IAS -PCS TRANSFER; ਪੰਜਾਬ ਸਰਕਾਰ ਵੱਲੋਂ ਸਿੱਖਿਆ ਸਕੱਤਰ ਸਮੇਤ 31 ਆਈਏਐਸ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ
ਪੰਜਾਬ ਸਰਕਾਰ ਵੱਲੋਂ 31 ਆਈਏਐਸ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਆਈਏਐਸ ਕਮਲ ਕਿਸ਼ੋਰ ਯਾਦਵ ਨੂੰ ਸਿੱਖਿਆ ਸਕੱਤਰ ( school education) ਨਿਯੁਕਤ ਕੀਤਾ ਗਿਆ ਹੈ। PB.JOBSOFTODAY