RESTRICTED HOLIDAY ON 19 SEPTEMBER 2023 READ NOTIFICATION: 19 ਸਤੰਬਰ ਦੀ ਛੁੱਟੀ, ਪੜ੍ਹੋ ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ

HOLIDAY ON 19 SEPTEMBER 2023: ਪੰਜਾਬ ਸਰਕਾਰ ਨੇ ਸੰਵਤਸਰੀ ਮੌਕੇ ਕੀਤਾ ਛੁੱਟੀ ਦਾ ਐਲਾਨ

ਚੰਡੀਗੜ੍ਹ  15 ਸਤੰਬਰ 2023 (Pb.jobsoftoday.in)

Jain Samvatsari 2023;  ਪੰਜਾਬ ਸਰਕਾਰ ਨੇ ਜੈਨ ਸਮਾਜ ਦੇ ਮਹਾਨ ਤਿਉਹਾਰ "ਸੰਵਤਸਰੀ" ਦੇ ਮੌਕੇ 'ਤੇ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਸੰਵਤਸਰੀ ਤਿਉਹਾਰ ਦੀ ਛੁੱਟੀ 19 ਸਤੰਬਰ ਨੂੰ ਹੋਵੇਗੀ। ਜੈਨ ਧਰਮ ਦੇ ਪੂਜਾ-ਪਾਠ ਦਾ ਮੁੱਖ ਤਿਉਹਾਰ ਸੰਵਤਸਰੀ 'ਤੇ ਸਰਕਾਰੀ ਛੁੱਟੀ ਦਾ ਐਲਾਨ ਕਰਨ ਵਾਲਾ ਪੰਜਾਬ ਦੇਸ਼ ਦਾ ਦੂਜਾ ਸੂਬਾ ਬਣ ਗਿਆ ਹੈ।   Pb.jobsoftoday.in

NOTIFICATION FOR HOLIDAY ON 19TH SEPTEMBER 2023

ਮਿਤੀ 20 ਦਸੰਬਰ 2022 ਨੂੰ 19 ਸਤੰਬਰ ਦੀ ਛੁੱਟੀ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਨੋਟੀਫਿਕੇਸ਼ਨ ਅਨੁਸਾਰ 

 ਕਲੰਡਰ ਸਾਲ 2023 ਦੌਰਾਨ ਪੰਜਾਬ ਸਰਕਾਰ ਵੱਲੋਂ ਹਰੇਕ ਕਰਮਚਾਰੀ ਨੂੰ ਮਿਲਣ ਵਾਲੀਆਂ 02 (ਦੇ) ਰਾਖਵੀਆਂ ਛੁੱਟੀਆਂ ਦੀ ਸੂਚੀ ਵਿਚ  ਸੰਵਤਸਰੀ ਦਿਵਸ  19-09-2023 ਨੂੰ ਰਾਖਵੀਂ ਛੁੱਟੀ ਵਜੋਂ ਸ਼ਾਮਲ ਕੀਤਾ ਗਿਆ ਹੈ।



PUNJAB HOLIDAYS LIST 2022 , READ HERE 

HOLIDAY ON 19TH SEPTEMBER IS RESTRICTED HOLIDAY

ਆਪਣੇ ਪਾਠਕਾਂ ਦੀ ਜਾਣਕਾਰੀ ਹਿਤ ਦਸ ਦੇਈਏ ਕਿ 19 ਸਤੰਬਰ ਨੂੰ ਰਾਖਵੀਂ ਛੁੱਟੀ ਘੋਸ਼ਿਤ ਕੀਤੀ ਗਈ ਹੈ। ਇਹ ਗਜ਼ਟਿਡ ਛੁੱਟੀ ਨਹੀਂ ਹੈ। ਇਸ ਦਿਨ ਸਿਰਫ਼ ਉਹੀ ਸਕੂਲ/ ਆਫਿਸ ਬੰਦ ਰਹਿਣਗੇ ਜਿਹਨਾਂ ਨੇ ਇਹ ਛੁੱਟੀ ਰਾਖਵੀਂ ਲਗਾਈ ਗਈ ਹੈ। Pb.jobsoftoday.in 

FAQ REGARDING HOLIDAY ON 19 SEPTEMBER 2023 

Is 19th September a holiday in Punjab?  

Answer: Yes it is included in Restricted Holidays 

क्या 19 सितंबर को पंजाब में छुट्टी है ?

Answer : हां 

Is there any holiday on 19 september 2023? 

Answer: Yes it is included in Restricted Holidays list.

Why is September 19th a holiday?  

It is due to Jain Festival Sawanatsari on 19th September 2023.





Featured post

PSEB CLASS 8 RESULT 2024 DIRECT LINK ACTIVE: ਵਿਦਿਆਰਥੀਆਂ ਲਈ ਨਤੀਜਾ ਦੇਖਣ ਲਈ ਲਿੰਕ ਐਕਟਿਵ

PSEB 8th Result 2024 : DIRECT LINK Punjab Board Class 8th result 2024 :  💥RESULT LINK PSEB 8TH CLASS 2024💥  Link for result active on 1 m...

BOOK YOUR SPACE ( ਐਡ ਲਈ ਸੰਪਰਕ ਕਰੋ )

BOOK YOUR SPACE ( ਐਡ ਲਈ ਸੰਪਰਕ ਕਰੋ )
Make this space yours

RECENT UPDATES

Trends