HOLIDAY ON 16TH NOVEMBER: ਸਕੂਲ, ਕਾਲਜ, ਦਫ਼ਤਰ ਰਹਿਣਗੇ ਬੰਦ, ਪੰਜਾਬ ਸਰਕਾਰ ਵੱਲੋਂ 16 ਨਵੰਬਰ ਦੀ ਛੁੱਟੀ

HOLIDAY ON 16TH NOVEMBER 2023 : ਸਕੂਲ, ਕਾਲਜ, ਦਫ਼ਤਰ ਰਹਿਣਗੇ ਬੰਦ, ਪੰਜਾਬ ਸਰਕਾਰ ਵੱਲੋਂ 16 ਨਵੰਬਰ ਦੀ ਛੁੱਟੀ ਘੋਸ਼ਿਤ 

Chandigarh,  13 September 2023 ( PBJOBSOFTODAY)



ਪੰਜਾਬ ਸਰਕਾਰ ਵੱਲੋਂ  16 ਨਵੰਬਰ ਦੀ ਛੁੱਟੀ ਘੋਸ਼ਿਤ ਕੀਤੀ ਗਈ ਹੈ। ਇਸ ਦਿਨ ਸ. ਕਰਤਾਰ ਸਿੰਘ ਸਰਾਭਾ ਜੀ ਦੇ ਸ਼ਹੀਦ ਦਿਵਸ ਨੂੰ ਮੁੱਖ ਰੱਖਦੇ ਹੋਏ ਮਿਤੀ 16-11-2023 (ਵੀਰਵਾਰ) ਨੂੰ ਪੰਜਾਬ ਰਾਜ ਦੇ ਸਰਕਾਰੀ ਦਫ਼ਤਰਾਂ, ਬੋਰਡਾਂ/ਕਾਰਪੋਰੇਸ਼ਨਾਂ ਅਤੇ ਸਰਕਾਰੀ ਵਿੱਦਿਅਕ ਅਦਾਰਿਆਂ ਵਿੱਚ ਰਾਖਵੀਂ ਦੀ ਬਜਾਏ ਗਜ਼ਟਿਡ ਛੁੱਟੀ ਘੋਸ਼ਿਤ ਕੀਤੀ ਗਈ ਹੈ। Read official letter here  , ਪੰਜਾਬ ਸਰਕਾਰ ਵੱਲੋਂ ਇਹ ਅਧਿਸੂਚਨਾ 12 ਮਈ 2023 ਨੂੰ ਜਾਰੀ ਕੀਤੀ ਗਈ ਸੀ। Pbjobsoftoday

PUNJAB GOVT HOLIDAY LIST 2023 : DOWNLOAD HERE 

HOLIDAY ON 19TH NOVEMBER DOWNLOAD OFFICIAL NOTIFICATION HERE 

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends