9th Physical education Sample paper ( September Exam )

 ਸਤੰਬਰ 2023  ਜਮਾਤ ਨੋਵੀਂ  ਸਤੰਬਰ ਪ੍ਰੀਖਿਆ  ਕੁੱਲ ਅੰਕ-50 
ਪ੍ਰਸ਼ਨ ਉੱਤਰ (1 ਨੰਬਰ ਵਾਲੇ) 10x 1 = 10 

ਪ੍ਰਸ਼ਨ-1) ਇੰਡੋਮੋਰਫ ਵਿਅਕਤੀ ਦਾ ਸੁਬਾਹ____ ਵਿੱਚ  ਹੁੰਦਾ ਹੈ। 
ਪ੍ਰਸ਼ਨ-2) ਮਨੁੱਖੀ ਸਰੀਰ ਵਿੱਚ ___ ਹੱਡੀਆਂ ਹੁੰਦੀਆਂ ਹਨ। 
ਪ੍ਰਸ਼ਨ-3) ਵਿਟਾਮਿਨ ਇੱਕ ਪ੍ਰਕਾਰ ਦਾ_____ ਤੱਤ ਹੈ। 
ਪ੍ਰਸ਼ਨ -4) ਮਨੁੱਖ ਸਰੀਰ ਇਕ ___ਗੁੰਜ਼ਲਦਾਰ ਹੈ। 
ਪ੍ਰਸ਼ਨ-5) W.B.C ਕੀ ਹੁੰਦੇ ਹਨ
ਪ੍ਰਸ਼ਨ-6) ਮਾਲਿਸ਼ ਇਲਾਜ ___ਵਿਧੀ ਹੈ। 
ਪ੍ਰਸ਼ਨ-7) Kyphosis ਦਾ ਅਰਥ ਰੀੜ ਦੀ ਹੱਡੀ ਨੂੰ ______ ਪੈ ਜਾਣਾ ਹੁੰਦਾ ਹੈ। 
ਪ੍ਰਸ਼ਨ-8) ਭੋਜਨ ਕਰਨ ਤੋ ਬਾਅਦ ____ਕਰਨਾ ਚਾਹੀਦਾ ਹੈ।
ਪ੍ਰਸ਼ਨ-9) ਬੱਚਿਆਂ ਨੂੰ ਹਫਤੇ ਚ ___ਵਾਰ ਧੁੱਪੇ ਬਿਠਾ ਮਾਲਿਸ਼ ਕਰਨੀ ਚਾਹੀਦੀ ਹੈ। 
ਪ੍ਰਸ਼ਨ-10) ਕਸਰਤਾਂ ਸਰੀਰ ਦੀ ਵਾਧੂ  ____ ਨੂੰ ਨਸ਼ਟ ਕਰ ਦਿੰਦੀਆਂ ਹਨ। 


ਪ੍ਰਸ਼ਨ ਉੱਤਰ ( ਤਿੰਨ ਨੰਬਰ ਵਾਲੇ ) 3x 5 = 15 
ਪ੍ਰਸ਼ਨ-1) ਸਰੀਰਕ ਸਮਰੱਥਾ ਦੀ ਮਹੱਤਤਾ ਦੱਸੋ। 
ਪ੍ਰਸ਼ਨ-2) ਵਿਟਾਮਿਨ ਡੀ ਕੀ ਹੈਇਸ ਤੇ ਨੋਟ ਲਿਖੋ। 
ਪ੍ਰਸ਼ਨ-3) ਮੋਟਾ ਆਹਾਰ ਤੇ ਨੋਟ ਲਿਖੋ। 
ਪ੍ਰਸ਼ਨ-4) ਮਾਲਿਸ਼ ਇਲਾਜ ਬਾਰੇ ਲਿਖੋ
ਪ੍ਰਸ਼ਨ-5) ਭੋਜਨ ਖਾਣ ਸਬੰਧੀ ਜਰੂਰੀ ਨਿਯਮਾਂ ਦਾ ਵਰਣਨ ਕਰੋ। 


ਪ੍ਰਸ਼ਨ ਉੱਤਰ ( ਪੰਜ ਨੰਬਰ ਵਾਲੇ) 5x 3 = 15 
ਪ੍ਰਸ਼ਨ-1) ਸਰੀਰ ਦੀਆਂ ਕਿਸਮਾਂ ਬਾਰੇ ਦੱਸੋ
ਪ੍ਰਸ਼ਨ-2) ਵਿਟਾਮਿਨ ਸੀ ਕੀ ਹੈਇਸ ਤੇ ਨੋਟ ਲਿਖੋ। 
ਪ੍ਰਸ਼ਨ-3) ਕਸਰਤਾਂ ਦੇ ਲਾਭ ਸੰਖੇਪ ' ਲਿਖੋ। 


ਕੋਈ ਇੱਕ ਪ੍ਰਸ਼ਨ ਕਰੋ ( ਦਸ ਨੰਬਰ ਵਾਲੇ) 10x 1 = 10 
ਪ੍ਰਸ਼ਨ-1) ਸਰੀਰਕ ਢਾਂਚੇ ਦੇ ਗੁਣ 200 ਸਬਦਾਂ ਲਿਖੋ  ਜਾਂ 
ਪ੍ਰਸ਼ਨ-2) ਸਰੀਰਕ ਸਮਰੱਥਾ ਦੀ ਮਹੱਤਤਾ ਤੇ ਨੋਟ ਲਿਖੋ। 

download pdf here


Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends