ਹਨੇਰੀ ਅਲਰਟ : ਅੱਜ ਸ਼ਾਮ ਅਤੇ ਰਾਤ ਨੂੰ ਪੂਰੇ ਪੰਜਾਬ ਵਿੱਚ ਤਕੜੀ ਹਨੇਰੀ ਆਉਣ ਦੀ ਸੰਭਾਵਨਾ।
ਪਠਾਨਕੋਟ ਗੁਰਦਾਸਪੁਰ ਬਟਾਲਾ ਕਾਦੀਆਂ ਅਜਨਾਲਾ ਫਤਿਹਗੜ੍ਹ ਚੂੜੀਆਂ ਸ੍ਰੀ ਅੰਮ੍ਰਿਤਸਰ ਸਾਹਿਬ ਤਰਨਤਾਰਨ ਪੱਟੀ ਜ਼ੀਰਾ ਮੋਗਾ ਫਿਰੋਜ਼ਪੁਰ ਗੁਰੂਹਰਸਹਾਏ ਫਾਜ਼ਿਲਕਾ ਫਰੀਦਕੋਟ ਕੋਟਕਪੂਰਾ ਜੈਤੋ ਬਠਿੰਡਾ ਜਲਾਲਾਬਾਦ ਮਲੋਟ ਗਿੱਦੜਬਾਹਾ ਸ੍ਰੀ ਮੁਕਤਸਰ ਸਾਹਿਬ ਸ੍ਰੀ ਗੰਗਾਨਗਰ ਅਬੋਹਰ ਹਨੂੰਮਾਨਗੜ੍ਹ ਹੁਸ਼ਿਆਰਪੁਰ ਦਸੂਹਾ ਕਪੂਰਥਲਾ ਸੁਲਤਾਨਪੁਰ ਲੋਧੀ ਲੁਧਿਆਣਾ ਮਾਲੇਰਕੋਟਲਾ ਜਗਰਾਓਂ ਰਾਏਕੋਟ ਬਰਨਾਲਾ ਮਾਨਸਾ ਤਲਵੰਡੀ ਸਾਬੋ ਇਹਨਾਂ ਜ਼ਿਲਿਆਂ ਚੋਂ ਜ਼ਿਆਦਾ ਤਰ ਤੇਜ਼ ਧੂੜ ਭਰੀ ਤੂਫ਼ਾਨੀ ਹਨੇਰੀ ਚੱਲਣ ਦੀ ਸੰਭਾਵਨਾ ਹੈ । ਪਾਕਿਸਤਾਨ ਦੇ ਨਾਲ਼ ਲੱਗਦੇ ਖੇਤਰਾਂ ਚੋਂ ਗਰਜ਼ ਚਮਕ ਨਾਲ ਦਰਮਿਆਨੀ ਤੋਂ ਤਕੜੀ ਕਾਰਵਾਈ ਹੋਣ ਦੀ ਸੰਭਾਵਨਾ ਹੈ ਬਾਕੀ ਖੇਤਰਾਂ ਚੋਂ ਕਿਣ ਮਿਣ ਤੋਂ ਹਲਕੀ ਬਾਰਸ਼ ਇਕਾ ਦੁੱਕਾ ਥਾਵਾਂ ਤੇ ਦਰਮਿਆਨੇ ਤੇ ਛਰਾਟੇ ਪੈ ਸਕਦੇ ਨੇ ਇਹ ਕਾਰਵਾਈਆਂ ਛੇ ਅਪ੍ਰੈਲ ਦੀ ਸਵੇਰ ਤੱਕ ਜ਼ਾਰੀ ਰਹਿਣਗੀਆਂ , ਬਿਜਲੀ ਡਿੱਗਣ ਦੀਆਂ ਘਟਨਾਵਾਂ ਵੀ ਵਾਪਰ ਸਕਦੀਆਂ ਹਨ।
Forecast and Warnings #Haryana #Punjab dated 05.04.2023 pic.twitter.com/D2r64kQVWh
— IMD Chandigarh (@IMD_Chandigarh) April 5, 2023