HOLIDAY ON 19 SEPTEMBER 2023: ਪੰਜਾਬ ਸਰਕਾਰ ਨੇ ਸੰਵਤਸਰੀ ਮੌਕੇ ਕੀਤਾ ਛੁੱਟੀ ਦਾ ਐਲਾਨ
ਚੰਡੀਗੜ੍ਹ 15 ਸਤੰਬਰ 2023 (Pb.jobsoftoday.in)
Jain Samvatsari 2023; ਪੰਜਾਬ ਸਰਕਾਰ ਨੇ ਜੈਨ ਸਮਾਜ ਦੇ ਮਹਾਨ ਤਿਉਹਾਰ "ਸੰਵਤਸਰੀ" ਦੇ ਮੌਕੇ 'ਤੇ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਸੰਵਤਸਰੀ ਤਿਉਹਾਰ ਦੀ ਛੁੱਟੀ 19 ਸਤੰਬਰ ਨੂੰ ਹੋਵੇਗੀ। ਜੈਨ ਧਰਮ ਦੇ ਪੂਜਾ-ਪਾਠ ਦਾ ਮੁੱਖ ਤਿਉਹਾਰ ਸੰਵਤਸਰੀ 'ਤੇ ਸਰਕਾਰੀ ਛੁੱਟੀ ਦਾ ਐਲਾਨ ਕਰਨ ਵਾਲਾ ਪੰਜਾਬ ਦੇਸ਼ ਦਾ ਦੂਜਾ ਸੂਬਾ ਬਣ ਗਿਆ ਹੈ। Pb.jobsoftoday.in
NOTIFICATION FOR HOLIDAY ON 19TH SEPTEMBER 2023 :
ਮਿਤੀ 20 ਦਸੰਬਰ 2022 ਨੂੰ 19 ਸਤੰਬਰ ਦੀ ਛੁੱਟੀ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਨੋਟੀਫਿਕੇਸ਼ਨ ਅਨੁਸਾਰ
ਕਲੰਡਰ ਸਾਲ 2023 ਦੌਰਾਨ ਪੰਜਾਬ ਸਰਕਾਰ ਵੱਲੋਂ ਹਰੇਕ ਕਰਮਚਾਰੀ ਨੂੰ ਮਿਲਣ ਵਾਲੀਆਂ 02 (ਦੇ) ਰਾਖਵੀਆਂ ਛੁੱਟੀਆਂ ਦੀ ਸੂਚੀ ਵਿਚ ਸੰਵਤਸਰੀ ਦਿਵਸ 19-09-2023 ਨੂੰ ਰਾਖਵੀਂ ਛੁੱਟੀ ਵਜੋਂ ਸ਼ਾਮਲ ਕੀਤਾ ਗਿਆ ਹੈ।
PUNJAB HOLIDAYS LIST 2022 , READ HERE
HOLIDAY ON 19TH SEPTEMBER IS RESTRICTED HOLIDAY
ਆਪਣੇ ਪਾਠਕਾਂ ਦੀ ਜਾਣਕਾਰੀ ਹਿਤ ਦਸ ਦੇਈਏ ਕਿ 19 ਸਤੰਬਰ ਨੂੰ ਰਾਖਵੀਂ ਛੁੱਟੀ ਘੋਸ਼ਿਤ ਕੀਤੀ ਗਈ ਹੈ। ਇਹ ਗਜ਼ਟਿਡ ਛੁੱਟੀ ਨਹੀਂ ਹੈ। ਇਸ ਦਿਨ ਸਿਰਫ਼ ਉਹੀ ਸਕੂਲ/ ਆਫਿਸ ਬੰਦ ਰਹਿਣਗੇ ਜਿਹਨਾਂ ਨੇ ਇਹ ਛੁੱਟੀ ਰਾਖਵੀਂ ਲਗਾਈ ਗਈ ਹੈ। Pb.jobsoftoday.in
FAQ REGARDING HOLIDAY ON 19 SEPTEMBER 2023
Is 19th September a holiday in Punjab?
Answer: Yes it is included in Restricted Holidays
क्या 19 सितंबर को पंजाब में छुट्टी है ?
Answer : हां
Is there any holiday on 19 september 2023?
Answer: Yes it is included in Restricted Holidays list.
Why is September 19th a holiday?
It is due to Jain Festival Sawanatsari on 19th September 2023.
- PUNJAB NEW TEACHER TRANSFER POLICY 2023 : ਅਧਿਆਪਕਾਂ ਲਈ ਨਵੀਂ ਤਬਾਦਲਾ ਨੀਤੀ ਦੀ ਘੋਸ਼ਣਾ, ਹਰੇਕ ਮਹੀਨੇ ਮਿਲੇਗਾ ਬਦਲੀ ਲਈ ਮੌਕਾ, ਪੜ੍ਹੋ
- PSEB SEPTEMBER EXAM SAMPLE QUESTION PAPER - PSEB GUESS PAPER SEPTEMBER EXAM 2023
- CHANDRAYAAN 3 MAHA QUIZ LINK: 10 ਪ੍ਰਸ਼ਨਾਂ ਦੇ ਉੱਤਰ ਦਿਓ, ਤੇ ਜਿਤੋ 6.5 ਲੱਖ ਰੁਪਏ ਦੇ ਇਨਾਮ, ਸਰਕਾਰ ਨੇ ਲਿੰਕ ਕੀਤਾ ਜਾਰੀ