MISSION SAMRATH : ਮਿਸ਼ਨ ਸਮਰੱਥ ਤਹਿਤ 684 ਬਲਾਕ ਰਿਸੋਰਸ ਪਰਸਨਾਂ ( List attached )ਦੀ ਟ੍ਰੇਨਿੰਗ 12 ਮਾਰਚ ਤੋਂ

Three-day training program for BRPs under Mission Samarth

Chandigarh 9 March 2024
The Punjab Department of Education is organizing a three-day district-level training program for Block Resource Persons (BRPs) under Mission Samarth. The program is scheduled from March 12 to 14, 2024.



The objective of the program is to train BRPs on various aspects of Mission Samarth, which is an initiative of the Government of India to improve the quality of education in schools.

The program will be attended by a total of 684 BRPs from all districts of Punjab. The BRPs will be trained on various topics, including pedagogy, content knowledge, and assessment.

The program will be conducted by District Resource Persons (DRPs) who have already been trained on Mission Samarth. The DRPs will be assisted by State Resource Persons (SRPs).





Three-day residential training program for District Resource Persons

Chandigarh, 2 March 2024 
The State Council of Educational Research and Training (SCERT), Punjab is organizing a three-day residential training program for District Resource Persons (DRPs) from March 5 to 7, 2024. The program is aimed at training 207 DRPs from all districts of Punjab on various aspects of special education.


The training program will be held at RICM, Sector 32 C, Chandigarh. The participants will be provided with boarding and lodging facilities.

The resource persons for the training program will be 60 State Resource Persons who have already been trained on the subject. have already been trained on the subject. Download official letter and list of Resource person here





28-11-2023



23-10-2023 

MISSION SAMRATH PUNJAB: TIME TABLE , TESTING TOOLS AND SOP DOWNLOAD HERE 





MISSION SAMRATH PUNJAB: ਪ੍ਰਾਇਮਰੀ ਅਤੇ ਅਪਰ ਪ੍ਰਾਇਮਰੀ ਅਧਿਆਪਕਾਂ ਦੀਆਂ ਟ੍ਰੇਨਿੰਗ ਸ਼ੁਰੂ, ਪੜ੍ਹੋ ਹਦਾਇਤਾਂ 

23-08-2023







MISSION SAMRATH : LIST OF RESOURCE PERSON , SUBJECT WISE WORKSHEET 

16 -08-2023 : 



  • MISSION SAMRATH: TEACHER RESOURCE BOOK CLASS 6-8 , ( ਟੀਚਰ ਰੀਸੋਰਸ ਪਰਸਨ ਬੁੱਕ ) : DOWNLOAD HERE 


30-07-2023

ਪੜ੍ਹੋ ਪੰਜਾਬ, ਪੜਾਓ (PPPP) ਪੰਜਾਬ ਦੀ ਥਾਂ ਆਇਆ ਨਵਾਂ ਪ੍ਰੋਜੈਕਟ ( SAMRATH): ਸਟੇਟ ਰੀਸੋਰਸ ਪਰਸਨ ਦੀ ਟ੍ਰੇਨਿੰਗ ਤੋਂ ਬਾਅਦ 207 ਜ਼ਿਲ੍ਹਾ ਰੀਸੋਰਸ ਪਰਸਨ ਨਿਯੁਕਤ, ਟ੍ਰੇਨਿੰਗ ਸ਼ਡਿਊਲ ਜਾਰੀ 



ਮਿਸ਼ਨ 'ਸਮਰੱਥ' ਤਹਿਤ ਦੂਜੇ ਫੇਜ਼ ਵਿੱਚ District Resource Persons ਤਿਆਰ ਕਰਨ ਲਈ ਸਟੇਟ ਪੱਧਰ ਤੇ ਤਿੰਨ ਰੋਜ਼ਾ Residential ਟ੍ਰੇਨਿੰਗ ਮਿਤੀ 30-ਜੁਲਾਈ-2023 ਤੋਂ 01-ਅਗਸਤ 2023 ਤੱਕ ਹੇਠ ਲਿਖੇ ਅਨੁਸਾਰ ਕਰਵਾਈ ਜਾਵੇਗੀ।

MISSION SAMRATH LIST OF DISTT RESOURCE PERSON 



Participants: ਇਸ ਟ੍ਰੇਨਿੰਗ ਵਿੱਚ ਹਰੇਕ ਜ਼ਿਲੇ ਤੋਂ 4 ਪ੍ਰਾਇਮਰੀ ਅਧਿਆਪਕ, 4 ਅੱਪਰ- ਪ੍ਰਾਇਮਰੀ ਅਧਿਆਪਕ ਅਤੇ ਇੱਕ ਸਪੈਸ਼ਲ ਐਜੂਕੇਟਰ ਬਤੌਰ District Resource Persons ਟ੍ਰੇਨਿੰਗ ਪ੍ਰਾਪਤ ਕਰਨਗੇ ਜਿਹਨਾਂ ਦੀ ਲਿਸਟ ਨਾਲ ਨੱਥੀ ਹੈ।

 Resource Persons: ਇਸ ਟ੍ਰੇਨਿੰਗ ਵਿੱਚ ਪਹਿਲੇ ਫੇਜ਼ ਵਿੱਚ ਟ੍ਰੇਨਿੰਗ ਪ੍ਰਾਪਤ ਕਰ ਚੁੱਕੇ 60 State Resource Persons ਬਤੌਰ ਰਿਸੋਰਸ ਪਰਸਨ (ਲਿਸਟ ਨਾਲ ਨੱਥੀ ਹੈ) ਟ੍ਰੇਨਿੰਗ ਦੇਣਗੇ। ਕਿਉਂਕਿ ਇਹਨਾਂ 60 State Resource Persons ਦੀ state level ਪੰਜ ਰੋਜਾ ਟ੍ਰੇਨਿੰਗ ਮਿਤੀ 24-07-2023 ਤੋਂ 28-07-2023 ਤੱਕ ਹੋਈ ਹੈ ਇਸ ਲਈ ਇਹ 60 state resource persons ਕਲ ਮਿਤੀ 29-07-2023 ਨੂੰ ਉਕਤ ਟ੍ਰੇਨਿੰਗ ਦੀ ਤਿਆਰੀ ਲਈ ਡਿਊਟੀ ਤੇ ਰਹਿਣਗੇ। ਇਹ state resource person ਉਕਤ ਟ੍ਰੇਨਿੰਗ ਵਿੱਚ ਸਮੇਂ ਸਿਰ ਹਾਜ਼ਰ ਹੋਣਾ ਯਕੀਨੀ ਬਣਾਉਣ ਲਈ ਲਿਖਿਆ ਗਿਆ ਹੈ।

ਦੂਜੇ ਫੇਜ਼ ਦੀ ਟ੍ਰੇਨਿੰਗ ਲਈ ਸ਼ਡਿਊਲ ਅਤੇ ਜ਼ਿਲ੍ਹਾ ਰੀਸੋਰਸ ਪਰਸਨ ਦੀ ਸੂਚੀ 




SAMRATH FIRST PHASE TRAINING: 

ਪੜ੍ਹੋ ਪੰਜਾਬ, ਪੜਾਓ (PPPP) ਪੰਜਾਬ ਦੀ ਥਾਂ ਆਇਆ ਨਵਾਂ ਪ੍ਰੋਜੈਕਟ ( SAMRATH), 60 ਅਧਿਆਪਕਾਂ ਦੀ  ਸਟੇਟ ਰੀਸੋਰਸ ਪਰਸਨ ਵਜੋਂ ਹੋਵੇਗੀ ਟ੍ਰੇਨਿੰਗ 


ਪੰਜਾਬ ਸਰਕਾਰ ਵੱਲੋਂ ਨਵਾਂ ਮਿਸ਼ਨ 'SAMRATH' ਲਾਂਚ ਕੀਤਾ ਗਿਆ ਹੈ ਜਿਸ ਤਹਿਤ State Resource Group ਦੀ 5 ਰੋਜਾ Residential ਟ੍ਰੇਨਿੰਗ ਕਰਵਾਈ ਜਾਵੇਗੀ। 

WHAT IS MISSION SAMARATH 

ਇਸ ਪ੍ਰੋਜੈਕਟ ਅਧੀਨ ਜਮਾਤ ਤੀਜੀ ਤੋਂ 8ਵੀਂ ਦੇ ਵਿਦਿਆਰਥੀਆਂ ਵਿੱਚ Numeracy ਅਤੇ Literacy ਦੀ skill ਦੀ ਪਰਿਪੱਕਤਾ ਲਈ ਮਿਸ਼ਨ ਸਮਰੱਥ ਤਹਿਤ State Resource Group ਦੀ 5 ਰੋਜਾ ਟ੍ਰੇਨਿੰਗ ਕਰਵਾਈ ਜਾ ਰਹੀ ਹੈ, ਜਿਸ ਦਾ ਸਮਾਂ ਅਤੇ ਵੈਨਿਯੂ ਹੇਠ ਲਿਖੇ ਅਨੁਸਾਰ ਹੋਵੇਗਾ।

 ਟ੍ਰੇਨਿੰਗ ਦਾ ਸਮਾਂ: ਸਵੇਰੇ 9:30 ਤੋਂ ਸ਼ਾਮ 5:00 ਵਜੇ ਤੱਕ ਦਾ ਹੋਵੇਗਾ।

ਟ੍ਰੇਨਿੰਗ ਲਈ ਵੈਨਿਊ Conference Hall, 0/0 DGSE, 5th Floor, Punjab school education Board complex, E-Block, Mohali ਅਤੇ conference Hall. SCERT Office, 6th Floor, Punjab school education Board complex, E-Block, Mohali ਹਨ।ਇਸ ਟ੍ਰੇਨਿੰਗ ਵਿੱਚ ਗਇਤ, ਪੰਜਾਬੀ ਅਤੇ ਅੰਗ੍ਰੇਜੀ ਵਿਸ਼ੇ ਦੇ ਪ੍ਰਾਇਮਰੀ ਅਤੇ ਅਪਰ ਪ੍ਰਾਇਮਰੀ ਦੇ 60 ਅਧਿਆਪਕ ਰਿਸੋਰਸ ਪਰਸਨ ਵਜੋਂ ਭਾਗ ਲੈਣਗੇ।

MISSION SAMRATH LIST OF STATE RESOURCE PERSON 








Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends