TEACHER TRANSFER 2023: ਅਧਿਆਪਕਾਂ ਦੀਆਂ ਆਨਲਾਈਨ ਬਦਲੀਆਂ ਸਬੰਧੀ, ਸਿੱਖਿਆ ਮੰਤਰੀ ਵੱਲੋਂ ਵੱਡੀ ਅਪਡੇਟ
ਚੰਡੀਗੜ 11 ਮਾਰਚ 2023 ( pbjobsoftoday) : ਆਨਲਾਈਨ ਬਦਲੀਆਂ ਦੀ ਉਡੀਕ ਕਰ ਰਹੇ ਅਧਿਆਪਕਾਂ ਲਈ ਵੱਡੀ ਖੁਸ਼ਖਬਰੀ ਹੈ।ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਵਲੋਂ ਅਧਿਆਪਕਾਂ ਦੀਆ ਬਦਲੀਆਂ ਲਈ ਪ੍ਰਕ੍ਰਿਆ ਜਲਦੀ ਹੀ ਸ਼ੁਰੂ ਕਰ ਦਿਤੀ ਜਾਵੇਗੀ ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਇੱਕ ਬਿਆਨ ਵਿੱਚ ਦੱਸਿਆ ਕਿ ਅਧਿਆਪਕਾਂ ਤੋਂ ਆਨਲਾਈਨ ਬਦਲੀਆਂ ਲਈ ਅਰਜ਼ੀਆਂ ਦੀ ਮੰਗ ਇਸੇ ਮਹੀਨੇ 20 ਮਾਰਚ ਤੋ ਕੀਤੀ ਜਾਵੇਗੀ।
SSA TEACHER TRANSFER 2023: Regarding the online transfer of teachers, a big update from the Education Minister , READ HERE
ONLINE TEACHER TRANSFER POLICY AMENDMENT IN POLICY 2022
ਆਨਲਾਈਨ ਬਦਲੀਆਂ ਲਈ TEACHER TRANSFER POLICY 2019 ਅਤੇ ਉਸ ਤੋਂ ਬਾਅਦ ਸੁਧਾਰ ਕਰ TEACHER TRANSFER POLICY 2022 ਲਾਗੂ ਕੀਤੀ ਗਈ ਸੀ। ਇਸ ਪਾਲਿਸੀ ਵਿੱਚ ਹੁਣ ਮੁੜ ਤੋਂ ਸੁਧਾਰ ਕੀਤਾ ਜਾਵੇਗਾ।
ALSO READ:
SSA TEACHER TRANSFER POLICY 2022 WITH AMENDMENT DOWNLOAD HERE
HOW TO APPLY FOR TEACHER TRANSFER 2023
ਸਿੱਖਿਆ ਮੰਤਰੀ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ ਉਹ ਟੀਚਰ ਟਰਾਂਸਫਰ ਪਾਲਿਸੀ ਵਿੱਚ ਵੀ ਥੋੜ੍ਹਾ ਸੁਧਾਰ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਜੋ ਸਟੇਅ ਦੀ ਸ਼ਰਤ 3 ਸਾਲਾ ਸੀ, ਉਹ ਵੀ ਘੱਟ ਕਰ ਦਿੱਤੀ ਜਾਵੇਗੀ ਤਾਂ ਜੋ ਕਿਸੀ ਵੀ ਅਧਿਆਪਕ ਨੂੰ ਦੂਰ ਦੀ ਸਮੱਸਿਆ ਨਾਂ ਆਵੇ।
TEACHER TRANSFER PORTAL TO BE OPEN 5-6 TIMES
INSTRUCTION FOR MUTUAL TRANSFER DOWNLOAD HERE
SSA TEACHER TRANSFER POLICY 2019 DOWNLOAD HERE
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਬਦਲੀਆਂ ਦੀ ਪ੍ਰਕਿਰਿਆ ਲਈ ਬਣਿਆ ਆਨਲਾਈਨ ਪੋਰਟਲ 5-6 ਵਾਰ ਖੋਲਿਆ ਜਾਵੇਗਾ। ਉਹਨਾਂ ਕਿਹਾ ਕਿ ਜੋ ਅਧਿਆਪਕ ਕਾਫੀ ਸਮੇਂ ਤੋਂ ਨੇੜੇ ਦੇ ਸਟੇਸ਼ਨ ਲੈਣ ਲਈ ਤਰਸਦੇ ਰਹੇ, ਉਹਨਾਂ ਨੂੰ ਹੁਣ ਨੇੜੇ ਦੇ ਸਟੇਸ਼ਨ ਦੇ ਕੇ ਓਨਾਂ ਦੀ ਸਮਸਿਆ ਦਾ ਨਿਪਟਾਰਾ ਕੀਤਾ ਜਾਵੇਗਾ। ਬੈਂਸ ਨੇ ਕਿਹਾ ਕਿ ਉਹ ਪੰਜਾਬ ਦੇ ਕਿਸੀ ਵੀ ਸਕੂਲ ਵਿੱਚ ਕੋਈ ਵੀ ਪੋਸਟ ਖ਼ਾਲੀ ਨਹੀਂ ਰਹਿਣ ਦੇਣਗੇ ਤਾਂ ਜੋ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਪੱਧਰ ਉੱਚਾ ਰਹੇ।
ALL ABOUT TEACHER TRANSFER POLICY, INSTRUCTIONS, DOWNLOAD HERE