MISSION 100% : ਆਨਲਾਈਨ ਜਮਾਤਾਂ ਦੇ ਲਿੰਕ ਜਾਰੀ, ਸਕੂਲ ਮੁਖੀਆਂ ਨੂੰ ਸਾਲਾਨਾ ਨਤੀਜੇ ਵਿੱਚ 2% ਵਾਧਾ ਕਰਨ ਲਈ ਗਾਈਡਲਾਈਨਜ਼

MISSION 100% : ਆਨਲਾਈਨ ਜਮਾਤਾਂ ਦੇ ਲਿੰਕ ਜਾਰੀ, ਸਕੂਲ ਮੁਖੀਆਂ ਨੂੰ ਸਾਲਾਨਾ ਨਤੀਜੇ ਵਿੱਚ 2% ਵਾਧਾ ਕਰਨ ਲਈ ਗਾਈਡਲਾਈਨਜ਼ 


ਸਟੇਟ ਨੋਡਲ, ਮਿਸ਼ਨ 100%:ਗਿਵ ਯੂਅਰ ਬੈਸਟ ਵੱਲੋਂ ਸਮੂਹ ਸਕੂਲਾਂ ਦੇ ਮੁਖੀਆਂ, ਬੀਐਨਓ ਨੂੰ ਵਿਦਿਆਰਥੀਆਂ ਲਈ ਆਨਲਾਈਨ ਜਮਾਤਾਂ ਦੇ ਲਿੰਕ ਜਾਰੀ ਕੀਤੇ ਗਏ ਹਨ। ਅਤੇ ਕਿਹਾ ਗਿਆ ਹੈ  ਸਮੂਹ ਵਿਦਿਆਰਥੀਆਂ ਨੂੰ ਆਨਲਾਈਨ ਜਮਾਤਾਂ ਦੇ ਲਿੰਕ ਪਹੁੰਚਾ ਦੇਣ , ( ਇਹ link online class ਸੈਸ਼ਨ 2022-23 ਦੇ ਹਨ, ਹੋ ਸਕਦਾ ਹੈ, ਕਿਸੇ ਚੈਪਟਰ ਵਿੱਚ ਸਿਲੇਬਸ ਬਦਲਣ ਕਾਰਨ ਕੋਈ ਮਾਮੂਲੀ ਅੰਤਰ ਆਇਆ ਹੋਵੇ  ਅਧਿਆਪਕ ਸਾਹਿਬਾਨ ਇਸ ਨੂੰ ਪਹਿਲਾਂ ਚੈੱਕ ਕਰ ਲੈਣ।)।



 "ਇਹ ਲਿੰਕ ਛੁੱਟੀਆਂ ਵਿੱਚ ਜਾਂ ਬਾਅਦ ਵਿੱਚ ਵੀ ਵਿਦਿਆਰਥੀਆਂ ਦੀ ਪ੍ਰੀਖਿਆਵਾਂ ਲਈ ਤਿਆਰੀ ਕਰਵਾਉਣ ਵਿੱਚ ਸਹਾਇਕ ਹੋਣਗੇ। ਜਿਲ੍ਹਾ ਸਿਖਿਆ ਅਫਸਰ , ਬਲਾਕ ਨੋਡਲ ਅਫਸਰ ਸਾਹਿਬਾਨ ,ਸਕੂਲ ਮੁਖੀ ਸਾਹਿਬਾਨ ਅਤੇ ਵਿਸ਼ਾ ਪੜ੍ਹਾ ਰਹੇ ਅਧਿਆਪਕ ਸਾਹਿਬਾਨ ਵਿਦਿਆਰਥੀਆਂ ਤੱਕ ਇਹ ਲਿੰਕ ਭੇਜ ਕੇ ਪ੍ਰੀਖਿਆ ਦੀ ਤਿਆਰੀ ਕਰਵਾ ਸਕਦੇ ਹਨ ਜਾਂ ਲੋੜ ਅਨੁਸਾਰ ਸਮਾਰਟ ਕਲਾਸ ਰੂਮ ਵਿੱਚ ਇਸ ਦੀ ਵਰਤੋਂ ਕਰ ਸਕਦੇ ਹਨ।ਇਸ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ ਜੀ।

ਇੱਕ ਸੰਦੇਸ਼ ਰਾਹੀਂ ਸਮੂਹ ਸਕੂਲਾਂ ਨੂੰ ਇਸ ਸਾਲ ਦਾ ਟੀਚਾ ਪਿਛਲੇ ਸਾਲ/ਸੈਸ਼ਨ ਨਾਲੋਂ  ਘੱਟੋ ਘੱਟ 2% ਹੋਰ ਬੇਹਤਰ ਨਤੀਜੇ ਪ੍ਰਾਪਤ ਕਰਨ ਲਈ ਕਿਹਾ ਗਿਆ ਹੈ। 

QUIZ ON VEER BAL DIWAS 2023:ਵੀਰ ਬਾਲ ਦਿਵਸ 2023 ( 26 ਦਸੰਬਰ ) ਤੇ ਸਰਕਾਰ ਵੱਲੋਂ ਕਵਿਜ਼ ਲਈ ਲਿੰਕ ਜਾਰੀ,

LINK FOR ONLINE CLASSES 

Date Class Subject Topic Name of the Teacher Remarks

30.12.2022 10th Hindi Paper Pattern Vinod Kumar https://youtu.be/piuoNBY5_j8?t=2m9s

30.12.2022 10th Punjabi Paper Pattern Lakhveer Singh https://youtu.be/piuoNBY5_j8?t=45m10s

31.12.2022 10th Science Magnetic effect of electric current Naresh Sharma

31.12.2022 10th Math Paper Pattern of Class 10th Math Arun Kumar Garg

01.01.2023 10th English Paper Pattern Rajni Sodhi https://youtu.be/7V3ALMSGkts

01.01.2023 10th S.St. Paper Pattern Vaneet Kumar https://youtu.be/7V3ALMSGkts?t=48m26s

02.01.2023 8th Hindi Paper Pattern Anwar Hussain https://youtu.be/RgL7RyPerKI?t=04m05s

02.01.2023 8th Punjabi Paper Pattern Gurpreet Roopra https://youtu.be/RgL7RyPerKI?t=49m38s

03.01.2023 8th Science Food proction and management Sanjeev Sharma https://youtu.be/FC_w70qPnac?t=6m27s

03.01.2023 8th Math Paper Pattern of Class 8th Math Rajwinder Singh https://youtu.be/FC_w70qPnac?t=52m16s

04.01.2023 8th English Paper Pattern Rajni Sodhi https://youtu.be/LQ8igbd3rKo?t=9m54s

04.01.2023 8th S.St. Paper Pattern Hardevinder Singh https://youtu.be/LQ8igbd3rKo?t=42m2s

04.01.2023 10th Hindi संधि Bimal Kumar https://youtu.be/LQ8igbd3rKo?t=1h12m15s

04.01.2023 10th Punjabi

ਪੰਜਾਬੀ ਬੀ ਪੇਪਰ ਬਣਤਰ-2022-23 ਅਤੇ ਵਿਆਕਰਨ ਬਾਰੇ ਜਾਣਕਾਰੀ Sukhwinder Kaur https://youtu.be/LQ8igbd3rKo?t=1h40m52s

05.01.2023 8th Hindi अंतरिक्ष  परी  कल्पना चावला Mukta Sharma https://youtu.be/nTxOxTOpSIo?t=3m58s

05.01.2023 8th Punjabi ਪੰਜਾਬੀ ਵਿਆਕਰਨ ਬਾਰੇ ਜਾਣਕਾਰੀ Des Raj https://youtu.be/nTxOxTOpSIo?t=36m05s

05.01.2023 10th Science Electric current: Chapter-12 Harmandeep Singh https://youtu.be/nTxOxTOpSIo?t=1h13m50s


05.01.2023 10th Math. Mode, Median and Mean Arun Sharma https://youtu.be/nTxOxTOpSIo?t=1h36m10s

06.01.2023 8th Science Light Amrik Singh https://youtu.be/ktkU2PARE6s?t=08m03s

06.01.2023 8th Math. Rational Number Bhinder Singh https://youtu.be/ktkU2PARE6s?t=47m35s

06.01.2023 10th English Reading Comprehension Kavita Sabharwal https://youtu.be/ktkU2PARE6s?t=1h14m20s

06.01.2023 10th S.St. ਭਾਰਤ ਇੱਕ ਜਾਣ ਪਵਿਚਾਣ Gautam Gaur https://youtu.be/ktkU2PARE6s?t=1h42m40s

07.01.2023 8th English Paragraph Writing Chhavi https://youtu.be/oIzjef7FMd0?t=1m45s

07.01.2023 8th S.St. ਕੁਦਰਤੀ ਸਾਧਨ Gurmail Singh https://youtu.be/oIzjef7FMd0?t=32m22s

07.01.2023 10th Hindi कहानी- नसस Pankaj Mahar https://youtu.be/oIzjef7FMd0?t=1h02m56s

07.01.2023 10th Punjabi

ਕਵਿਤਾ, ਸਰਲ-ਅਰਥ, ਵਿਆਖਿਆ, ਕੇਂਦਰੀ ਭਾਵ ਬਾਰੇ ਜਾਣਕਾਰੀ Gurdeep Singh https://youtu.be/oIzjef7FMd0?t=1h32m40s

09.01.2023 8th Hindi माडल टेस्ट पेपर Alka Sidhu https://youtu.be/596RUn_6wI8?t=4m14s

09.01.2023 8th Punjabi ਮੁਹਾਵਰੇ Rajwant Kaur https://youtu.be/596RUn_6wI8?t=34m17s

09.01.2023 10th Science Reproduction in Plants Amrinder Kaur https://youtu.be/596RUn_6wI8?t=58m23s

09.01.2023 10th Math Introduction to trigonometry and its

applications Sandeep Kaur https://youtu.be/596RUn_6wI8?t=1h35m21s

10.01.2023 8th Science Reproduction in Animals Monika Sood https://youtu.be/YBF7iRDWsi0?t=2m43s

10.01.2023 8th Math. Linear Equation in one Variable Parveen Kumari https://youtu.be/YBF7iRDWsi0?t=31m22s

10.01.2023 10th English Sentence and its types Narinder Kaur https://youtu.be/YBF7iRDWsi0?t=1h04m21s

10.01.2023 10th S.St Reproduction in animals Monika Sood https://youtu.be/YBF7iRDWsi0?t=1h35m20s

11.01.2023 8th English Sentence and its types Narinder Kaur https://youtu.be/tQUedLBI1Cc?t=25s

11.01.2023 8th S.St. ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ Ranjit Kaur https://youtu.be/tQUedLBI1Cc?t=33m21s

11.01.2023 10th Hindi समास Lalit Kumar https://youtu.be/tQUedLBI1Cc?t=1h2m53s


11.01.2023 10th Punjabi ਸੰਖੇਪ ਰਚਨਾ, ਪੈਰਾ ਰਚਨਾ Vatan Singh Sandhu https://youtu.be/tQUedLBI1Cc?t=1h33m35s

12.01.2023 8th Hindi व्याकिण शिक्षण Kumari Ramandeep https://youtu.be/sxZfLZgIARs?t=2s

12.01.2023 8th Punjabi ਭਾਵ ਅਰਥ Shashi Bala https://youtu.be/sxZfLZgIARs?t=31m13s

12.01.2023 10th Science Carbon and it's compounds Vijay Kumar https://youtu.be/sxZfLZgIARs?t=1h3m20s

12.01.2023 10th Math. Arithmetic Progression Vikas Julka https://youtu.be/sxZfLZgIARs?t=1h30m40s

14.01.2023 8th English Question Answers Part 1 Ajay Kumar https://youtu.be/gkn0Qd4cTHk?t=54s

14.01.2023 8th S.St. ਸੰਵਿਧਾਨ ਅਤੇ ਕਾਨੂੰਨ  Kiran Matharu https://youtu.be/gkn0Qd4cTHk?t=32m

14.01.2023 10th Hindi व्याकरण शिक्षण Bimal Kumar https://youtu.be/gkn0Qd4cTHk?t=1h10s

14.01.2023 10th Punjabi ਨਾਵਲ ਬਾਰੇ ਜਾਣਕਾਰੀ Rajbir Kaur https://youtu.be/gkn0Qd4cTHk?t=1h30m10s

16.01.2023 8th Hindi वाघा बॉर्डर Indu Bala https://youtu.be/ot56XdMa-Xk?t=30s

16.01.2023 8th Punjabi ਪਾਠ-ਪੁਸਤਕ ਅਭਿਆਸ ਪ੍ਰਸ਼ਨ (1-5 ਪਾਠ) Sukhdev Singh https://youtu.be/ot56XdMa-Xk?t=33m10s

16.01.2023 10th Science Chemical reactions and equations Shivani Mehta https://youtu.be/ot56XdMa-Xk?t=1h2m48s

16.01.2023 10th Math Median/Mode Arun Garg https://youtu.be/ot56XdMa-Xk?t=1h24m25s

17-01-2023 8th Science Cell structure and function Pawandeep Kaur https://youtu.be/_DbWSbxfzl0?t=34s

17-01-2023 8th Math. Understanding Quadrilateral Bhinder Singh https://youtu.be/_DbWSbxfzl0?t=30m33s

17-01-2023 10th English Active Passive Tejinder Singh https://youtu.be/_DbWSbxfzl0?t=1h1m45s

17-01-2023 10th S.St.

ਪੰਜਾਬ ਦੀਆਂ ਭੂਗੋਲਕ ਵਿਸ਼ੇਸ਼ਤਾਵਾਂ ਅਤੇ ਉਹਨਾਂ ਦਾ ਇਸ ਦੇ ਇਤਿਹਾਸ ਤੇ ਪ੍ਰਭਾਵ Jaswinder Pal Sharma https://youtu.be/_DbWSbxfzl0?t=1h34m33s

18.01.2023 8th English Notice Writing Rajni https://youtu.be/7F1_uR29WRk?t=0s

18.01.2023 8th S.St. ਆਫਤ ਪ੍ਰਬੰਧਨ Gurmail Singh https://youtu.be/7F1_uR29WRk?t=29m48s

18.01.2023 10th Hindi मां का कमरा/ अहसास ( लघुकथा) SHEETAL CHAWLA https://youtu.be/7F1_uR29WRk?t=1h1m

18.01.2023 10th Punjabi ਕਹਾਣੀ ਭਾਗ Dr. Inderpreet Singh https://youtu.be/7F1_uR29WRk?t=1h31m6s

19.01.2023 8th Hindi हम होंगे कामयाब ( कविता) RAKESH GIRDHAR https://youtu.be/4XNrB6-cee0?t=25s

19.01.2023 8th PUNJABI ਪਾਠ-ਪਸਤਕ ਅਭਿਆਸ ਪ੍ਸ਼ਨ (6-10 ਪਾਠ) Harmandeep Singh https://youtu.be/8c4EcY436Rg?t=3m44s

19.01.2023 10th Science Sources of energy Dr Surinder Kumar

Jindal https://youtu.be/8c4EcY436Rg?t=34m40s

19.01.2023 10th Math. Theorems(Triangle/Circle) Harmandeep Singh https://youtu.be/8c4EcY436Rg?t=1h1m57s


Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends