EDUCATION MINISTER HARJOT SINGH BAINS LATEST TWEET: ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਟਵੀਟ..

EM HARJOT SINGH BAINS LATEST TWEET, : ਮੇਰਾ ਸੁਪਨਾ ਸਰਕਾਰੀ ਸਕੂਲਾਂ ਦੇ ਬੱਚੇ ..



ਚੰਡੀਗੜ੍ਹ, 31 ਦਸੰਬਰ 2023 

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਾਲ ਦੇ ਆਖ਼ਰੀ ਦਿਨ 31 ਦਸੰਬਰ 2023 ਨੂੰ ਟਵੀਟ ਰਾਹੀਂ ਇੱਕ ਵੀਡੀਓ ਸ਼ੇਅਰ ਕਰਦਿਆਂ ਕਿਹਾ "ਮੇਰਾ ਸੁਪਨਾ ਸਰਕਾਰੀ ਸਕੂਲਾਂ ਦੇ ਬੱਚੇ ਚੰਗੀ ਸਿੱਖਿਆ ਤੇ ਚੰਗੀ ਜਾਣਕਾਰੀ ਹਾਸਿਲ ਕਰ ਭਵਿੱਖ ‘ਚ IAS, IPS ਜਾਂ ਡਾਕਟਰ ਬਣ ਦੇਸ਼ ਤੇ ਪੰਜਾਬ ਦਾ ਨਾਂ ਰੌਸ਼ਨ ਕਰਨ..



ਉਮੀਦ ਕਰਦਾ ਹਾਂ ਬੱਚਿਆਂ ਨੇ ਇਸ Exposure ਫ਼ੇਰੀਆਂ ਦੌਰਾਨ ਚੰਗੀ ਸਿੱਖਿਆ ਤੇ ਜਾਣਕਾਰੀ ਹਾਸਿਲ ਕੀਤੀ ਹੋਵੇਗੀ ਜੋ ਕਿ ਉਨ੍ਹਾਂ ਲਈ ਜ਼ਿੰਦਗੀ ਦਾ ਸਹੀ ਟੀਚਾ ਮਿੱਥਣ ਲਈ ਸਹਾਇਕ ਹੋਵੇਗੀ.."

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends