SCERT NEW SYLLABUS 2023-24: ਐਸਸੀਈਆਰਟੀ ਵੱਲੋਂ ਵਿਗਿਆਨ ਵਿਸੇ਼ ਦੇ ਸਿਲੇਬਸ ਵਿੱਚ ਕੀਤੀ ਸ਼ੋਧ, ਨਵਾਂ ਸਿਲੇਬਸ ਜਾਰੀ
ਸਕੂਲ ਸਿੱਖਿਆ ਵਿਭਾਗ ਵੱਲੋਂ ਸੈਸ਼ਨ 2023-24 ਲਈ ਜਮਾਤ 6ਵੀਂ ਜਮਾਤ ਛੇਵੀਂ ਦੇ ਵਿਗਿਆਨ ਵਿਸ਼ੇ ਦੇ ਸਿਲੇਬਸ ਦੀ Bimonthly Distribution ਵਿੱਚ ਦੋ ਪਾਠ (ਪਾਈ ਅਤੇ ਕੂੜੇ ਕਰਕਟ ਦੀ ਸੰਭਾਲ ਅਤੇ ਨਿਪਟਾਰਾ) ਕੱਟਣ ਉਪਰੰਤ ਹੇਠ ਅਨੁਸਾਰ ਅੰਸ਼ਿਕ ਸੋਧ ਕੀਤੀ ਗਈ ਹੈ:- ਸੋਧ ਉਪਰੰਤ ਸਿਲੇਬਸ ਹੇਠ ਲਿਖੇ ਅਨੁਸਾਰ ਹੋਵੇਗਾ
ਅਪ੍ਰੈਲ - ਮਈ ਮਹੀਨੇ ਲਈ ਸਿਲੇਬਸ
- ਭੋਜਨ ਦੇ ਤੱਤ
- ਪੌਦਿਆਂ ਨੂੰ ਜਾਣੋ
- ਗਤੀ ਅਤੇ ਦੂਰੀਆਂ ਦਾ ਮਾਪਣ
- ਬਿਜਲੀ ਅਤੇ ਸਰਕਟ
ਜੁਲਾਈ - ਅਗਸਤ ਮਹੀਨੇ ਲਈ ਸਿਲੇਬਸ
- ਚੁੰਬਕਾ ਰਾਹੀਂ ਮਨੋਰੰਜਨ
- ਸਜੀਵ ਅਤੇ ਉਹਨਾਂ ਦਾ ਚੋਗਿਰਦਾ
- ਸਤੰਬਰ : ਦੁਹਰਾਈ, ਟਰਮ ਪ੍ਰੀਖਿਆ
ਅਕਤੂਬਰ ਨਵੰਬਰ ਮਹੀਨੇ ਲਈ ਸਿਲੇਬਸ
- ਵਸਤੂਆਂ ਦੇ ਸਮੂਹ ਬਣਾਉਣਾ
- ਪਦਾਰਥਾਂ ਦਾ ਨਿਖੇੜਨ
- ਸਰੀਰ ਵਿੱਚ ਗਤੀ
ਦਸੰਬਰ - ਜਨਵਰੀ ਮਹੀਨੇ ਲਈ ਸਿਲੇਬਸ
- ਪ੍ਰਕਾਸ਼ ਪਰਛਾਵੇਂ ਅਤੇ ਪਰਾਵਰਤਨ
- ਫਰਵਰੀ : ਸਾਡੇ ਚਾਰੇ ਪਾਸੇ ਹਵਾ
ਦੁਹਰਾਈ
ਮਾਰਚ : ਸਾਲਾਨਾ ਪ੍ਰੀਖਿਆਵਾਂ