PSEB 5TH DATESHEET MARCH 2024 ( out) : 5ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ 7 ਮਾਰਚ ਤੋਂ, ਡੇਟ ਸੀਟ ਜਾਰੀ

PSEB 5TH DATESHEET MARCH 2024: 5ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ 7 ਮਾਰਚ ਤੋਂ, ਡੇਟ ਸੀਟ ਜਾਰੀ 


  • ਪੰਜਾਬ ਸਕੂਲ ਸਿੱਖਿਆ ਬੋਰਡ ਪੰਜਵੀਂ ਸ਼੍ਰੇਣੀ ਪਰੀਖਿਆ ਮਾਰਚ 2024 ਡੇਟ-ਸ਼ੀਟ (ਲਿਖਤੀ) ਪੰਜਵੀਂ ਸ਼੍ਰੇਣੀ ਮਾਰਚ 2024 ਦੀ ਸਲਾਨਾ ਪਰੀਖਿਆ ਸਵੇਰ ਦੇ ਸੈਸ਼ਨ ਵਿੱਚ ਹੋਵੇਗੀ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਵੀਂ ਸ਼੍ਰੇਣੀ ਦੀ ਸਲਾਨਾ ਪਰੀਖਿਆ ਮਿਤੀ 07-03-2024 ਤੋਂ 14-03-2024  ਕ੍ਰਮਵਾਰ ਸੈਲਫ਼ ਪਰੀਖਿਆ ਕੇਂਦਰਾਂ ਅਤੇ ਬੋਰਡ ਦਫਤਰ ਵੱਲੋਂ ਸਥਾਪਿਤ ਕੀਤੇ ਪਰੀਖਿਆ ਕੇਂਦਰਾਂ ਵਿੱਚ ਕਰਵਾਈ ਜਾਵੇਗੀ।

PUNJAB BOARD 5TH CLASS DATESHEET 2024 

  •   ਪਰੀਖਿਆ ਸਵੇਰੇ 10:00 ਵਜੇ ਤੋਂ ਸ਼ੁਰੂ ਹੋਵੇਗੀ। ਪਰੀਖਿਆ ਲਈ ਸਮਾਂ 3 ਘੰਟੇ ਦਾ ਹੋਵੇਗਾ, ਪਰੀਖਿਆਰਥੀਆਂ ਨੂੰ ਪ੍ਰਸ਼ਨ-ਪੱਤਰ ਪੜ੍ਹਨ ਲਈ 15 ਮਿੰਟ ਦਾ ਵਾਧੂ ਸਮਾਂ ਦਿੱਤਾ ਜਾਂਦਾ ਹੈ।

PSEB BOARD 5TH CLASS DATESHEET IMPORTANT INSTRUCTIONS 


  • ਪੰਜਵੀਂ ਸ਼੍ਰੇਣੀ ਦੀ ਪਰੀਖਿਆ ਸੈਲਫ਼ ਪਰੀਖਿਆ ਕੇਂਦਰਾਂ ਵਿੱਚ ਹੀ ਹੋਵੇਗੀ। ਵਿਲੱਖਣ ਸਮਰੱਥਾ ਵਾਲ਼ੇ ਪਰੀਖਿਆਰਥੀਆਂ ਦੇ ਪ੍ਰਸ਼ਨ- ਪੱਤਰ/ਬੁੱਕਲੈਟ ਦਫ਼ਤਰ ਵੱਲੋਂ ਨਹੀ ਭੇਜੇ ਜਾਣਗੇ। ਵਿਲੱਖਣ ਸਮਰੱਥਾ ਵਾਲ਼ੇ ਪਰੀਖਿਆਰਥੀਆਂ ਦੀ ਪਰੀਖਿਆ ਸਕੂਲ-ਪੱਧਰ,ਤੇ ਲਈ ਜਾਵੇਗੀ।

  • * ਸਿਹਤ ਅਤੇ ਸਰੀਰਿਕ ਸਿੱਖਿਆ ਵਿਸ਼ੇ ਦੀ ਪ੍ਰਯੋਗੀ ਪਰੀਖਿਆ ਮਿਤੀ-15-03-2024 (ਸ਼ੁੱਕਰਵਾਰ) ਨੂੰ ਪਰੀਖਿਆਰਥੀਆਂ ਦੀ ਸੁਵਿਧਾ ਅਨੁਸਾਰ ਸਕੂਲ-ਪੱਧਰ ਤੇ ਕਰਵਾਈ ਜਾਵੇਗੀ, ਇਸ ਵਿਸ਼ੇ ਦੇ ਪ੍ਰਸ਼ਨ-ਪੱਤਰ ਦਫ਼ਤਰ ਵੱਲੋਂ ਨਹੀਂ ਭੇਜੇ ਜਾਣਗੇ। ਸੰਬੰਧਿਤ ਸਕੂਲਾਂ ਵੱਲੋਂ ਇਸ ਵਿਸ਼ੇ ਵਿੱਚੋਂ ਪ੍ਰਾਪਤ ਅੰਕਾਂ ਦਾ ਰਿਕਾਰਡ ਸਕੂਲ-ਪੱਧਰ,ਤੇ ਰੱਖਿਆ ਜਾਵੇ ਤਾਂ ਜੋ ਲੋੜ ਪੈਣ ਤੇ ਪੜਤਾਲ ਕੀਤੀ ਜਾ ਸਕੇ।

  • * ਕੇਂਦਰ ਸੁਪਰਡੰਟ ਵੱਲੋਂ ਪ੍ਰਯੋਗੀ ਪਰੀਖਿਆ ਦੇਣ ਲਈ ਸਾਰੇ ਪਰੀਖਿਆਰਥੀਆਂ ਨੂੰ ਪ੍ਰਯੋਗੀ ਪਰੀਖਿਆ ਦੀ ਮਿਤੀ ਨੋਟ ਕਰਵਾ ਦਿੱਤੀ ਜਾਵੇ।

  • * ਪ੍ਰਯੋਗੀ ਪਰੀਖਿਆ ਸ਼ੁਰੂ ਹੋਣ ਦੀ ਮਿਤੀ ਤੋਂ ਤਿੰਨ ਦਿਨਾਂ ਦੇ ਅੰਦਰ-ਅੰਦਰ ਪ੍ਰਯੋਗੀ ਵਿਸ਼ੇ ਦੀ ਪਰੀਖਿਆ ਦੇ ਅੰਕ ਐਪ(app) ਰਾਹੀਂ ਬੋਰਡ ਦਫ਼ਤਰ ਨੂੰ ਭੇਜੇ ਜਾਣਗੇ।

5Th Datesheet Punjab Board PDF 2024

ਮਿਤੀ / ਦਿਨ ਸਮਾਂ ਵਿਸ਼ਾ ਕੋਡ ਵਿਸ਼ੇ ਦਾ ਨਾਮ
07-03-2024 ਵੀਰਵਾਰ 10:00 ਤੋਂ 01:15 ਤੱਕ 507 ਅੰਗਰੇਜ਼ੀ
11-03-2024 ਸੋਮਵਾਰ 10:00 ਤੋਂ 01:15 ਤੱਕ 508 ( PBJOBSOFTODAY) ਗਣਿਤ
12-03-2024 ਮੰਗਲਵਾਰ 10:00 ਤੋਂ 01:15 ਤੱਕ 501, 503, 505, ਪੰਜਾਬੀ ( ਪਹਿਲੀ ਭਾਸ਼ਾ ) ਹਿੰਦੀ ( ਪਹਿਲੀ ਭਾਸ਼ਾ ) ਉਰਦੂ ( ਪਹਿਲੀ ਭਾਸ਼ਾ )
13-03-2024 ਵੁੱਧਵਾਰ 10:00 ਤੋਂ 01:15 ਤੱਕ 509 ਵਾਤਾਵਰਣ ਸਿੱਖਿਆ
14-03-2024 ਵੀਰਵਾਰ 10:00 ਤੋਂ 01:15 ਤੱਕ 502,504, 506 ਪੰਜਾਬੀ (ਦੂਜੀ ਭਾਸ਼ਾ ) ਹਿੰਦੀ (ਦੂਜੀ ਭਾਸ਼ਾ ) ਉਰਦੂ ( ਦੂਜੀ ਭਾਸ਼ਾ )

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends