HOLIDAY TOMORROW CLARIFICATION: ਕਲ੍ਹ ਦੀ ਛੁੱਟੀ ਸਬੰਧੀ ਸਿੱਖਿਆ ਵਿਭਾਗ ਵੱਲੋਂ ਸਪਸ਼ਟੀਕਰਨ ਜਾਰੀ
ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਕੱਲ ਮਿਤੀ: 09/08/2023 (ਬੁੱਧਵਾਰ) ਦੀ ਸਕੂਲਾਂ ਵਿੱਚ ਕੋਈ ਵੀ ਛੁੱਟੀ ਨਹੀਂ ਐਲਾਨੀ ਗਈ ਅਤੇ ਕੱਲ ਨੂੰ ਸਾਰੇ ਸਕੂਲ ਆਮ ਵਾਂਗ ਹੀ ਖੁੱਲਣਗੇ। ਕੱਲ ਦੀ ਛੁੱਟੀ ਸਬੰਧੀ ਫੀਲਡ ਵਿੱਚ ਬੇਲੋੜੀ ਅਫ਼ਵਾਹ ਫੈਲਾਈ ਜਾ ਰਹੀ ਹੈ। ਕਿਰਪਾ ਕਰਕੇ ਅਫ਼ਵਾਹਾਂ ਤੇ ਯਕੀਨ ਨਾਂ ਕੀਤਾ ਜਾਵੇ।