PUNJAB WEATHER FORECAST TODAY: ਰੈਡ ਅਲਰਟ ਜਾਰੀ, ਪੜ੍ਹੋ ਮੌਸਮ ਵਿਭਾਗ ਵੱਲੋਂ ਜਾਰੀ ਪ੍ਰੈਸ ਰਿਲੀਜ਼

DENSE FOG/ COLD WAVE ALERT: 

ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਸੀਤ ਲਹਿਰ ਤੋਂ ਫਿਲਹਾਲ ਰਾਹਤ ਨਹੀਂ ਮਿਲੇਗੀ। ਮੌਸਮ ਵਿਭਾਗ ਨੇ ਤਿੰਨਾਂ ਸੂਬਿਆਂ 'ਤੇ  ਠੰਡ ਦਾ ਅਲਰਟ ਜਾਰੀ ਕੀਤਾ ਹੈ। ਪੰਜਾਬ ਵਿੱਚ ਆਫ਼ਤ ਪ੍ਰਬੰਧਨ( Disaster management) ਲੋਕਾਂ ਨੂੰ ਠੰਢ ਵਿੱਚ ਬਾਹਰ ਨਾ ਨਿਕਲਣ ਦਾ ਸੁਨੇਹਾ ਦੇ ਰਿਹਾ ਹੈ। 

Warning: Cold Day Conditions with Dense Fog is very likely to occur at most places in Punjab till 16.1.24 (3.30 PM). Follow precautions for prevention from Cold Wave- Stay indoors as much as possible,minimise travel during Fog, prevent exposure to cold wind, and have adequate winter clothing.-Punjab SDMA.




Warning: Cold Day Conditions with Dense Fog is very likely to occur at most places in Punjab till 17.1.24 (3.00 PM). Follow precautions for prevention from Cold Wave- Stay indoors as much as possible,minimise travel during Fog, prevent exposure to cold wind, and have adequate winter clothing.-Punjab SDMA.

Visibility recorded today:- 
Punjab: Patiala-25, Amritsar-200; Haryana & Chandigarh: Chandigarh-00, Ambala-25, Hissar-50; Uttar Pradesh: Varanasi-00, Bahraich-25, Lucknow, sultanpur-200 each, Bareilly, Jhansi, Gorakhpur-300 each; Bihar: Gaya-20, Patna,Bhagalpur-500 each; Northwest Rajasthan: Ganganagar-50;















Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends