*ਮੋਹਾਲੀ ਵਿਖੇ ਖੇਡਾਂ ਵਤਨ ਪੰਜਾਬ ਦੀਆਂ -2023 ਦੇ ਰਾਜ ਪੱਧਰੀ ਮੁਕਾਬਲੇ*
ਐਸ.ਏ.ਐਸ ਨਗਰ 13 ਅਕਤੂਬਰ 2023
ਜ਼ਿਲੇ ਮੋਹਾਲੀ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਦੇ ਦੂਜੇ ਸੰਸਕਰਨ ਦੇ ਕਿੱਕ ਬਾਕਸਿੰਗ ਅਤੇ ਤੈਰਾਕੀ ਦੇ ਮੁੰਡੀਆਂ ਦੇ ਮਾਕਬਲਿਆਂ ਚ ਖਿਡਾਰੀਆਂ ਨੇ ਜੋਰ ਅਜਮਾਇਸ਼ ਕਰਦੇ ਹੋਏ ਅਪਣੇ- ਅਪਣੇ ਜਿਲ੍ਹੇ ਦਾ ਮਾਣ ਵਧਾਇਆ। ਇਹਨਾਂ ਦੀ ਮੈਡਲ ਸੈਰੇਮਨੀ ਵਿੱਚ ਸਪੋਟਰਸ ਵਿਭਾਗ ਦੇ ਡਿਪਟੀ ਡਾਇਰੈਕਟਰ ਸ਼੍ਰੀ ਪਰਮਿੰਦਰ ਸਿੰਘ ਅਤੇ ਜ਼ਿਲ੍ਹਾ ਖੇਡ ਅਫਸਰ ਸ਼੍ਰੀਮਤੀ ਗੁਰਦੀਪ ਕੌਰ ਦੀ ਮੋਜ਼ੂਦਗੀ ਨੇ ਵੀ ਖਿਡਾਰੀਆਂ ਨੂੰ ਉਤਸ਼ਾਹਿਤ ਕੀਤਾ ।
ਚੋਥੇ ਦਿਨ ( 12.10.2023) ਦੇ ਨਤੀਜੇ ਇਸ ਪ੍ਰਕਾਰ ਰਹੇ।
ਕਿੱਕ ਬਾਕਸਿੰਗ - ਪੋਆਇਂਟ ਫਾਇਟਿੰਗ - ( ਲੜਕੇ ) ਅੰਡਰ -1 4 ( -32 ਕਿਲੋ) ,ਪਹਿਲਾ ਸਥਾਨ – ਮਨਵੀਰ ਸਿੰਘ- (ਜ਼ਿਲ੍ਹਾ – ਰੂਪਨਗਰ ), ਦੂਜਾ ਸਥਾਨ - ਸ਼੍ਰਿਆਂਸ਼ ਵਿਸ਼ਵਕਮਾ- (ਜ਼ਿਲ੍ਹਾ – ਮੋਹਾਲੀ) , ਤੀਜਾ ਸਥਾਨ - ਰਿਧਮ - (ਜ਼ਿਲ੍ਹਾ - ਪਠਾਨਕੋਟ ) ,ਤੀਜਾ ਸਥਾਨ – ਮਨਪ੍ਰੀਤ - ( ਜ਼ਿਲ੍ਹਾ – ਫਾਜਿਲਕਾ) ਦਾ ਰਿਹਾ।
ਇਸ ਤੋਂ ਇਲਾਵਾ ਅੰਡਰ -1 4 ( - 28 ਕਿਲੋ) ਪਹਿਲਾ ਸਥਾਨ – ਜਸ਼ਨਪ੍ਰੀਤ ਸਿੰਘ - (ਜ਼ਿਲ੍ਹਾ - ਰੁਪਨਗਰ), ਦੂਜਾ ਸਥਾਨ - ਸਲਿੰਦਰ ਕੁਮਾਰ - (ਜ਼ਿਲ੍ਹਾ – ਸੰਗਰੂਰ) , ਤੀਜਾ ਸਥਾਨ – ਗੁਰਨੂਰ ਸਿੰਘ - (ਜ਼ਿਲ੍ਹਾ - ਕਪੂਰਥਲਾ) ,ਤੀਜਾ ਸਥਾਨ –ਸਖਗਜਦੀਪ ਸਿੰਘ ( ਜ਼ਿਲ੍ਹਾ – ਫਿਰੋਜਪੁਰ) ਦਾ ਰਿਹਾ।
ਕਿੱਕ ਬਾਕਸਿੰਗ - ਲਾਈਟ ਕੰਨਟੇਕਟ - ( ਲੜਕੇ ) ਅੰਡਰ -1 4 ( - 47 ਕਿਲੋ) ਪਹਿਲਾ ਸਥਾਨ – ਕਰਨਜੋਤ ਸਿੰਘ - (ਜ਼ਿਲ੍ਹਾ - ਹੁਸ਼ਿਆਰਪੁਰ), ਦੂਜਾ ਸਥਾਨ - ਵਰਖਾ ਦਾਸ - (ਜ਼ਿਲ੍ਹਾ – ਮਾਨਸਾ ) , ਤੀਜਾ ਸਥਾਨ - ਫਤਿਹ ਸਿੰਘ - (ਜ਼ਿਲ੍ਹਾ - ਮੋਗਾ) , ਤੀਜਾ ਸਥਾਨ - ਦਵਿੰਦਰ ਸਿੰਘ - ( ਜ਼ਿਲ੍ਹਾ – ਸ਼੍ਰੀ ਮੁਕਤਸਰ ਸਾਹਿਬ ) ਦਾ ਰਿਹਾ।
ਅੰਡਰ -1 4 ( +47 ਕਿਲੋ) ਪਹਿਲਾ ਸਥਾਨ – ਸਹਿਬਜੀਤ ਸਿੰਘ - (ਜ਼ਿਲ੍ਹਾ - ਫਿਰੋਜਪੁਰ ),ਦੂਜਾ ਸਥਾਨ - ਅਗਮਵੀਰ ਸਿੰਘ - (ਜ਼ਿਲ੍ਹਾ – ਕਪੂਰਥਲਾ ) , ਤੀਜਾ ਸਥਾਨ - ਹਸਨਦੀਪ - (ਜ਼ਿਲ੍ਹਾ - ਮੋਹਾਲੀ - ) ,ਤੀਜਾ ਸਥਾਨ - ਇੰਦਰਜੀਤ ਸਿੰਘ - ( ਜ਼ਿਲ੍ਹਾ – ਤਰਨ ਤਾਰਨ ) ਦਾ ਰਿਹਾ।
ਤੈਰਾਕੀ – ਕੁੜੀਆਂ
ਅੰਡਰ – 2 1 - 400 ਮੀਟਰ ਫਰੀ ਪਹਿਲਾ ਸਥਾਨ – ਸ਼ਿਵਾਨੀ ਸਹਿਗਲ (ਜ਼ਿਲ੍ਹਾ - ਪਠਾਨਕੋਟ ) – ( ਟਾਇਮਿੰਗ – 5:30:83 ), ਦੂਜਾ ਸਥਾਨ - ਕੀਰਤ ਕੌਰ - (ਜ਼ਿਲ੍ਹਾ – ਜਲੰਧਰ ) - (ਟਾਇਮਿੰਗ – 6:27:64), ਤੀਜਾ ਸਥਾਨ – ਦ੍ਰਿਸ਼ਟੀ ਸਭਰਵਾਲ - (ਜ਼ਿਲ੍ਹਾ - ਸ਼੍ਰੀ ਅਮ੍ਰਿੰਤਸਰ ਸਾਹਿਬ ( ਟਾਇਮਿੰਗ – 7:25:20) ਦਾ ਰਿਹਾ।
ਅੰਡਰ -1 7 - 400 ਮੀਟਰ ਫਰੀ ,ਪਹਿਲਾ ਸਥਾਨ - ਸ਼ੁਭਨੂਰ ਕੌਰ (ਜ਼ਿਲ੍ਹਾ - ਮੋਹਾਲੀ ) – ( ਟਾਇਮਿੰਗ – 5:31:83) ,ਦੂਜਾ ਸਥਾਨ - ਗੁਨੀਕਾ - (ਜ਼ਿਲ੍ਹਾ –ਲੁਧਿਆਣਾ ) - ( ਟਾਇਮਿੰਗ – 6:17:97), ਤੀਜਾ ਸਥਾਨ - ਆਫਰੀਨ ਅਜੀਨ (ਜ਼ਿਲ੍ਹਾ - ਪਟਿਆਲਾ ) ( ਟਾਇਮਿੰਗ –6:37:45) ਦਾ ਰਿਹਾ।
ਅੰਡਰ -14 - 200 ਮੀਟਰ ਫਰੀ ਪਹਿਲਾ ਸਥਾਨ – ਕਵਿਸਾ ਸੁਖੀਜਾ (ਜ਼ਿਲ੍ਹਾ - ਲੁਧਿਆਣਾ ) – ( ਟਾਇਮਿੰਗ –2:45:70) , ਦੂਜਾ ਸਥਾਨ - ਪਾਰੀਜਾਤ (ਜ਼ਿਲ੍ਹਾ – ਫਿਰੋਜਪੁਰ ) - ( ਟਾਇਮਿੰਗ – 2:58:54), ਤੀਜਾ ਸਥਾਨ – ਸੋਨਾਕਸ਼ੀ ਸਹਿਗਲ (ਜ਼ਿਲ੍ਹਾ - ਪਠਾਨਕੋਟ ) ( ਟਾਇਮਿੰਗ –3:00:00) ਦਾ ਰਿਹਾ।