ਸਰਕਾਰੀ ਕਾਲਜ ਪਟਿਆਲਾ ਵੱਲੋਂ ਰਿਸੋਰਸ ਪਰਸਨ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ

ਸਰਕਾਰੀ ਕਾਲਜ ਪਟਿਆਲਾ ਵੱਲੋਂ ਰਿਸੋਰਸ ਪਰਸਨ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ 


ਸਰਕਾਰੀ ਕਾਲਜ ਲੜਕੀਆਂ, ਪਟਿਆਲਾ ਵਿਖੇ ਸੈਸ਼ਨ 2023-24 ਦੌਰਾਨ ਅਲੱਗ-ਅਲੱਗ ਕਲਾਸਾਂ ਨੂੰ ਪੜ੍ਹਾਉਣ ਲਈ ਹੇਠ ਲਿਖੇ ਵਿਸ਼ਿਆਂ ਦੇ ਵਿਜ਼ਟਿੰਗ ਰਿਸੋਰਸ ਪਰਸਨ ਚਾਹੀਦੇ ਹਨ। ਜਿਹੜੇ ਵੀ ਪੋਫੈਸਰ ਸਾਹਿਬਾਨ ਕਾਲਜ ਜਾਂ ਯੂਨੀਵਰਸਿਟੀ ਵਿਚੋਂ ਰਿਟਾਇਰ ਹੋਏ ਹੋਣ, ਸਬੰਧਿਤ ਵਿਸ਼ਿਆਂ ਦੀ ਯੋਗਤਾ ਰੱਖਦੇ ਹੋਣ ਅਤੇ ਪੜ੍ਹਾਉਣ ਦੇ ਚਾਹਵਾਨ ਹੋਣ ਤਾਂ ਕਾਲਜ ਵਿਖੇ ਤੁਰੰਤ ਸੰਪਰਕ ਕਰਨ। ਮਾਣਭੱਤਾ ਉਚੇਰੀ ਸਿੱਖਿਆ ਵਿਭਾਗ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਹੋਵੇਗਾ। 

ਅਸਾਮੀਆਂ ਦਾ ਵੇਰਵਾ 

1. ਗਣਿਤ          (2), 
2. ਕੈਮਿਸਟਰੀ     (1) 
3. ਅੰਗਰੇਜ਼ੀ       (1)

E-mail Id - gcwpatiala@gmail.com

Phone No: 0175-2213228

School holiday

PUNJAB SCHOOL TIME IN OCTOBER MONTH: 3 ਅਕਤੂਬਰ ਤੋਂ ਬਦਲੇਗਾ ਸਕੂਲਾਂ ਦਾ ਸਮਾਂ

PUNJAB SCHOOL TIME : ਪੰਜਾਬ ਦੇ ਸਮੂਹ ਸਰਕਾਰੀ, ਪ੍ਰਾਈਵੇਟ ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਦਾ ਸਮਾਂ 3 ਅਕਤੂਬਰ ਤੋਂ ਬਦਲ ਜਾਵੇਗਾ। ਪਹਿਲੀ ਅਕਤੂਬਰ ਨੂੰ ਐਤਵਾਰ ...

Trends

RECENT UPDATES