DEARNESS ALLOWANCE BREAKING: ਸਰਕਾਰ ਵੱਲੋਂ ਡੀਏ ਵਿੱਚ 4% ਵਾਧਾ, 1 ਜੁਲਾਈ 2023 ਤੋਂ ਮਿਲੇਗਾ 46% ਡੀਏ

DA BREAKING: ਸਰਕਾਰ ਵੱਲੋਂ ਡੀਏ ਵਿੱਚ 4% ਵਾਧਾ, 1 ਜੁਲਾਈ 2023 ਤੋਂ ਮਿਲੇਗਾ

ਨਵੀਂ ਦਿੱਲੀ, 18 ਅਕਤੂਬਰ 2023

  ਕੇਂਦਰ ਸਰਕਾਰ ਨੇ ਕੇਂਦਰੀ ਕਰਮਚਾਰੀਆਂ ਦੇ ਮਹਿੰਗਾਈ ਭੱਤੇ (DA) ਨੂੰ 4% ਵਧਾ ਕੇ 46% ਕਰ ਦਿੱਤਾ ਹੈ। PB.JOBSOFTODAY.in 



 ਇਸ ਨਾਲ ਲਗਭਗ 52 ਲੱਖ ਕੇਂਦਰੀ ਕਰਮਚਾਰੀਆਂ ਅਤੇ 60 ਲੱਖ ਪੈਨਸ਼ਨਰਾਂ ਨੂੰ ਸਿੱਧਾ ਫਾਇਦਾ ਹੋਵੇਗਾ। ਬੁੱਧਵਾਰ ਨੂੰ ਹੋਈ ਕੇਂਦਰੀ ਮੰਤਰੀ ਮੰਡਲ ਦੀ ਬੈਠਕ 'ਚ ਇਸ ਬਾਰੇ ਫੈਸਲਾ ਲਿਆ ਗਿਆ। ਵਧੇ ਹੋਏ ਮਹਿੰਗਾਈ ਭੱਤੇ ਦਾ ਲਾਭ 1 ਜੁਲਾਈ 2023 ਤੋਂ ਮਿਲੇਗਾ।

PUNJAB GOVT DA BREAKING: ਪੰਜਾਬ ਸਰਕਾਰ ਨੇ ਕਰਮਚਾਰੀਆਂ ਨੂੰ ਡੀਏ ਸਬੰਧੀ ਅਹਿਮ ਫੈਸਲਾ 

ਡੀਏ ਦੀ ਗਣਨਾ ਹਰ 6 ਮਹੀਨੇ ਬਾਅਦ ਦੇਸ਼ ਦੀ ਮੌਜੂਦਾ ਮਹਿੰਗਾਈ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ। ਇਸ ਦੀ ਗਣਨਾ ਕਰਮਚਾਰੀਆਂ ਦੀ ਮੁਢਲੀ ਤਨਖਾਹ ਅਨੁਸਾਰ ਸਬੰਧਤ ਤਨਖਾਹ ਸਕੇਲ ਦੇ ਆਧਾਰ 'ਤੇ ਕੀਤੀ ਜਾਂਦੀ ਹੈ। 

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends