PSEB 10th Datesheet 2024 PSEB Class 10 Exams 2024
Gear Up, Class 10 Warriors! PSEB Datesheet 2024 Arrives Soon!
The wait is almost over for all you Class 10 warriors in Punjab. The Punjab School Education Board (PSEB) released the much-awaited PSEB 10th Datesheet 2024 in January 2024. That means buckle up and get ready to conquer those exams, likely scheduled for February-March 2024.
Mark Your Calendars! Key Dates to Remember:
- Release Date of PSEB 10th Datesheet 2024: 2 January 2024
- Exam Dates: 13 February 2024
Punjab Board 10th Exam Schedule
ਦਸਵੀਂ ਸ਼੍ਰੇਣੀ ਮਾਰਚ/ਅਪ੍ਰੈਲ 2024 ਸਲਾਨਾ ਪ੍ਰੀਖਿਆ (ਸਮੇਤ ਓਪਨ ਸਕੂਲ) ਸਵੇਰ ਦੇ ਸੈਸ਼ਨ ਵਿਚ ਹੋਵੇਗੀ।
1. ਪ੍ਰੀਖਿਆ ਸਵੇਰੇ 11:00 ਵਜੇ ਤੋਂ 02:15 ਤੱਕ ਹੋਵੇਗੀ
2. ਪ੍ਰੀਖਿਆ ਲਈ ਸਮਾਂ 3:00 ਘੰਟੇ ਦਾ ਹੋਵੇਗਾ, ਪ੍ਰੰਤੂ ਕੰਪਿਊਟਰ ਸਾਇੰਸ ਅਤੇ NSQF ਵਿਸ਼ਾ ਸਰੀਰਕ ਸਿੱਖਿਆ ਅਤੇ ਖੇਡਾਂ ਦਾ ਸਮਾਂ ਘੰਟੇ ਦਾ ਹੋਵੇਗਾ। ਪ੍ਰੀਖਿਆਰਥੀਆਂ ਨੂੰ OMR ਸ਼ੀਟ ਕਰਨ ਲਈ 15 ਮਿੰਟ ਦਾ ਵਾਧੂ ਸਮਾਂ ਦਿੱਤਾ ਜਾਂਦਾ ਹੈ।
3. ਵਿਲੱਖਣ ਸਮਰਥਾ (Hearing Impaired (HI). Intellectual Disability (ID), Visually Impaired (VI), Autist Spectrum Disorder (ASD), Cerebral Palsy, Chronic Neurological Conditions, Specific Leaming Disability Multiple Disabilities including Deaf-blindness, Parkinson's Disease and Mental Illness ਪ੍ਰੀਖਿਆਰਥੀਆਂ ਲਈ ਵੱਖਰਾ ਪ੍ਰਸ਼ਨ-ਪੱਤਰ (DA ਕੋਡ) ਦਿੱਤਾ ਜਾਵੇਗਾ। ਵਿਲੱਖਣ ਸਮਰੱਥਾ ਵਾਲੇ ਸਾਰੇ ਪ੍ਰੀਖਿਆਰਥੀਆਂ ਨੂੰ ਪੇਪਰ ਹੱਲ ਕਰਨ ਇੱਕ ਘੰਟੇ ਪਿੱਛੇ 20 ਮਿੰਟ ਦਾ ਵਾਧੂ ਸਮਾਂ ਦਿੱਤਾ ਜਾਣਾ ਹੈ ਅਤੇ ਲੋੜ ਅਨੁਸਾਰ ਅਜਿਹੇ ਪ੍ਰੀਖਿਆਰਥੀਆਂ ਨੂੰ ਲਿਖਾਈ ਸੁਵਿਧਾ ਵੀ ਉਪਲਬਧ ਹੋਵੇਗੀ।
PSEB 10TH EXAM DATESHEET 2024 DOWNLOAD
ਮਿਤੀ | ਦਿਨ | ਵਿਸ਼ਾ/ ਵਿਸ਼ੇ ( ਵਿਸ਼ਾ ਕੋਡ) | |
---|---|---|---|
