ਵੱਡੀ ਖੱਬਰ: ਸਿੱਖਿਆ ਮੰਤਰੀ ਦਾ ਵੱਡਾ ਫੈਸਲਾ, ਮੀਡੀਆ ਕੋਆਰਡੀਨੇਟਰਾਂ ਦੇ ਅਹੁਦੇ ਖਤਮ, ਸਕੂਲਾਂ ਵਿੱਚ ਪੜਾਉਣ ਦੇ ਹੁਕਮ

ਵੱਡੀ ਖੱਬਰ: ਸਿੱਖਿਆ ਮੰਤਰੀ ਦਾ ਵੱਡਾ ਫੈਸਲਾ, ਮੀਡੀਆ ਕੋਆਰਡੀਨੇਟਰਾਂ ਦੇ ਅਹੁਦੇ ਖਤਮ, ਸਕੂਲਾਂ ਵਿੱਚ ਪੜਾਉਣ ਦੇ ਹੁਕਮ ਚੰਡੀਗੜ੍ਹ, 11 ਮਾਰਚ 2023


ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ, ਉਚੇਰੀ ਸਿੱਖਿਆ ਤੇ ਭਾਸ਼ਾ ਅਤੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਪੰਜਾਬ ਤੋਂ ਪ੍ਰਾਪਤ ਹੁਕਮਾਂ ਅਨੁਸਾਰ   ਜਿਲ੍ਹਾ ਪੱਧਰ ਤੇ ਜਿਲ੍ਹਾ ਮੀਡੀਆ ਕੁਆਰਡੀਨੇਟਰ ਅਤੇ ਬਲਾਕ ਪੱਧਰ ਤੇ ਬਲਾਕ ਮੀਡੀਆ ਕੁਆਰਡੀਨੇਟਰ ਆਹੁਦਿਆਂ ਦੀ ਜਰੂਰਤ ਨਹੀਂ ਹੈ। ਇਸ ਲਈ ਇਹਨਾਂ ਆਹੁਦਿਆਂ ਨੂੰ ਤੁਰੰਤ ਪ੍ਰਭਾਵ ਤੋਂ ਖਤਮ ਕੀਤਾ ਗਿਆ ਹੈ।ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਜਾਰੀ ਹੁਕਮਾਂ ਤੇ ਇਨ੍ਹਾਂ ਆਹੁਦਿਆਂ ਤੇ ਤੈਨਾਤ ਅਧਿਆਪਕ ਹੁਣ ਆਪਣੇ ਆਪਣੇ ਸਕੂਲਾਂ ਵਿੱਚ ਡਿਊਟੀ ਦੇਣਗੇ ਭਾਵ ਬੱਚਿਆਂ ਨੂੰ ਪੜ੍ਹਾਉਣ ਦਾ ਹੀ ਕੰਮ ਕਰਨਗੇ।

THE GREAT ADMISSION CAMPAIGN @11:30: ਰਾਤ 11:30 ਵਜੇ ਮਹਾਂ ਅਭਿਆਨ ਤਹਿਤ 1 ਲੱਖ ਦਾਖ਼ਲੇ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਨੰਬਰ 1 ਤੇ 
PSEB 12TH REVISED DATESHEET: ਸਿੱਖਿਆ ਬੋਰਡ ਨੇ ਜਾਰੀ ਕੀਤਾ ਕੀਤੀ ਰਿਵਾਇਜ਼ਡ ਡੇਟ ਸੀਟ 

 ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਉਪ ਜਿਲ੍ਹਾ ਸਿੱਖਿਆ ਅਫਸਰ (ਸੈਸਿ) ਅਤੇ ਉੱਪ ਜਿਲ੍ਹਾ ਅਫਸਰ (ਐਸਿ) ਆਪਣੇ-ਆਪਣੇ ਜਿਲ੍ਹੇ ਵਿੱਚ ਬਤੌਰ ਮੀਡੀਆ ਕੁਆਰਡੀਨੇਟਰ ਇੰਚਾਰਜ ਵਜੋਂ ਕੰਮ ਕਰਨਗੇ। ਉਹ ਮੁੱਖ ਦਫਤਰ ਅਤੇ ਸਬੰਧਤ ਜਿਲ੍ਹਿਆਂ ਦੇ ਜਿਲ੍ਹਾ ਸਿੱਖਿਆ ਅਫਸਰਾਂ ਦੀ ਅਗਵਾਈ ਹੇਠ ਆਪਣੇ ਜਿਲ੍ਹੇ ਦੀ ਅਗਵਾਈ ਹੇਠ ਆਪਣੇ ਜਿਲ੍ਹੇ ਦੀਆਂ ਮੀਡੀਆ ਸਰਗਰਮੀਆਂ ਨੂੰ ਚਲਾਉਣ ਲਈ ਪਾਬੰਦ ਹੋਣਗੇ।

READ OFFICIAL ORDER HERE 

 SCHOOL OF EMINENCE ADMISSION 2023: 

ਸਕੂਲ ਆਫ ਐਮੀਨੈਂਸ ਵਿੱਚ ਦਾਖ਼ਲੇ ਲਈ ਮਿਤੀ ਵਿੱਚ ਵਾਧਾ, ਇੰਜ ਕਰੋ ਅਪਲਾਈ 
PAN AADHAR LINK: ਆਮਦਨ ਕਰ ਵਿਭਾਗ ਵੱਲੋਂ ਟੈਕਸ ਦੇਣ ਵਾਲਿਆਂ ਲਈ ਜ਼ਰੂਰੀ ਸੂਚਨਾ,   

Featured post

PSEB 8th Result 2024 update : 800 ਤੋਂ ਵੱਧ ਸਕੂਲਾਂ ਨੇ ਨਹੀਂ ਕੀਤੇ ਅੰਕ ਅਪਲੋਡ, ਸਿੱਖਿਆ ਵਿਭਾਗ ਵੱਲੋਂ ਸਖ਼ਤ ਹੁਕਮ ਜਾਰੀ

PSEB 8th Result 2024 : DIRECT LINK Punjab Board Class 8th result 2024  :  PSEB 8th Class Result  2024 LINK  Live updates , PSEB CLASS...

RECENT UPDATES

Trends