HARJOT SINGH BAINS MARRIAGE : ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਇਸ ਦਿਨ ਕਰਨਗੇ ਵਿਆਹ

Dr. JYOTI YADAV PICS : ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਆਈਪੀਐਸ ਅਧਿਕਾਰੀ ਨਾਲ ਕਰਵਾਉਣਗੇ ਵਿਆਹ 


Education minister HARJOT SINGH BAINS Marriage news 

ਸੂਬੇ  ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਛੇਤੀ ਹੀ ਆਪਣੇ ਗ੍ਰਹਿਸਤੀ ਜੀਵਨ ਵਿੱਚ ਬੱਝਣ ਜਾ ਰਹੇ ਹਨ। ਹਰਜੋਤ ਸਿੰਘ ਬੈਂਸ ਦੇ ਵਿਆਹ ਦੀਆਂ ਖਬਰਾਂ ਬੜੇ ਦਿਨਾਂ ਤੋਂ ਆ ਰਹੀਆਂ ਹਨ।  ਹਰਜੋਤ ਸਿੰਘ ਬੈਂਸ ਨੇ ਇਕ ਨਿੱਜੀ ਟੀਵੀ ਚੈਨਲ ਉਤੇ ਆਪਣੇ‌ ਵਿਆਹ ਵਾਰੇ ਗੱਲ ਕਰਦਿਆਂ ਕਿਹਾ ਕਿ ਉਹ ਛੇਤੀ ਹੀ ਵਿਆਹ ਕਰਾਉਣਗੇ। 


HARJOT SINGH BAINS TO MARRY IPS DR. JYOTI YADAV

ਨਿਊਜ਼ ਚੈਨਲ ਅਤੇ ਆਨਲਾਈਨ ਨਿਊਜ਼  ਵੈੱਬਸਾਈਟਾਂ ਅਨੁਸਾਰ  ਹਰਜੋਤ ਬੈਂਸ ਆਈਪੀਐਸ ਮਹਿਲਾ ਅਧਿਕਾਰੀ ਨਾਲ ਵਿਆਹ ਕਰਾਉਣਗੇ। ਨਿਊਜ਼ ਚੈਨਲ ਦੀ ਖਬਰ ਮੁਤਾਬਕ ਮਾਰਚ ਮਹੀਨੇ ਵਿੱਚ ਉਹ ਵਿਆਹ ਕਰਵਾ ਸਕਦੇ ਹਨ। ਸਿੱਖਿਆ ਮੰਤਰੀ ਹਰਜੋਤ ਬੈਂਸ ਆਈਪੀਐਸ ਅਧਿਕਾਰੀਆਂ ਡਾ. ਜਯੋਤੀ ਯਾਦਵ ਨਾਲ ਵਿਆਹ ਕਰਾਉਣਗੇ।

TEACHER TRANSFER 2023 LATEST UPDATES 

PSTET 2023 : ਗੜਬੜ ਤੋਂ ਬਾਅਦ ਦੋਬਾਰਾ ਲਈ ਜਾਵੇਗੀ ਪੰਜਾਬ ਰਾਜ਼ ਅਧਿਆਪਕ ਯੋਗਤਾ ਪਰੀਖਿਆ  


HARJOT SINGH BAINS MARRIAGE DATE : ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਤਾਰੀਖ਼ ਸਾਹਮਣੇ ਆ ਗਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਸਿੱਖਿਆ ਮੰਤਰੀ ਦਾ ਵਿਆਹ 25 ਮਾਰਚ ਨੂੰ ਹੋਵੇਗਾ।

PICS OF DR JYOTI YADAV IPS 





💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends