NO TEST FOR PROMOTION: ਅਧਿਆਪਕਾਂ ਲਈ ਵੱਡੀ ਖੱਬਰ, ਪ੍ਰਮੋਸ਼ਨ ਲਈ ਟੈਸਟ ਦੀ ਸ਼ਰਤ ਹੋਵੇਗੀ ਖ਼ਤਮ

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਟੀਚਿੰਗ ਅਤੇ ਨਾਨ ਟੀਚਿੰਗ ਕਾਡਰ ਵਿੱਚ ਕੰਮ ਕਰਦੇ ਕਰਮਚਾਰੀਆਂ ਤੇ ਸਲਾਨਾਂ ਤਰੱਕੀ ਲੈਣ ਲਈ ਨਿਯਮ 7 ਅਨੁਸਾਰ ਵਿਭਾਗੀ ਪ੍ਰੀਖਿਆ ਲੈਣ ਦੀ ਲਗਾਈ ਗਈ ਸ਼ਰਤ ਨੂੰ ਤੁਰੰਤ Omit ਕਰਵਾਉਣ ਲਈ,   ਤੁਰੰਤ ਕਾਰਵਾਈ ਆਰੰਭਣ‌ ਲਈ ਸਿੱਖਿਆ ਸਕੱਤਰ ਨੂੰ ਕਿਹਾ ਗਿਆ ਹੈ।‌‌

ਅਧਿਆਪਕਾਂ ਦੀ ਇਹ ਵੱਡੀ ਮੰਗ ਜਲਦੀ ਹੀ ਪੂਰੀ ਹੋਵੇਗੀ। 

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends