ਵੱਡੀ ਖੱਬਰ: ਸਿੱਖਿਆ ਬੋਰਡ ਨੇ ਬਦਲੀਆਂ ਪ੍ਰੀਖਿਆ ਅਮਲੇ ਦੀਆਂ ਡਿਊਟੀਆਂ

ਵੱਡੀ ਖੱਬਰ: ਸਿੱਖਿਆ ਬੋਰਡ ਨੇ ਬਦਲੀਆਂ ਪ੍ਰੀਖਿਆ ਅਮਲੇ ਦੀਆਂ ਡਿਊਟੀਆਂ 


ਕੰਟਰੋਲਰ ਪ੍ਰੀਖਿਆਵਾਂ ਦੇ ਹੁਕਮਾਂ ਅਨੁਸਾਰ ਬੋਰਡ ਪ੍ਰੀਖਿਆਵਾਂ ਲਈ   ਡਿਪਟੀ ਸੁਪਰਡੈਂਟ ਨੂੰ ਬਦਲ ਦਿੱਤਾ ਗਿਆ ਹੈ। ਨਵੇਂ ਕੇਂਦਰ ਦਾ ਨਾਂ ਮੈਸੇਜ ਰਾਹੀਂ  ਭੇਜਿਆ ਗਿਆ ਹੈ । ਹੁਕਮਾਂ ਅਨੁਸਾਰ  ਨਵੇਂ ਕੇਂਦਰਾਂ ਵਿੱਚ 04-03-2023 ਸਵੇਰ ਦੇ ਸੈਸ਼ਨ ਵਿੱਚ ਡਿਊਟੀ ਜੁਆਇਨ ਕਰਨ ਲਈ ਕਿਹਾ ਗਿਆ ਹੈ। 


ਡਿਊਟੀ 'ਤੇ ਸਟਾਫ ਲਈ ਜ਼ਰੂਰੀ ਹਦਾਇਤਾਂ 

ਪੰਜਾਬ ਭਰ ਵਿੱਚ, ਡਿਪਟੀ ਸੁਪਰਡੈਂਟਾਂ ਦੀਆਂ ਡਿਊਟੀਆਂ PSEB ਦੁਆਰਾ ਬਦਲ ਦਿੱਤੀਆਂ ਗਈਆਂ ਹਨ ਅਤੇ ਨਵੀਆਂ ਡਿਊਟੀਆਂ ਡਿਪਟੀ ਸੁਪਰਡੈਂਟਾਂ  ਨੂੰ  ਮੇਲ/ਮੋਬਾਈਲ 'ਤੇ ਭੇਜੀਆਂ ਜਾ ਰਹੀਆਂ ਹਨ। ਇਹ ਡਿਊਟੀਆਂ ਕੱਲ੍ਹ ਸਵੇਰ ਤੋਂ ਲਾਗੂ ਹੋ ਜਾਣਗੀਆਂ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਿਹਨਾਂ ਡਿਪਟੀ ਸੁਪਰਡੈਂਟ ਦੀ ਡਿਊਟੀ ਬਦਲੀ ਗਈ ਹੈ, ੳਹਨਾਂ ਨੂੰ ਈਮੇਲ ਤੇ ਜਾ ਫੋਨ ਤੇ ਸੂਚਿਤ ਕੀਤਾ ਗਿਆ ਹੈ। ਜਿਥੇ ਕੋਈ ਸੂਚਨਾ ਨਹੀਂ ਹੈ ਉਥੇ ਕੋਈ ਬਦਲਾਵ ਨਹੀਂ ਕੀਤਾ ਗਿਆ ਹੈ।

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends