[ LINK] SOE ADMIT CARD: ਸਕੂਲ ਆਫ ਐਮੀਨੈਂਸ ਦੀ ਪ੍ਰੀਖਿਆ ਲਈ ਐਡਮਿਟ ਕਾਰਡ ਲਈ ਲਿੰਕ, ਜੇਕਰ ਪਾਸਵਰਡ ਭੁੱਲ ਗਏ ਤਾਂ ਇੰਜ ਪਾਓ ਪਾਸਵਰਡ

LINK] SOE ADMIT CARD: ਸਕੂਲ ਆਫ ਐਮੀਨੈਂਸ ਦੀ ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ, ਇਥੇ ਕਰੋ ਡਾਊਨਲੋਡ 


ਚੰਡੀਗੜ੍ਹ, 24 ਮਾਰਚ 2023 

ਸਕੂਲ ਆਫ ਐਮੀਨੈਂਸ ਦੀ ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਗਏ ਹਨ। ਸਕੂਲ ਆਫ ਐਮੀਨੈਂਸ ਦੀ ਪ੍ਰੀਖਿਆ 26 ਮਾਰਚ ਐਤਵਾਰ ਨੂੰ ਲਈ ਜਾ ਰਹੀ ਹੈ। 



SOE ਦਾਖਲਾ (9ਵੀਂ ਕਲਾਸ) ਦੇ ਤਹਿਤ ਰਜਿਸਟਰਡ ਵਿਦਿਆਰਥੀਆਂ ਦੇ ਐਡਮਿਟ ਕਾਰਡ ਹੁਣ ਸਕੂਲ ਆਫ ਐਮੀਨੈਂਸ ਪੋਰਟਲ 'ਤੇ  ਡਾਊਨਲੋਡ ਕੀਤੇ ਜਾ ਸਕਦੇ ਹਨ। 

HOW TO DOWNLOAD SOE ADMIT CARD

ਵਿਦਿਆਰਥੀ ਆਪਣੇ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ ਅਤੇ ਐਡਮਿਟ ਕਾਰਡਾਂ 'ਤੇ ਦਿੱਤੀ ਗਈ ਜਗ੍ਹਾ 'ਤੇ ਆਪਣੀਆਂ ਸਵੈ-ਪ੍ਰਮਾਣਿਤ( (SELF ATTESTED) ਫੋਟੋ ਪੇਸਟ ਜ਼ਰੂਰ ਕਰਨ। 

HOW TO FIND PASSWORD: ਪਾਸਵਰਡ ਭੁੱਲ ਜਾਣ ਤੇ ਦੋਬਾਰਾ ਕਿਵੇਂ ਪ੍ਰਾਪਤ ਕਰੀਏ?

  • 1. ਪਾਸਵਰਡ ਭੁੱਲ ਜਾਣ ਤੇ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ
  • ਪਾਸਵਰਡ ਪਤਾ ਕਰਨ ਲਈ ਲਿੰਕ Link for password 
  • 2. ਹੁਣ ਆਪਣੀ ਸਕੂਲ ਆਈਡੀ ਭਰੋ ਅਤੇ ਉਹ ਮੋਬਾਈਲ ਨੰਬਰ ਜੋ ਰਜਿਸਟ੍ਰੇਸ਼ਨ ਮੌਕੇ ਭਰਿਆ ਸੀ ,ਉਹੀ ਮੋਬਾਈਲ ਨੰਬਰ ਭਰੋ।
  • 3. SEND PASSWORD ਤੇ ਕਲਿਕ ਕਰੋ 
  • 4. ਪਾਸਵਰਡ ਤੁਹਾਡੇ ਮੋਬਾਇਲ ਤੇ ਆ ਜਾਵੇਗਾ।

ਇਸ ਪਾਸਵਰਡ ਦੀ ਵਰਤੋਂ ਕਰਕੇ ਆਪਣਾ ਐਡਮਿਟ ਕਾਰਡ ਡਾਊਨਲੋਡ ਕਰਨ ਲਈ ਲਿੰਕ ਇਥੇ ਕਲਿੱਕ ਕਰੋ








💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends