HOLIDAY IN HOSHIARPUR SCHOOLS: ਜ਼ਿਲ੍ਹਾ ਹੁਸ਼ਿਆਰਪੁਰ ਦੇ ਇਹਨਾਂ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ

ਜਿਲ੍ਹਾ ਹੁਸ਼ਿਆਰਪੁਰ ਦੇ ਸਰਕਾਰੀ ਐਲੀਮੈਂਟਰੀ ਸਕੂਲ, ਡੰਡੇਵਾਲ ਬਲਾਕ ਮਾਹਿਲਪੁਰ ਨੂੰ ਜਾਣ ਵਾਲਾ ਰਸਤਾ ਠੀਕ ਨਾ ਹੋਣ ਕਰਕੇ ਅਤੇ ਸਬ ਡਵੀਜਨ ਗੜ੍ਹਸ਼ੰਕਰ ਦੇ ਸਕੂਲ ਪਿੰਡ ਖਾਨਪੁਰ, ਮਹਿੰਦਵਾਈ, ਨੰਨਵਾਂ, ਡੱਲੇਵਾਲ, ਭਾਰਤਪੁਰ ਜੱਟਾਂ, ਜੱਸੋਵਾਲ, ਸੀਹਵਾਂ, ਨੁਆਈ, ਝੰਡੇਵਾਲ ਅਤੇ ਸਕਰੂਲੀ ਵਿੱਚ ਮੌਜੂਦ ਸਕੂਲਾਂ ਦੀਆਂ ਬਿਲਡਿੰਗਾਂ ਦਾ ਨੁਕਸਾਨ ਹੋਣ ਕਰਕੇ ਮਿਤੀ 17-7-2023 (ਦਿਨ ਸੋਮਵਾਰ) ਅਤੇ ਗੜ੍ਹਸ਼ੰਕਰ ਬਲਾਕ-1 ਦੇ ਸਸਸਸ ਗੜ੍ਹਸ਼ੰਕਰ (10+1 ਅਤੇ 10+2 Wing) ਦੀ ਇਮਾਰਤ ਨੁਕਸਾਨ ਹੋਣ ਕਰਕੇ ਬੱਚਿਆ ਦਾ ਮੰਨਣਾ ਖਤਰਨਾਕ ਹੈ। ਇਸ ਲਈ ਗੜ੍ਹਸ਼ੰਕਰ ਬਲਾਕ- 1 ਦੇ ਸਸਸਸ ਗੜ੍ਹਸ਼ੰਕਰ ਦੇ ਸਿਰਫ (ਨਵੀ/ਗਿਆਰਵੀਂ ਕਲਾਸ) ਦੇ ਵਿਦਿਆਰਥੀਆਂ ਨੂੰ ਕੱਲ ਮਿਤੀ 17-7-2023 ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਅਤੇ ਇਹ ਵੀ ਹੁਕਮ ਜਾਰੀ ਕੀਤੇ ਗਏ ਹਨ ਕਿ ਸਿੱਖਿਆ ਵਿਭਾਗ ਅਤੇ ਪੀ.ਡਬਲਯੂ.ਡੀ. ਸਾਂਝੇ ਤੌਰ ਤੇ ਇਨ੍ਹਾਂ ਸਕੂਲਾਂ ਦਾ ਮੁਆਇਨਾਂ ਕਰਕੇ ਲੋੜੀਂਦੀ ਰਿਪੇਅਰ ਤੁਰੰਤ ਕਰਵਾਉਣਗੇ ਅਤੇ ਇਨ੍ਹਾਂ ਕੰਮਾਂ ਦੀ ਨਿਗਰਾਨੀ ਉੱਪ ਮੰਡਲ ਮੈਜਿਸਟ੍ਰੇਟ, ਗੜ੍ਹਸ਼ੰਕਰ ਵੱਲੋਂ ਕੀਤੀ ਜਾਵੇਗੀ ਤਾਂ ਜੋ ਇਨ੍ਹਾਂ ਸਕੂਲਾਂ ਨੂੰ ਵੀ ਬੱਚਿਆ ਲਈ ਖੋਲ੍ਹਿਆ ਜਾ ਸਕੇ

 

💐🌿Follow us for latest updates 👇👇👇

Featured post

PSEB Guess Papers 2026 – Class 8, 10 & 12 Question Papers | PB.JOBSOFTODAY.IN

PSEB Guess Papers 2026 – Class 8, 10 & 12 Question Papers | PB.JOBSOFTODAY.IN PSEB Guess Papers 2026 – Punjab Board...

RECENT UPDATES

Trends