4161 MASTER CADRE JOINING: ਡਾਇਟ(DIET) ਵਿਖੇ ਹਾਜ਼ਰ ਹੋਣਗੇ 4161 ਮਾਸਟਰ, ਜ਼ਰੂਰੀ ਹਦਾਇਤਾਂ ਜਾਰੀ

 4161 ਮਾਸਟਰ ਕਾਡਰ ਭਰਤੀ ਦੇ ਸਬੰਧ ਵਿੱਚ ਜਰੂਰੀ ਹਦਾਇਤਾਂ


1. ਸਮੂਹ 4161 ਮਾਸਟਰ ਕਾਡਰ ਭਰਤੀ ਦੇ ਚੁਣੇ ਗਏ ਉਮੀਦਵਾਰਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਉਨ੍ਹਾਂ ਦੇ ਨਿਯੁਕਤੀ ਪੱਤਰ ਉਮੀਦਵਾਰ ਦੀ ਡਾਇਰੈਕਟੋਰੇਟ ਸਿੱਖਿਆ ਭਰਤੀ ਪੰਜਾਬ ਦੀ ਵੈਬਸਾਈਟ www.educationrecruitmentboard.com ਤੇ ਉਨਾਂ ਦੇ Login ld ਤੇ ਅਪਲੋਡ ਕਰ ਦਿੱਤੇ ਗਏ ਹਨ।


 ਜਿਨ੍ਹਾਂ ਉਮੀਦਵਾਰਾਂ ਨੇ ਇਨਾਂ ਅਸਾਮੀਆਂ ਲਈ ਅਪਲਾਈ ਕਰਨ ਸਮੇਂ ਜੋ ਰਿਹਾਇਸ਼ੀ ਪਤਾ ਦਰਜ ਕੀਤਾ ਸੀ, ਉਨਾਂ ਦੀ ਹਾਜ਼ਰੀ/ਜੁਆਇੰਨਿੰਗ ਉਸੇ ਜਿਲ੍ਹੇ ਦੇ ਅਧੀਨ ਆਉਂਦੀ DIET (ਜਿਲ੍ਹਾ ਸਿੱਖਿਆ ਸਿਖਲਾਈ ਸੰਸਥਾ) ਵਿਖੇ ਹੋਵੇਗੀ 

3. ਪੰਜਾਬ ਰਾਜ ਤੋਂ ਬਾਹਰ ਦੂਜੇ ਰਾਜਾਂ ਦੇ ਉਮੀਦਵਾਰਾਂ ਦੀ ਹਾਜ਼ਰੀ ਉਨਾਂ ਦੇ ਰਾਜ ਦੇ ਨਾਲ ਲਗਦੇ ਪੰਜਾਬ ਦੇ ਜਿਲ੍ਹੇ ਦੀ ਸਬੰਧਤ DIET (ਜਿਲ੍ਹਾ ਸਿੱਖਿਆ ਸਿਖਲਾਈ ਸੰਸਥਾ) ਵਿਖੇ ਹੋਵੇਗੀ।



School holiday

PUNJAB SCHOOL TIME IN OCTOBER MONTH: 3 ਅਕਤੂਬਰ ਤੋਂ ਬਦਲੇਗਾ ਸਕੂਲਾਂ ਦਾ ਸਮਾਂ

PUNJAB SCHOOL TIME : ਪੰਜਾਬ ਦੇ ਸਮੂਹ ਸਰਕਾਰੀ, ਪ੍ਰਾਈਵੇਟ ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਦਾ ਸਮਾਂ 3 ਅਕਤੂਬਰ ਤੋਂ ਬਦਲ ਜਾਵੇਗਾ। ਪਹਿਲੀ ਅਕਤੂਬਰ ਨੂੰ ਐਤਵਾਰ ...

Trends

RECENT UPDATES