NON BOARD CLASSES DATESHEET: ਹੁਣ "Air Show Program" ਦੇ ਮੱਦੇਨਜ਼ਰ ਸਿਖਿਆ ਵਿਭਾਗ ਵੱਲੋਂ ਡੇਟ ਸੀਟ ਵਿੱਚ ਤਬਦੀਲੀ

Air Show Program ਕਾਰਨ ਪੇਪਰਾਂ ਦੀ ਡੇਟਸ਼ੀਟ ਵਿੱਚ ਤਬਦੀਲੀ

ਚੰਡੀਗੜ੍ਹ, 19 ਫਰਵਰੀ ( pbjobsoftoday) 

ਸਿਖਿਆ ਵਿਭਾਗ ਵੱਲੋਂ ਬਠਿੰਡਾ ਵਿੱਚ ਮਿਤੀ 07-03-2023 ਨੂੰ Indian Air Force ਵੱਲੋਂ ਕਰਵਾਏ ਜਾ ਰਿਹਾ ਹੈ।  Air Show Program ਦੇ ਮੱਦੇਨਜ਼ਰ ਮਿਤੀ 07-03-2023 ਨੂੰ ਹੋਣ ਵਾਲੇ ਕੇਵਲ ਨਾਨ ਬੋਰਡ ਕਲਾਸਾਂ ਦੇ ਪੇਪਰ ਮਿਤੀ 04-03-2023 ਨੂੰ ਲਏ ਜਾਣਗੇ। ਪੜ੍ਹੋ ਆਫਿਸਿਅਲ ਪੱਤਰ ਇਥੇ। 



💐🌿Follow us for latest updates 👇👇👇

Featured post

Punjab School Holidays announced in January 2026

Punjab Government Office / School Holidays in January 2026 – Complete List Punjab Government Office / School Holidays in...

RECENT UPDATES

Trends