SCHOOL CLOSED : ਆਮ ਆਦਮੀ ਪਾਰਟੀ ਦਾ ਵੱਡਾ ਫੈਸਲਾ, 10 ਨਵੰਬਰ ਤੱਕ ਸਕੂਲ ਬੰਦ

BIG BREAKING: ਆਮ ਆਦਮੀ ਪਾਰਟੀ ਦਾ ਵੱਡਾ ਫੈਸਲਾ, 10 ਨਵੰਬਰ ਤੱਕ ਸਕੂਲ ਬੰਦ, ਲਗਣਗੀਆਂ ਆਨਲਾਈਨ ਜਮਾਤਾਂ 

ਨਵੀਂ ਦਿੱਲੀ,5 ਨਵੰਬਰ 2023 ( PBJOBSOFTODAY)

ਰਾਜਧਾਨੀ ਦਿੱਲੀ 'ਚ ਹਵਾ ਪ੍ਰਦੂਸ਼ਣ ਲਗਾਤਾਰ 'ਗੰਭੀਰ' ਸ਼੍ਰੇਣੀ 'ਚ ਬਣਿਆ ਹੋਇਆ ਹੈ। ਦਿੱਲੀ ਸਰਕਾਰ ਨੇ  ਅੱਜ  ਯਾਨੀ 5 ਨਵੰਬਰ ਨੂੰ ਐਲਾਨ ਕੀਤਾ ਕਿ ਦਿੱਲੀ ਦੇ ਪ੍ਰਾਇਮਰੀ ਸਕੂਲ 10 ਨਵੰਬਰ ਤਕ ਬੰਦ ਰਹਿਣਗੇ। 

ਇਸ ਤੋਂ ਪਹਿਲਾਂ ਦਿੱਲੀ ਸਰਕਾਰ ਨੇ ਵੀਰਵਾਰ ਨੂੰ ਐਲਾਨ ਕੀਤਾ ਸੀ ਕਿ ਪ੍ਰਾਈਵੇਟ ਤੇ ਸਰਕਾਰੀ ਸਕੂਲ ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਦੋ ਦਿਨ ਬੰਦ ਹੋਣਗੇ। 



 ਪ੍ਰਦੂਸ਼ਣ ਦੇ ਖ਼ਤਰੇ ਤੋਂ ਬਚਿਆਂ ਨੂੰ ਬਚਾਉਣ ਲਈ ਸਰਕਾਰ ਨੇ ਪ੍ਰਾਇਮਰੀ ਸਕੂਲਾਂ ਨੂੰ 10 ਨਵੰਬਰ ਤਕ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ ਹਾਲਾਂਕਿ 6ਵੀਂ ਤੋਂ 12ਵੀਂ ਜਮਾਤ ਦੇ ਵਿਦਿਾਰਥੀਆਂ ਦੀਆਂ ਆਨਲਾਈਨ ਕਲਾਸਾਂ ਲੱਗਣਗੀਆਂ। 

DIWALI GIFT FOR EMPLOYEES: 6 ਨਵੰਬਰ ਨੂੰ ਮਿਲ ਸਕਦਾ ਮੁਲਾਜ਼ਮਾਂ ਨੂੰ ਡੀਏ ਅਤੇ ਏਰੀਅਰ


Delhi education minister said " As pollution levels continue to remain high, primary schools in Delhi will stay closed till 10th November. 

For Grade 6-12, schools are being given the option of shifting to online classes."

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends