NON BOARD CLASSES RESULT: ਸਿੱਖਿਆ ਵਿਭਾਗ ਵੱਲੋਂ ਨਾਨ ਬੋਰਡ ਜਮਾਤਾਂ ਦੇ ਨਤੀਜੇ ਤਿਆਰ ਕਰਨ ਸਬੰਧੀ ਕੀ ਹਨ ਹਦਾਇਤਾਂ, ਪੜ੍ਹੋ

NON BOARD CLASSES RESULT: ਸਿੱਖਿਆ ਵਿਭਾਗ ਵੱਲੋਂ ਨਾਨ ਬੋਰਡ ਜਮਾਤਾਂ ਦੇ ਨਤੀਜੇ ਤਿਆਰ ਕਰਨ ਸਬੰਧੀ ਮੌਜੂਦਾ ਹਦਾਇਤਾਂ 

ਚੰਡੀਗੜ੍ਹ, 25 ਮਾਰਚ 

Non Board ਜਮਾਤਾਂ ਦੇ ਸਾਲਾਨਾ ਪ੍ਰੀਖਿਆ ਦੇ ਨਤੀਜੇ ਦੇ Criteria ਸਬੰਧੀ ਅਪਣਾਈ ਜਾਣ ਵਾਲੀ ਵਿਧੀ ਸਬੰਧੀ 4 ਅਪ੍ਰੈਲ 2022  ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ । ਇਹ ਹਦਾਇਤਾਂ ਮਾਰਚ 2023 ਦੇ ਨਤੀਜਿਆਂ ਨੂੰ ਤਿਆਰ ਕਰਨ ਲਈ ਵੀ ਲਾਗੂ ਹੋਣਗੀਆਂ ਕਿਉਂਕਿ ਸਿਖਿਆ ਵਿਭਾਗ ਵੱਲੋਂ ਇਸ ਸਬੰਧੀ ਕੋਈ ਹੋਰ ਜਾਣਕਾਰੀ ਹਾਲੇ ਤੱਕ ਸਾਂਝੀ ਨਹੀਂ ਕੀਤੀ ਗਈ ਹੈ।



ਸਿੱਖਿਆ ਬੋਰਡ ਵੱਲੋਂ ਨਾਨ ਬੋਰਡ ਜਮਾਤਾਂ ਦੇ ਨਤੀਜੇ ਸਬੰਧੀ  ਜਾਣਕਾਰੀ ਬਾਰੇ ਦੱਸਿਆ ਗਿਆ ਸੀ ਕਿ ਬੋਰਡ ਦਫਤਰ ਵੱਲੋਂ ਪੰਜਵੀ,ਅੱਠਵੀਂ,ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਸ਼੍ਰੇਣੀਆਂ ਦਾ ਨਤੀਜਾ ਹੇਠ ਦਰਜ ਅਨੁਸਾਰ ਘੋਸ਼ਿਤ ਕੀਤਾ ਜਾਣਾ ਹੈ , ਇਨ੍ਹਾਂ ਸ਼੍ਰੇਣੀਆਂ ਦੇ ਵਿਸ਼ੇਵਾਰ ਅੰਕ ਸਬੰਧਤ ਸਕੂਲਾਂ ਦੀ ਲਾਗ ਇੰਨ ਆਈ.ਡੀ. ਤੇ ਦਰਸਾਏ ਜਾਣਗੇ।

ALSO READ: 

PUNJAB ANGANWADI MERIT LIST 2023:   ਆਂਗਣਵਾੜੀ ਵਰਕਰਾਂ ਦੀ ਮੈਰਿਟ ਸੂਚੀ ਇਸ ਦਿਨ 


ਟਰਮ ਪ੍ਰੀਖਿਆਵਾਂ  ਵਿੱਚ ਵੱਖਰੇ ਵੱਖਰੇ ਤੌਰ ਤੇ ਪਾਸ ਹੋਣਾ ਲਾਜ਼ਮੀ ਨਹੀਂ ਹੈ, ਪਰੰਤੂ ਲਿਖਤੀ,ਪ੍ਰਯੋਗੀ ਅਤੇ CCE/INA ਵਿੱਚ ਕੁੱਲ ਮਿਲਾ ਕੇ 33 ਪ੍ਰਤੀਸ਼ਤ ਅੰਕ ਪ੍ਰਾਪਤ ਕਰਨਾ ਲਾਜ਼ਮੀ ਹੋਵੇਗਾ। ਸਿੱਖਿਆ ਬੋਰਡ ਵੱਲੋਂ ਜਾਰੀ ਪੱਤਰ ਅਨੁਸਾਰ  ਪ੍ਰੀਖਿਆਰਥੀ  ਟਰਮ ਪ੍ਰੀਖਿਆਵਾਂ ਵਿੱਚ ਹਾਜ਼ਰ ਹੋਵੇ ਅਤੇ   ਦਿੱਤੀ ਪ੍ਰੀਖਿਆ ਵਿੱਚ 20 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹੋਣ।

MERITORIOUS SCHOOL ADMISSION 2023: ਮੈਰੀਟੋਰੀਅਸ ਸਕੂਲਾਂ ਵਿੱਚ ਦਾਖ਼ਲੇ ਲਈ ਅਰਜ਼ੀਆਂ ਦੀ ਮੰਗ 

 ਬਾਰ੍ਹਵੀਂ ਸ਼੍ਰੇਣੀ ਦੀ  ਟਰਮ ਪ੍ਰੀਖਿਆਵਾਂ ਵਿੱਚ  ਲਿਖਤੀ ਅਤੇ ਪ੍ਰਯੋਗੀ ਪ੍ਰੀਖਿਆ ਵਿੱਚੋਂ ਵੱਖ-ਵੱਖ 33 ਪ੍ਰਤੀਸ਼ਤ ਅੰਕ (ਜਿਸ ਵਿਸ਼ੇ ਵਿੱਚ ਹੋਵੇ),ਕੁੱਲ ਮਿਲਾ ਕੇ 33 ਪ੍ਰਤੀਸ਼ਤ ਅੰਕ ਪ੍ਰਾਪਤ ਕਰਨਾ ਲਾਜ਼ਮੀ ਹੋਵੇਗਾ।


ਜੇਕਰ ਕਿਸੇ ਵਿਦਿਆਰਥੀ ਨੂੰ   ਕੰਪਾਰਟਮੈਂਟ/ ਰੀਅਪੀਅਰ ਘੋਸ਼ਿਤ ਕੀਤਾ ਜਾਂਦਾ ਹੈ ਤਾਂ  ਪ੍ਰੀਖਿਆਰਥੀ ਸਪਲੀਮੈਂਟਰੀ ਪ੍ਰੀਖਿਆ ਪੂਰੇ ਪਾਠਕ੍ਰਮ ਵਿੱਚੋਂ ਇੱਕ ਹੀ ਪੇਪਰ ਰਾਹੀਂ ਅਪੀਅਰ ਹੋਣਗੇ।  Read official letter here


Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

AFPI MOHALI ADMISSION 2024-25: ਮੁੰਡਿਆਂ ਲਈ NDA, ਆਰਮੀ , ਨੇਵੀ ਅਤੇ ਏਅਰ ਫੋਰਸ ਵਿੱਚ ਭਰਤੀ ਲਈ ਸੁਨਹਿਰੀ ਮੌਕਾ, ਅਰਜ਼ੀਆਂ ਦੀ ਮੰਗ

Maharaja Ranjit Singh Academy entrance test 2024-25 Registration Maharaja Ranjit Singh Academy entrance test 2024-25 ਪੰਜਾਬ ਸਰਕਾਰ ਦੀ ਮੋਹਾਲੀ ਵ...

RECENT UPDATES

Trends