RAIN 🌧️ ALERT PUNJAB: ਸੂਬੇ ਵਿੱਚ ਮੁੜ ਤੋਂ ਮੀਂਹ ਪੈਣ ਦੀ ਭਵਿੱਖਬਾਣੀ

 RAIN 🌧️ ALERT PUNJAB: ਸੂਬੇ ਵਿੱਚ ਮੁੜ ਤੋਂ ਮੀਂਹ ਪੈਣ ਦੀ ਭਵਿੱਖਬਾਣੀ 

ਚੰਡੀਗੜ੍ਹ, 19 ਫਰਵਰੀ 2023 

ਚੰਡੀਗੜ੍ਹ ਮੌਸਮ ਵਿਭਾਗ ਵੱਲੋਂ ਸੂਬੇ ਵਿੱਚ ਮੁੜ ਤੋਂ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਵੱਲੋਂ ਜਾਰੀ ਪ੍ਰੈਸ ਰਿਲੀਜ਼ ਅਨੁਸਾਰ ਸੂਬੇ ਵਿੱਚ ਕੁੱਝ ਜ਼ਿਲਿਆਂ ਵਿਚ 20 ਅਤੇ 21 ਫਰਵਰੀ ਨੂੰ ਮੀਂਹ ਪਵੇਗਾ।

RECENT UPDATES