PSEB SCHOOL HOLIDAYS JANUARY 2024 : 17 ਜਨਵਰੀ ਨੂੰ ਹੋਵੇਗੀ ਛੁੱਟੀ

SCHOOL HOLIDAYS IN JANUARY 2024:   ਸਕੂਲਾਂ ਵਿੱਚ ਜਨਵਰੀ ਮਹੀਨੇ ਦੀਆਂ ਛੁੱਟੀਆਂ 

School Holidays in January 2024: Dear students, in this post, we will give you the information about the school holidays in the month of January. Punjab Government School Education Department has announced winter holidays in schools from 24th December to 31st December.

PSEB BOARD EXAM 2024 DATESHEET :

After the winter vacation, the pre-board exams were conducted by the education department in the month of January and the board exams are being conducted in the month of February. The date sheet of these exams will be  released by the Education Board (Download here). Sample papers have also been released to the students to prepare for these exams. Click here link to download sample paper 👈.



SCHOOL HOLIDAYS LIST JANUARY 2024 :

There will be 8 gazetted and 2 reserved holidays in Punjab schools in the month of January. Schools will be closed on 4 Sunday and 2nd Saturday in January. Information about these holidays is given below. 

FESTIVAL LIST JANUARY 2024 :  

In the month of January, Lohri festival will be celebrated on January 13 and Republic Day on January 26.

LIST OF HOLIDAYS IN JANAURY 2024

ਮਿਤੀ  ਸਕੂਲ / ਆਫਿਸ ਬੰਦ ਰਹਿਣ ਦਾ ਕਾਰਨਕਿਥੇ ਬੰਦ ਰਹਿਣਗੇ
7 ਜਨਵਰੀ   ਐਤਵਾਰ ਹਰੇਕ ਜਗ੍ਹਾ
13  ਜਨਵਰੀ ਦੂਜਾ ਸ਼ਨੀਵਾਰਹਰੇਕ ਜਗ੍ਹਾ
14 ਜਨਵਰੀ  ਐਤਵਾਰ ਹਰੇਕ ਜਗ੍ਹਾ
17 ਜਨਵਰੀ ਜਨਮ ਦਿਹਾੜਾ ਸ਼੍ਰੀ ਗੁਰੂ ਗੋਵਿੰਦ ਸਿੰਘ ਜੀਹਰੇਕ ਜਗ੍ਹਾ
21 ਜਨਵਰੀ ਐਤਵਾਰਹਰੇਕ ਜਗ੍ਹਾ
Join whatsappMore Updates : Pb.jobsoftoday.in Join Telegram
26 ਜਨਵਰੀਗਣਤੰਤਰ ਦਿਵਸ ਹਰੇਕ ਜਗ੍ਹਾ
27 ਜਨਵਰੀ ਐਲਾਨੀ ਛੁੱਟੀ SDM/DC/MINISTER ਵੱਲੋਂ ਐਲਾਨ ਕੀਤਾ ਜਾਵੇਗਾ (READ HERE
28 ਜਨਵਰੀ ਐਤਵਾਰ ਹਰੇਕ ਜਗ੍ਹਾ
Punjab school holidays list January 2024

List of restricted holidays in January 2024


ਮਿਤੀ 
ਸਕੂਲ / ਆਫਿਸ ਬੰਦ ਰਹਿਣ ਦਾ ਕਾਰਨਕਿਥੇ ਬੰਦ ਰਹਿਣਗੇ
1 ਜਨਵਰੀ    
ਨਵਾਂ ਸਾਲ ਦਿਵਸ   
ਜਿਨ੍ਹਾਂ ਸਕੂਲਾਂ ਨੇ ਰਾਖਵੀਂ ਛੁੱਟੀ ਲਗਾਈ ਹੈ। 
13 ਜਨਵਰੀ      ਲੋਹੜੀ ਜਿਨ੍ਹਾਂ ਸਕੂਲਾਂ ਨੇ ਰਾਖਵੀਂ ਛੁੱਟੀ ਲਗਾਈ ਹੈ। 

ALSO READ : 

SCHOOL HOLIDAYS IN JANUARY 2024:   ਸਕੂਲਾਂ ਵਿੱਚ ਜਨਵਰੀ ਮਹੀਨੇ ਦੀਆਂ ਛੁੱਟੀਆਂ 

School Holidays in January 2024: ਪਿਆਰੇ ਵਿਦਿਆਰਥੀਓ ਇਸ ਪੋਸਟ ਵਿੱਚ  ਅਸੀਂ ਤੁਹਾਨੂੰ ਜਨਵਰੀ ਮਹੀਨੇ ਸਕੂਲਾਂ   ਵਿੱਚ ਹੋਣ ਵਾਲਿਆਂ ਛੁਟੀਆਂ  ਜਾਣਕਾਰੀ ਦੇਵਾਂਗੇ।ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ ਦੀ ਘੋਸ਼ਣਾ 24 ਦਸੰਬਰ ਤੋਂ  31 ਦਸੰਬਰ  ਕੀਤੀ ਗਈ ਹੈ। ਹੁਕਮਾਂ ਅਨੁਸਾਰ ਸਮੂਹ ਸਕੂਲ 1 ਜਨਵਰੀ 2024 ਨੂੰ ਖੁੱਲਣਗੇ। ਹਾਲਾਂਕਿ ਸੂਬੇ ਵਿੱਚ  ਬਹੁਤ ਸੰਘਣੀ ਧੁੰਦ ਪੈ ਰਹੀ ਹੈ , ਇਸ ਲਈ ਹੋ ਸਕਦਾ ਹੈ ਕਿ ਸੂਬੇ ਦੇ ਸਕੂਲਾਂ ਦੀਆਂ ਛੁੱਟੀਆਂ ਵਿੱਚ  ਵਾਧਾ ਕਰ ਦਿੱਤਾ  ਜਾਵੇ।  ਛੁੱਟੀਆਂ  ਵਿੱਚ ਵਾਧੇ ਸਬੰਧੀ ਅਪਡੇਟ ਲਈ ਇਥੇ ਕਲਿੱਕ  ਕਰੋ।  


PSEB BOARD EXAM 2024 DATESHEET :

ਸਰਦੀ ਦੀਆਂ  ਛੁੱਟੀਆਂ ਉਪਰੰਤ ਸਿੱਖਿਆ ਵਿਭਾਗ ਵੱਲੋਂ ਪ੍ਰੀ  ਬੋਰਡ ਪ੍ਰੀਖਿਆਵਾਂ  ਜਨਵਰੀ ਮਹੀਨੇ  ਲਈਆਂ  ਅਤੇ ਬੋਰਡ ਪ੍ਰੀਖਿਆਵਾਂ ਫਰਵਰੀ ਮਹੀਨੇ ਕਰਵਾਈਆਂ ਜਾ ਰਹੀਆਂ ਹਨ । ਇਹਨਾਂ ਪ੍ਰੀਖਿਆਵਾਂ ਦੀ ਡੇਟ ਸ਼ੀਟ ਸਿੱਖਿਆ ਬੋਰਡ ਵੱਲੋਂ ਜਾਰੀ ਕਰ ਕੀਤੀ ਜਾਵੇਗੀ ( Download here) ਵਿਦਿਆਰਥੀਆਂ ਨੂੰ ਇਹਨਾਂ ਪ੍ਰੀਖਿਆਵਾਂ ਦੀ ਤਿਆਰੀ ਲਈ ਸੈਂਪਲ ਪੇਪਰ ਵੀ ਜਾਰੀ ਕਰ ਦਿੱਤੇ ਹਨ। ਸੈਂਪਲ ਪੇਪਰ ਡਾਊਨਲੋਡ ਕਰਨ ਲਈ ਲਿੰਕ ਇਥੇ ਕਲਿੱਕ ਕਰੋ 👈।  

ਬੋਰਡ ਪ੍ਰੀਖਿਆਵਾਂ ਨਾਲ ਸਬੰਧਤ ਜਾਣਕਾਰੀ ਜਿਵੇਂ ਡੇਟ ਸੀਟ, ਸਿਲੇਬਸ, ਸੈਂਪਲ ਪੇਪਰ ਅਤੇ ਨਤੀਜੇ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਵਾਟਸ ਅਪ ਗਰੁੱਪ ਜੁਆਇੰਨ ਕਰਨ ਲਈ ਲਿੰਕ ਇਥੇ ਕਲਿੱਕ ਕਰੋ।

SCHOOL HOLIDAYS LIST JANUARY 2024 :

