ਅਧਿਆਪਕ ਆਉਣਗੇ ਸਕੂਲ ਜਾਂ ਨਹੀਂ, ਸਿੱਖਿਆ ਸਕੱਤਰ ਵੱਲੋਂ ਸਪਸ਼ਟੀਕਰਨ ਜਾਰੀ

ਅਧਿਆਪਕ ਆਉਣਗੇ ਸਕੂਲ ਜਾਂ ਨਹੀਂ, ਸਿੱਖਿਆ ਸਕੱਤਰ ਵੱਲੋਂ ਸਪਸ਼ਟੀਕਰਨ ਜਾਰੀ 

ਚੰਡੀਗੜ੍ਹ, 7 ਜਨਵਰੀ 2024 

ਸਿੱਖਿਆ ਸਕੱਤਰ ਕਮਲ  ਕਿਸ਼ੋਰ ਯਾਦਵ ਨੇ ਸੋਸ਼ਲ ਮੀਡੀਆ ( Read) ਰਾਹੀਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਕਿਹਾ ਕਿ ਸਾਰੇ ਅਧਿਆਪਕਾਂ ਨੂੰ ਸਕੂਲਾਂ ਵਿੱਚ ਬੁਲਾਉਣ ਦੀ ਲੋੜ ਨਹੀਂ ਹੈ। ਸਿਰਫ 11ਵੀਂ ਅਤੇ 12ਵੀਂ ਜਮਾਤ ਦੇ ਅਧਿਆਪਕਾਂ ਨੂੰ ਸਕੂਲ ਆਉਣ ਦੀ ਲੋੜ ਹੈ। PB.JOBSOFTODAY.IN

ਸਿੱਖਿਆ ਸਕੱਤਰ ਕਮਲ ਕਿਸ਼ੋਰ 


ਸਿੱਖਿਆ ਸਕੱਤਰ ਵੱਲੋਂ ਇਹ ਹੁਕਮ ਤਾਂ ਜਾਰੀ ਕੀਤੇ ਗਏ ਹਨ ਕਿਉਂਕਿ ਬਹੁਤੇ ਜਿਲਾ ਸਿੱਖਿਆ ਅਫਸਰਾਂ ਵੱਲੋਂ ਆਪਣੇ ਜਿਲ੍ਹੇ ਦੇ ਗਰੁੱਪਾਂ ਵਿੱਚ ਇਹ ਮੈਸੇਜ ਪਾਏ ਜਾ ਰਹੇ ਸਨ ਕਿ ਸਮੂਹ ਅਧਿਆਪਕ ਸਕੂਲਾਂ ਵਿੱਚ ਹਾਜ਼ਰ ਹੋਣਗੇ। 

ਸਿੱਖਿਆ ਸਕੱਤਰ ਨੇ ਕਿਹਾ,"Kindly don't enforce that all teachers need to come to Schools. Only teachers for Classes 11th & 12th are required to come school ."

https://chat.whatsapp.com/DYSNjmPF2AQEGt2zBBs7mM


Featured post

Punjab Board Class 8th, 10th, and 12th Guess Paper 2025: Your Key to Exam Success!

PUNJAB BOARD GUESS PAPER 2025 Punjab Board Class 8th, 10th, and 12th Guess Paper 2025: Your Key to Exam Success! The ...

RECENT UPDATES

Trends