10th Physical education sample paper ( September exam )

 ਜਮਾਤ ਦੱਸਵੀਂ  ਸਤੰਬਰ ਪ੍ਰੀਖਿਆ  ਸਤੰਬਰ 2023  ਕੁੱਲ ਅੰਕ-50 
ਪ੍ਰਸ਼ਨ ਉੱਤਰ (1 ਨੰਬਰ ਵਾਲੇ) 10x1 = 10 

ਪ੍ਰਸ਼ਨ -1) ਮਨੁੱਖ ਸਰੀਰ ਇਕ ਗੁੰਜ਼ਲਦਾਰ____  ਹੈ।
ਪ੍ਰਸ਼ਨ-2) W.B.C ਕੀ ਹੁੰਦੇ ਹਨ
ਪ੍ਰਸ਼ਨ-3) ਮਾਲਿਸ਼ ਇਲਾਜ ___ ਵਿਧੀ ਹੈ। 
ਪ੍ਰਸ਼ਨ-4) ਸਰੀਰ ਨੂੰ ਜਿਉਂਦੇ ਰਹਿਣ ਲਈ ____ਗੈਸ ਜਰੂਰੀ ਹੈ। 
ਪ੍ਰਸ਼ਨ-5) Hydrotherapy ਚ ____ ਨਾਲ ਇਲਾਜ ਹੁੰਦਾ ਹੈ। 
ਪ੍ਰਸ਼ਨ-6) ਵਾਧਾ ਇਕ ___ਪ੍ਰਕਿਰਿਆ ਹੈ। 
ਪ੍ਰਸ਼ਨ-7) ____ਸਾਲ ਤੋਂ ਬਾਅਦ ਵੋਟ ਪਾਉਣ ਦਾ ਅਧਿਕਾਰ ਹੁੰਦਾ ਹੈ। 
ਪ੍ਰਸ਼ਨ-8) ਸ਼ਿਸ਼ੂਕਾਲ ਦਾ ਸਮਾਂ__ ਤੋਂ__ ਸਾਲ ਤੱਕ ਹੁੰਦਾ ਹੈ। 
ਪ੍ਰਸ਼ਨ-9) ਇੰਡੋਮੋਰਫ ਵਿਅਕਤੀ ਦਾ ਸੁਬਾਹ____ ਹੁੰਦਾ ਹੈ। 
ਪ੍ਰਸ਼ਨ-10) ਵਾਧੇ ਅਤੇ ਵਿਕਾਸ ਚ ___ਦਾ ਬਹੁਤ ਪ੍ਰਭਾਵ ਪੈਂਦਾ ਹੈ। 

ਪ੍ਰਸ਼ਨ ਉੱਤਰ (ਪੰਜ ਨੰਬਰ ਵਾਲੇ ) 5x 4 = 20 
ਪ੍ਰਸ਼ਨ-11) ਸੰਤੁਲਿਤ ਭੋਜਨ ਬਾਰੇ ਦੱਸੋ
ਪ੍ਰਸ਼ਨ-12) ਮਾਲਿਸ਼ ਇਲਾਜ ਬਾਰੇ ਲਿਖੋ
ਪ੍ਰਸ਼ਨ-13) ਲਹੂ ਗੇੜ ਪ੍ਰਣਾਲੀ ਬਾਰੇ ਦੱਸੋ
ਪ੍ਰਸ਼ਨ-14) ਸ਼ਿਸ਼ੂ ਕਾਲ ਬਾਰੇ ਦੱਸੋ


ਪ੍ਰਸ਼ਨ ਉੱਤਰ ( ਦੱਸ ਨੰਬਰ ਵਾਲੇ) 10*2 = 20 
ਪ੍ਰਸ਼ਨ-15)ਸਰੀਰ ਦੀਆਂ ਕਿਸਮਾਂ ਬਾਰੇ ਦੱਸੋ
ਪ੍ਰਸ਼ਨ-16) ਵੱਡੇ ਅਤੇ ਵਿਕਾਸ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ ਦੱਸੋ
ਜਾਂ 
ਪ੍ਰਸ਼ਨ-17) ਲਹੂ ਗੇੜ ਪ੍ਰਣਾਲੀ ਤੇ ਕਸਰਤਾਂ ਦੇ ਪ੍ਰਭਾਵ ਦੱਸੋ

download PDF here

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends