MID DAY MEAL COOK DUTIES: ਮਿਡ ਡੇ ਮੀਲ ਵਰਕਰਾਂ ਨੂੰ ਕੰਮ ਸਮਾਪਤ ਹੋਣ ਤੇ ਸਕੂਲ ਵਿੱਚ ਨਾ ਰੋਕਿਆ ਜਾਵੇ

 MID DAY MEAL COOK DUTIES: ਮਿਡ ਡੇ ਮੀਲ ਵਰਕਰਾਂ ਨੂੰ ਕੰਮ ਸਮਾਪਤ ਹੋਣ ਤੇ ਸਕੂਲ ਵਿੱਚ ਨਾ ਰੋਕਿਆ ਜਾਵੇ 

ਚੰਡੀਗੜ੍ਹ, 21 ਫਰਵਰੀ 2023

ਜਨਰਲ ਮੈਨੇਜਰ ਮਿਡ-ਡੇ-ਮੀਲ ਸੋਸਾਇਟੀ, ਪੰਜਾਬ ਵਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ (ਸੈ.ਸਿ /ਐ.ਸਿ),ਸਮੂਹ ਸਕੂਲ ਮੁੱਖੀਆਂ ਨੂੰ  ਮੀਮੋ  ਨੰਬਰ .ਐਮ.ਡੀ.ਐਮ.ਐਸ.ਜੀ.ਐਮ./2023 / 47056 ਮਿਤੀ 14/02/2023 ਰਾਹੀਂ ਮਿਡ ਡੇ ਮੀਲ ਵਰਕਰਾਂ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ । 



ਜਾਰੀ ਹਦਾਇਤਾਂ ਵਿੱਚ ਕਿਹਾ ਗਿਆ ਹੈ ਕਿ ਮਿਡ ਡੇ ਮੀਲ ਸਕੀਮ ਅਧੀਨ ਤੈਨਾਤ ਕੀਤੇ ਗਏ ਕੁੱਕ ਕਮ ਹੈਲਪਰਾਂ ਪਾਸੋਂ ਮਿਡ ਡੇ ਮੀਲ ਨਾਲ ਸਬੰਧਤ ਕੰਮ ਹੀ ਲਿਆ ਜਾਵੇ ਅਤੇ ਮਿਡ ਡੇ ਮੀਲ ਨਾਲ ਸਬੰਧਤ ਕੰਮ ਸਮਾਪਤ ਹੋਏ ਇਨ੍ਹਾਂ ਨੂੰ ਛੁੱਟੀ ਤੱਕ ਨਾ ਰੋਕਿਆ ਜਾਵੇ, ਪ੍ਰੰਤੂ ਇਨ੍ਹਾਂ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ।

ਹੁਣ  ਮੁੜ ਲਿਖਿਆ ਗਿਆ ਹੈ ਕਿ ਸਕੂਲਾਂ ਵਿੱਚ ਕੰਮ ਕਰ ਰਹੇ ਕੁੱਕ-ਕਮ-ਹੈਲਪਰਾਂ ਪਾਸੋਂ ਮਿਡ ਡੇ ਮੀਲ ਦੇ ਕੰਮ ਤੋਂ ਇਲਾਵਾ ਹੋਰ ਕੋਈ ਵੀ ਵਾਧੂ ਕੰਮ ਨਾ ਲਿਆ ਜਾਵੇ। ਪੱਤਰ ਦੀ ਕਾਪੀ ਡਾਊਨਲੋਡ ਕਰਨ ਲਈ ਲਿੰਕ ਇਥੇ ਕਲਿੱਕ ਕਰੋ 👈





Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends