਮਿਤੀ 31.12.1990 ਤੱਕ ਤਿਆਰ ਵਿਭਾਗ ਦੀ ਵੈਬ-ਸਾਈਟ ਤੇ ਅਪਲੋਡ ਕੀਤੀ ਗਈ ਹੈ, ਜੇਕਰ ਕਿਸੇ ਅਧਿਆਪਕ/ਅਧਿਕਾਰੀ/ਰਿਟਾਇਰੀ ਦੇ ਸੇਵਾਵਾਂ ਦੇ ਵੇਰਵਿਆਂ ਵਿੱਚ ਕੋਈ ਤਰੁੱਟੀ / ਇਤਰਾਜ਼ ਹੋਵੇ ਤਾਂ ਇਸ ਸਬੰਧੀ ਇਸ ਦਫਤਰ ਨੂੰ ਇਤਰਾਜ਼ ਮਿਤੀ 24.01.2024 ਤੱਕ ਮੁੱਖ ਦਫਤਰ ਨਿਰਧਾਰਿਤ ਨੱਥੀ ਪ੍ਰੋਫਾਰਮੇ ਤੇ, ਇਤਰਾਜ਼ਾਂ ਦੇ ਪੱਖ ਵਿੱਚ ਮੁਕੰਮਲ ਦਸਤਾਵੇਜ਼ੀ ਸਬੂਤ ਦਿੰਦੇ ਹੋਏ ਰਜਿਸਟਰਡ ਡਾਕ ਰਾਹੀਂ ਭੇਜੇ ਜਾ ਸਕਦੇ ਹਨ। ਜੇਕਰ ਕਿਸੇ ਅਧਿਆਪਕ/ਅਧਿਕਾਰੀ/ਰਿਟਾਇਰੀ ਨੂੰ ਪ੍ਰੋਫਾਰਮੇ ਅਨੁਸਾਰ ਆਪਣਾ ਪੱਖ ਅਧੂਰਾ ਜਾਪਦਾ ਹੈ ਤਾਂ ਉਹ ਲਿਖਤ ਰੂਪ ਵਿੱਚ ਬਿਨੈ ਪੱਤਰ ਪ੍ਰੋਫਾਰਮਾ ਨਾਲ ਨੱਥੀ ਕਰਦੇ ਹੋਏ ਹੇਠ ਲਿਖੇ ਪਤੇ ਤੇ ਮੁੱਖ ਦਫਤਰ ਭੇਜ ਸਕਦੇ ਹਨ।

Through Registered Post
Assistant Director Promotion Cell
O/o Director School Education (Secondary)
4th Floor Block-E Complex Punjab School Education Board, Sector 62, Mohali
Pin code:-160062

DOWNLOAD MASTER CADRE SENIORITY PART 1


School holiday

PUNJAB SCHOOL HOLIDAYS IN MARCH 2024: ਮਾਰਚ ਮਹੀਨੇ ਸਕੂਲਾਂ ਵਿੱਚ ਛੁਟੀਆਂ ਦੀ ਸੂਚੀ

PUNJAB SCHOOL HOLIDAYS IN MARCH 2024: 10 ਦਿਨ ਬੰਦ ਰਹਿਣਗੇ ਪੰਜਾਬ ਦੇ ਸਕੂਲ/ਆਫਿਸ । ਦੇਖੋ ਛੁਟੀਆਂ ਦੀ ਸੂਚੀ  ਮਾਰਚ ਮਹੀਨੇ ਕੁੱਲ 8  ਦਿਨ ਸਕੂਲ ਬੰਦ ਰਹਿਣਗੇ। ...

Trends

RECENT UPDATES