KARWA CHAUTH CHAND TIME IN PUNJAB 2023: ਪੜ੍ਹੋ ਆਪਣੇ ਸ਼ਹਿਰ ਵਿੱਚ ਕਰਵਾ ਚੌਥ ਚੰਦਰਮਾ ਦਾ ਸਮਾਂ
KARWA CHAUTH CHAND IN PUNJAB 2023 : ਹਰੇਕ ਸਾਲ ਦੀ ਤਰ੍ਹਾਂ ਇਸ ਵਾਰ ਵੀ ਵਿਆਹੁਤਾ ਔਰਤਾਂ ਦਾ ਸਭ ਤੋਂ ਪਸੰਦੀਦਾ ਤਿਉਹਾਰ ਕਰਵਾ ਚੌਥ 1 ਨਵੰਬਰ ਨੂੰ ਪੂਰੇ ਭਾਰਤ ਵਿੱਚ ਮਨਾਇਆ ਜਾ ਰਿਹਾ ਹੈ। ਪੰਜਾਬ ਵਿੱਚ ਵੀ ਇਹ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਕਰਵਾ ਚੌਥ ਦੇ ਦਿਨ, ਵਿਆਹੁਤਾ ਔਰਤਾਂ ਚੰਦਰਮਾ ਨੂੰ ਦੇਖਣ ਲਈ ਬੇਸਬਰੀ ਨਾਲ ਉਡੀਕ ਕਰਦੀਆਂ ਹਨ।
TIME OF KARWA CHAUTH CHAND IN PUNJAB 2023
ਜੋਤਸ਼ੀਆਂ ਅਨੁਸਾਰ 1 ਨਵੰਬਰ ਦੀ ਰਾਤ 8.16 ਤੋਂ 8.36 ਵਜੇ ਤੱਕ ਚੰਦਰਮਾ ਦੇਖਿਆ ਜਾ ਸਕਦਾ ਹੈ। ਇਹ ਚੰਦ ਵੱਖ-ਵੱਖ ਸ਼ਹਿਰਾਂ 'ਚ ਵੱਖ-ਵੱਖ ਸਮੇਂ 'ਤੇ ਨਜ਼ਰ ਆਵੇਗਾ ਪਰ ਇਹ ਮੌਸਮ 'ਤੇ ਵੀ ਨਿਰਭਰ ਕਰੇਗਾ।
TIME OF KARWA CHAUTH CHAND IN PUNJAB DISTRICT WISE 2023
Karwa Chauth Chand time Jalandhar, Faridkot, Amritsar, Chandigarh, Ludhiana 2023 : ਕਰਵਾ ਚੌਥ 2023 ਚੰਦਰਮਾ ਦਾ ਚੜ੍ਹਨ ਦਾ ਸਮਾਂ: ਜੋਤਸ਼ੀਆਂ ਅਨੁਸਾਰ ਚੰਦਰਮਾ ਦੇ ਦਰਸ਼ਨ ਦਾ ਸੰਭਾਵਿਤ ਸਮਾਂ ਰਾਤ ਦੇ 8.14 ਵਜੇ ਜਲੰਧਰ, ਫਰੀਦਕੋਟ 8.19, ਅੰਮ੍ਰਿਤਸਰ 8.15, ਜੈਪੁਰ 8.20, ਅਜਮੇਰ 8.32, ਚੰਡੀਗੜ੍ਹ 8.10, ਲੁਧਿਆਣਾ 8.10 ਹੈ।
Karwa Chauth Chand time Ferozpur, Moga , Fazilka, Sangrur, Ropar , Nawanshr, Kapurthala, Pathankot :
ਫ਼ਿਰੋਜ਼ਪੁਰ ਵਿਖੇ ਚੰਦਰਮਾ ਦੇ ਦਰਸ਼ਨ ਦਾ ਸੰਭਾਵਿਤ ਸਮਾਂ 8.15 , ਇਸੇ ਤਰ੍ਹਾਂ 8.19, ਮੋਗਾ 8.18, ਫ਼ਾਜ਼ਿਲਕਾ 8.24, ਬਠਿੰਡਾ 8.20, ਪਟਿਆਲਾ 8.13, ਸੰਗਰੂਰ 8.17, ਰੋਪੜ 8.12, ਨਵਾਂਸ਼ਹਿਰ 8.14, ਕਪੂਰਥਲਾ 8.14, ਪਠਾਨਕੋਟ, 21.14 ਜੰਮੂ, 28.11 ਜੰਮੂ, 28.11. 8.11, ਰੋਹਤਕ 8.17, ਪਾਣੀਪਤ 8.15, ਹਿਸਾਰ 8.21, ਸਿਰਸਾ 8.22, ਕੈਥਲ 8.15, ਜੀਂਦ 8.17, ਦਿੱਲੀ 8.16, ਫਰੀਦਾਬਾਦ 8.15, ਗੁਰੂਗ੍ਰਾਮ 8.16, ਸ਼੍ਰੀਗੰਗਾਨਗਰ 8.26, ਬੀਕਾਨੇਰ 8.34 ਅਤੇ ਸ਼ਿਮਲਾ 8.09 ਵਜੇ ਚੰਦਰਮਾ ਦੇ ਦਰਸ਼ਨ ਕੀਤੇ ਜਾਣਗੇ। ਉਪਰੋਕਤ ਸਮੇਂ ਵਿੱਚ 10-15 ਮਿੰਟ ਦਾ ਅੰਤਰ ਹੈ ਸਕਦਾ ਹੈ।
ਪੰਡਤਾਂ ਅਤੇ ਜੋਤਸ਼ੀਆਂ ਅਨੁਸਾਰ ਭਾਰਤ ਵਿੱਚ ਸਨਾਤਨ ਧਰਮ ਦੀਆਂ ਔਰਤਾਂ ਆਪਣੇ ਅਖੰਡ ਭਾਗਾਂ ਲਈ ਬਿਨਾਂ ਪਾਣੀ ਦੇ ਇਹ ਵਰਤ ਰੱਖਦੀਆਂ ਹਨ ਅਤੇ ਚੰਦਰਮਾ ਦੀ ਪੂਜਾ ਕਰਕੇ ਹੀ ਆਪਣਾ ਵਰਤ ਪੂਰਾ ਕਰਦੀਆਂ ਹਨ।