BIG BREAKING: ਸਿੱਖਿਆ ਪ੍ਰੋਵਾਇਡਰ, ਵਾਲੰਟਿਅਰਜ‌ ਅਤੇ ਹੋਰ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਜਾਰੀ ਕਰਨ ਤੇ ਰੋਕ, ਪੜ੍ਹੋ ਨਵੇਂ ਹੁਕਮ

BIG BREAKING: ਸਿੱਖਿਆ ਪ੍ਰੋਵਾਇਡਰ, ਵਾਲੰਟਿਅਰਜ‌ ਅਤੇ ਹੋਰ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਜਾਰੀ ਕਰਨ ਤੇ ਰੋਕ, ਪੜ੍ਹੋ ਨਵੇਂ ਹੁਕਮ 

ਚੰਡੀਗੜ੍ਹ, 21 ਜੁਲਾਈ 2023 ( PBJOBSOFTODAY)

ਡਾਇਰੈਕਟੋਰੇਟ ਆਫ ਸਕੂਲ ਐਜੁਕੇਸ਼ਨ (ਐਲੀਮੈਂਟਰੀ ) ਪੰਜਾਬ ਸਿੱਖਿਆ ਪ੍ਰੋਵਾਇਡਰ (Associate Teacher ) ਤੇ ਆਈ ਈ ਵਾਲੰਟੀਅਰਜ਼ ( helper Teacher ) ਅਤੇ ਹੋਰ ਵੱਖ ਵੱਖ ਵਰਗਾਂ ਦੇ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਦੇਣ ਸਬੰਧੀ ਪੱਤਰ ਨੂੰ ਰੱਦ ਕਰ ਦਿੱਤਾ ਗਿਆ ਹੈ। 

ਇਸ ਸਬੰਧੀ ਨਵੇਂ ਹੁਕਮ ਜਾਰੀ ਕੀਤੇ ਗਏ ਹਨ ‌ਅਤੇ ਲਿਖਿਆ ਗਿਆ ਹੈ ਕਿ ਸਿੱਖਿਆ ਪ੍ਰੋਵਾਇਡਰ (Associate Teacher ) ਤੇ ਆਈ ਈ ਵਾਲੰਟੀਅਰਜ਼ ( helper Teacher ) ਅਤੇ ਹੋਰ ਵੱਖ ਵੱਖ ਵਰਗਾਂ ਦੇ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਦੇਣ ਸਬੰਧੀ ਇਸ ਦਫਤਰ ਵਲੋਂ ਜਾਰੀ ਕੀਤਾ ਗਿਆ ਪੱਤਰ ਨੰ ਨੂੰ DPI(EE) / 2023202965 ਮਿਤੀ 21-07-2023 ਅਗਲੇ ਹੁਕਮਾਂ ਤੱਕ ਰੱਦ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਅੱਜ ਦੁਪਹਿਰ ਜਾਰੀ ਪੱਤਰ ਵਿੱਚ ਇਹਨਾਂ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਜਾਰੀ ਕਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਸ਼ਾਮ 4 ਵਜੇ ਇਹਨਾਂ ਹੁਕਮਾਂ ਨੂੰ ਰੱਦ ਕਰ ਦਿੱਤਾ ਗਿਆ।


School holiday

PSTET 2024 NOTIFICATION, APPLICATION FORM ELIGIBILITY : 26 ਮਈ ਨੂੰ ਹੋਵੇਗੀ ਪੀਐਸਟੀਈਟੀ ਪ੍ਰੀਖਿਆ

PSTET 2024 OFFICIAL NOTIFICATION PSTET,  LINK FOR APPLYING ONLINE, OFFICIAL WEBSITE FOR PSTET 2024 OFFICIAL WEBSITE FOR PSTET NOTIFICATION 2...

Trends

RECENT UPDATES