13 ਫਰਵਰੀ 2024 | ਮੰਗਲਵਾਰ | ਪੰਜਾਬੀ-ਏ (01), ਪੰਜਾਬ ਦਾ ਇਤਿਹਾਸ ਤੇ ਸੱਭਿਆਚਾਰ-ਏ (07), | |
14 ਫਰਵਰੀ 2024 | ਵੁੱਧਵਾਰ | ਸਿਹਤ ਅਤੇ ਸਰੀਰਕ ਸਿੱਖਿਆ (08) | |
15 ਫਰਵਰੀ 2024 | ਵੀਰਵਾਰ | ਗ੍ਰਹਿ ਵਿਗਿਆਨ ( 33) | |
16 ਫਰਵਰੀ 2024 | ਸ਼ੁਕਰਵਾਰ | ਵਿਗਿਆਨ ( 05) | |
17 ਫਰਵਰੀ 2024 | ਸ਼ਨੀਵਾਰ | ਪੰਜਾਬੀ-ਬੀ (72), ਪੰਜਾਬ ਦਾ ਇਤਿਹਾਸ ਅਤੇ ਸੱਭਿਆਚਾਰ-ਬੀ (73) | |
19 ਫਰਵਰੀ 2024 | ਸੋਮਵਾਰ | ਅੰਗਰੇਜ਼ੀ ( 02) | |
20 ਫਰਵਰੀ 2024 | ਮੰਗਲਵਾਰ | ਸੰਸਕ੍ਰਿਤ, ਉਰਦੂ , ਫ਼੍ਰੇਂਚ, ਜਰਮਨ ( ਵੋਕੇਸ਼ਨਲ ਅਤੇ ਐਨ ਐਸ ਕਿਉ ਐਫ ਵਿਸ਼ੇ)ਪ੍ਰੀ-ਵੋਕੇਸ਼ਨਲ:- ਕੰਪਿਊਟਰ ਸਾਇੰਸ (ਪ੍ਰੀ: ਵਕੇਸ਼ਨਲ) (34), ਰਿਪੇਅਰ ਐਂਡ ਮੈਨਟੀਨੈਂਸ ਆਫ ਹਾਊਸ ਹੋਲਡ ਇਲੈਕਟਰੀਕਲ ਅਪਲਾਇੰਸਿਜ਼ 38), ਇਲੈਕਟ੍ਰਾਨਿਕ ਟੈਕਨਾਲੋਜੀ(39), ਖੇਤੀ ਪਾਵਰ ਮਸ਼ੀਨਾਂ ਦੀ ਦੇਖਭਾਲ ਅਤੇ ਮੁਰੰਮਤ (40), ਨਿਟਿੰਗ (ਹੈਂਡ ਐਂਡ ਮਸ਼ੀਨ(42), ਇੰਜੀਨੀਅਰਿੰਗ ਡਰਾਫਟਿੰਗ ਐਂਡ ਡੁਪਲੀਕੇਟਿੰਗ 48), ਫੂਡ ਪ੍ਰੀਜ਼ਰਵੇਸ਼ਨ 49 ਮੈਨੂਫੈਕਚਰਿੰਗ ਆਫ ਲੈਦਰ ਗੁੱਡਜ (54) ਐਨ.ਐਸ.ਕਿਊ.ਐਫ ਵਿਸ਼ੇ :- ਪ੍ਰਚੂਨ (76), ਆਟੋਮੋਬਾਈਲ (78), ਸਿਹਤ ਸੰਭਾਲ (79), ਸੂਚਨਾ ਤਕਨਾਲੋਜੀ (80), ਸੁਰੱਖਿਆ (81), ਖੁਬਸੂਰਤੀ ਤੇ ਤੰਦਰੁਸਤੀ (82) |
|
21ਫਰਵਰੀ 2024 | ਬੁਧਵਾਰ | ਹਿੰਦੀ (03), ਉਰਦੂ (ਹਿੰਦੀ ਦੀ ਥਾਂ ) (71) | |
22 ਫਰਵਰੀ 2024 | ਵੀਰਵਾਰ | ਮਕੈਨੀਕਲ ਡਰਾਇੰਗ ਅਤੇ ਚਿੱਤਰਕਲਾ(28) | |
23 ਫਰਵਰੀ 2024 | ਸ਼ੁਕਰਵਾਰ | ਸਮਾਜਿਕ ਵਿਗਿਆਨ ( 06) | |
26 ਫਰਵਰੀ 2024 | ਸੋਮਵਾਰ | ਗਣਿਤ ( 04) | |
27 ਫਰਵਰੀ 2024 | ਮੰਗਲਵਾਰ | ਖੇਤੀਬਾੜੀ ( 35) | |
28 ਫਰਵਰੀ 2024 | ਵੁੱਧਵਾਰ | ਕੰਪਿਊਟਰ ਸਾਇੰਸ (63) | |
29 ਫਰਵਰੀ 2024 | ਵੀਰਵਾਰ | ਕਟਾਈ ਅਤੇ ਸਿਲਾਈ(29) | |
1ਮਾਰਚ 2024 | ਸ਼ੁਕਰਵਾਰ |
|
|
2 ਮਾਰਚ 2024 | ਸ਼ਨੀਵਾਰ |
|
|
4 ਮਾਰਚ 2024 | ਸੋਮਵਾਰ | ਸੰਗੀਤ ਤਬਲਾ ( 32) | |
5 ਮਾਰਚ 2024 | ਮੰਗਲਵਾਰ | ਸਿਹਤ ਵਿਗਿਆਨ ( 70 ਕੇਵਲ ਕੰਪਾਰਟਮੈਂਟ ਲਈ ) | |
6 ਮਾਰਚ 2024 | ਵੁੱਧਵਾਰ | ਸਵਾਗਤ ਜਿੰਦਗੀ (92 ਕੇਵਲ ਕੰਪਾਰਟਮੈਂਟ ਲਈ ) | |
Get all Updates | ਵਾਟਸ ਅਪ ਗਰੁੱਪ ਜੁਆਇੰਨ ਕਰਨ ਲਈ ਲਿੰਕ ਇਥੇ ਕਲਿੱਕ ਕਰੋ |