ਪੰਜਾਬ ਦੇ ਸਕੂਲਾਂ ਵਿੱਚ ਜਨਵਰੀ  ਮਹੀਨੇ   8 ਗਜਟਿਡ  ਅਤੇ 2 ਰਾਖਵੀਆਂ  ਛੂਟੀਆਂ ਰਹਿਣਗੀਆਂ। ਜਨਵਰੀ ਮਹੀਨੇ 4 ਐਤਵਾਰ ਅਤੇ ਦੂਜੇ ਸ਼ਨੀਵਾਰ ਨੂੰ ਸਕੂਲ ਬੰਦ ਰਹਿਣਗੇ।   ਇਹਨਾਂ ਛੁਟੀਆਂ ਵਾਰੇ ਜਾਣਕਾਰੀ ਹੇਠਾਂ ਦਿਤੀ ਗਈ ਹੈ। 

FESTIVAL LIST JANUARY 2024 :  

ਜਨਵਰੀ ਮਹੀਨੇ ਲੋਹੜੀ ਦਾ ਤਿਓਹਾਰ 13 ਜਨਵਰੀ ਨੂੰ ਅਤੇ ਗਣਤੰਤਰ ਦਿਵਸ 26 ਜਨਵਰੀ ਨੂੰ ਮਨਾਇਆ ਜਾਵੇਗਾ।  

ਪੰਜਾਬ ਸਰਕਾਰ ਵੱਲੋਂ ਜਾਰੀ ਛੂਟੀਆਂ ਸੰਬੰਧੀ ਨੋਟੀਫਿਕੇਸ਼ਨ (PUNJAB GOVT HOLIDAYS 2024) ਡਾਊਨਲੋਡ ਕਰੋ ਇੱਥੇ  


ਮਿਤੀ  ਬੰਦ ਰਹਿਣ ਦਾ ਕਾਰਨ ਕਿਥੇ ਬੰਦ ਰਹਿਣਗੇ
7 ਜਨਵਰੀ ( 7 January)    ਐਤਵਾਰ (SUNDAY)ਹਰੇਕ ਜਗ੍ਹਾ
13  ਜਨਵਰੀ ( 13 January)  ਦੂਜਾ ਸ਼ਨੀਵਾਰ ( SECOND SATURDAY)  ਹਰੇਕ ਜਗ੍ਹਾ
14 ਜਨਵਰੀ ( 14 January)  ਐਤਵਾਰ ( SUNDAY) ਹਰੇਕ ਜਗ੍ਹਾ
17 ਜਨਵਰੀ ( 17 January)  ਜਨਮ ਦਿਹਾੜਾ ਸ਼੍ਰੀ ਗੁਰੂ ਗੋਵਿੰਦ ਸਿੰਘ ਜੀ ਹਰੇਕ ਜਗ੍ਹਾ
21 ਜਨਵਰੀ ( 21 January) 
   ਐਤਵਾਰ
(SUNDAY)
  ਹਰੇਕ ਜਗ੍ਹਾ

ALSO READ :


ਮਿਤੀ  ਬੰਦ ਰਹਿਣ ਦਾ ਕਾਰਨ ਕਿਥੇ ਬੰਦ ਰਹਿਣਗੇ
26 ਜਨਵਰੀਗਣਤੰਤਰ ਦਿਵਸ  ਹਰੇਕ ਜਗ੍ਹਾ
27 ਜਨਵਰੀ ਐਲਾਨੀ ਛੁੱਟੀ  SDM/DC/MINISTER ਵੱਲੋਂ ਐਲਾਨ ਕੀਤਾ ਜਾਵੇਗਾ (READ HERE )
28 ਜਨਵਰੀ  ਐਤਵਾਰ ਹਰੇਕ ਸਕੂਲ ਵਿੱਚ 
     JOIN US ON TELEGRAM CLICK HERE 
QUIZ ON CHHOTE SAHIBZAADE TOP 100 QUESTIONS READ HERE 

RESTRICTED HOLIDAYS LIST JANUARY 2024  

ਮਿਤੀ  ਬੰਦ ਰਹਿਣ ਦਾ ਕਾਰਨ ਕਿਥੇ ਬੰਦ ਰਹਿਣਗੇ
1 ਜਨਵਰੀ     ਨਵਾਂ ਸਾਲ ਦਿਵਸ   ਜਿਨ੍ਹਾਂ ਸਕੂਲਾਂ ਨੇ ਰਾਖਵੀਂ ਛੁੱਟੀ ਲਗਾਈ ਹੈ। 
13 ਜਨਵਰੀ     ਲੋਹੜੀ  ਜਿਨ੍ਹਾਂ ਸਕੂਲਾਂ ਨੇ ਰਾਖਵੀਂ ਛੁੱਟੀ ਲਗਾਈ ਹੈ। 

   PUNJAB NEWS ONLINE 
 JOIN HERE 

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends