DISTT AND SESSION COURT TARN TARAN RECRUITMENT 2023
ਜ਼ਿਲ੍ਹਾ ਅਤੇ ਸੈਸ਼ਨ ਜੱਜ, ਤਰਨਤਾਰਨ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ
ਜ਼ਿਲ੍ਹਾ ਅਤੇ ਸੈਸ਼ਨ ਜੱਜ, ਤਰਨਤਾਰਨ ਵੱਲੋਂ ਗਰੁੱਪ ‘ਡੀ' ਕਰਮਚਾਰੀ ਅਰਥਾਤ ਪੀਅਨ ਅਤੇ ਪ੍ਰੋਸੈੱਸ ਸਰਵਰ ਦੀਆਂ ਖਾਲੀ ਅਸਾਮੀਆਂ ਨੂੰ ਭਰਨ ਲਈ ਮਿਤੀ 06.03.2023 ਤੱਕ ਸ਼ਾਮੀਂ 05.00 ਵਜੇ ਤੱਕ ਮੁਕੰਮਲ ਸਵੈ- ਵੇਰਵੇ ਸਹਿਤ ਉਮੀਦਵਾਰ ਵੱਲੋਂ ਬਕਾਇਦਾ ਦਸਤਖ਼ਤ ਕੀਤੀ, ਦੋ ਹਾਲੀਆ ਪਾਸਪੋਰਟ ਸਾਈਜ਼ ਤਸਵੀਰਾਂ ਅਤੇ ਦਸਤਾਵੇਜ਼ਾਂ ਦੀਆਂ ਤਸਦੀਕਸ਼ੁਦਾ ਕਾਪੀਆਂ ਸਹਿਤ ਨਿਰਧਾਰਤ ਪ੍ਰੋਫਾਰਮਾ 'ਤੇ ਦਰਖਾਸਤਾਂ ਸੱਦੀਆਂ ਹਨ।
ਉਕਤ ਅਸਾਮੀਆਂ ਨੂੰ ਭਰਨ ਲਈ ਯੋਗਤਾ ਅਤੇ ਹੋਰ ਮਾਪਦੰਡ ਹੇਠ ਅਨੁਸਾਰ ਹੈ:-
Name of Post: Process Server
Number of posts: 01
ਵੇਤਨਮਾਨ : ਸੈਲਰੀ ਅਰਥਾਤ ਵੇਤਨ ਅਤੇ ਭੱਤੇ ਸਮੇਂ-ਸਮੇਂ 'ਤੇ ਮਾਣਯੋਗ ਹਾਈ ਕੋਰਟ ਵੱਲੋਂ ਬਕਾਇਦਾ ਅਪਨਾਏ ਗਏ (adopted) ਸੁਬੋਰਡੀਨੇਟ ਕੋਰਟਸ ਲਈ ਪੰਜਾਬ ਸਰਕਾਰ ਵੱਲੋਂ ਜਾਰੀ ਹਾਲੀਆ ਨਿਯਮਾਂ ਅਤੇ ਨਿਰਦੇਸ਼ਾਂ ਦੇ ਅਨੁਸਾਰ ਲਾਗੂ ਹੋਣਗੇ।
ਯੋਗਤਾ : ਮੈਟ੍ਰਿਕ ਪਾਸ , ਪੰਜਾਬੀ ਦਾ ਗਿਆਨ ਹੋਣਾ ਜਰੂਰੀ।
ਉੁਮਰ 01.01.2023 ਦੇ ਅਨੁਸਾਰ
ਉਮੀਦਵਾਰ 18 ਤੋਂ 35 ਸਾਲ ਦਾ ਹੋਣਾ ਚਾਹੀਦਾ ,ਉਮਰ ਵਿੱਚ ਛੂਟ ਨਿਯਮਾਂ ਨਿਰਦੇਸ਼ਾਂ ਦੇ ਅਨੁਸਾਰ ਦਿੱਤੀ ਜਾਵੇਗੀ।
NAME OF POST : PEON
NUMBER OF POSTS : 05 ( Gen 03 , Handicapped 02)
ਯੋਗਤਾ : ਮਿਡਲ ਪਾਸ , ਪੰਜਾਬੀ ਦਾ ਗਿਆਨ ਹੋਣਾ ਜਰੂਰੀ।
ਉੁਮਰ 01.01.2023 ਦੇ ਅਨੁਸਾਰ , ਉਮੀਦਵਾਰ 18 ਤੋਂ 35 ਸਾਲ ਦਾ ਹੋਣਾ ਚਾਹੀਦਾ ,ਉਮਰ ਵਿੱਚ ਛੂਟ ਨਿਯਮਾਂ ਨਿਰਦੇਸ਼ਾਂ ਦੇ ਅਨੁਸਾਰ ਦਿੱਤੀ ਜਾਵੇਗੀ।
ਸੈਲਰੀ : ਸੈਲਰੀ ਅਰਥਾਤ ਵੇਤਨ ਅਤੇ ਭੱਤੇ ਸਮੇਂ ਸਮੇਂ 'ਤੇ ਮਾਣਯੋਗ ਹਾਈ ਕੋਰਟ ਵੱਲੋਂ ਬਕਾਇਦਾ ਅਪਨਾਏ ਗਏ (adopted) ਸੁਬੋਰਡੀਨੇਟ ਕੋਰਟਸ ਲਈ ਪੰਜਾਬ ਸਰਕਾਰ ਵੱਲੋਂ ਜਾਰੀ ਹਾਲੀਆ ਨਿਯਮਾਂ ਅਤੇ ਨਿਰਦੇਸ਼ਾਂ ਦੇ ਅਨੁਸਾਰ ਲਾਗੂ ਹੋਣਗੇ।
1. ਜੇਕਰ ਰਾਖਵੇਂ ਵਰਗ ਦੀ ਅਸਾਮੀ ਲਈ ਕੋਈ ਉਚਿਤ ਉਮੀਦਵਾਰ ਸੁਲੱਭ ਨਾ ਹੋਇਆ ਤਾਂ ਰਾਖਵੀਂ ਅਸਾਮੀ ਨੂੰ ਦੂਸਰੇ ਵਰਗ ਤੋਂ ਭਰ ਲਿਆ ਜਾਵੇਗਾ।
2. ਪੀਅਨ ਦੀ ਅਸਾਮੀ ਲਈ ਇੰਟਰਵਿਊ ਹੇਠ ਲਿਖੇ ਸ਼ੈਡਿਊਲ ਅਨੁਸਾਰ ਹੋਵੇਗੀ।
ਪੀਅਨ/ਪ੍ਰੋਸੈੱਸ ਸਰਵਰ ਦੀ ਅਸਾਮੀ ਲਈ ਆਉਣ ਵਾਲੇ ਉਮੀਦਵਾਰਾਂ ਨੂੰ ਇੰਟਰਵਿਊ ਸਮੇਂ ਆਪਣੇ ਮੂਲ ਦਸਤਾਵੇਜ਼ ਅਤੇ ਰਾਖਵੇਂ ਵਰਗ ਦਾ ਪ੍ਰਮਾਣ ਨਾਲ ਲਿਆਉਣਾ ਪਵੇਗਾ।
3. ਉਮੀਦਵਾਰ ਸਵੇਰੇ 10.00 ਵਜੇ ਦ ਦਫਤਰ ਵਿਚ ਪਹੁੰਚ ਕੇ ਇਸ ਦਫਤਰ ਦੇ ਸੁਪਰਡੈਂਟ ਨੂੰ ਰਿਪੋਰਟ ਕਰਨ।
4. ਉਕਤ ਵੈਕੰਸੀਆਂ ਦੋਵੇਂ ਪਾਸੇ ਘੱਟ ਵੱਧ ਕੀਤੀਆਂ ਜਾ ਸਕਦੀਆਂ ਹਨ।
5. ਉਕਤ ਅਸਾਮੀਆਂ ਦੇ ਇੰਟਰਵਿਊ ਪ੍ਰਸ਼ਾਸਕੀ ਕਾਰਨਾਂ ਤੋਂ ਰੱਦ ਮੁਲਤਵੀ ਹੋ ਜਾਂਦੇ ਹਨ, ਤਾਂ ਇਹ ਦਫਤਰ ਜ਼ਿੰਮੇਵਾਰ ਨਹੀਂ ਹੋਵੇਗਾ।
6 ਸਿਰਫ ਯੋਗਤਾ ਮਾਪਦੰਡ ਪੂਰਾ ਕਰਨ 'ਤੇ ਹੀ ਉਮੀਦਵਾਰ ਨਿਯੁਕਤੀ ਦਾ ਪਾਤਰ ਨਹੀਂ ਹੋ ਜਾਵੇਗਾ।
ਇਸ ਦਫਤਰ ਕੋਲ ਵਿਗਿਆਪਨ ਵਿਚ ਨਿਰਧਾਰਤ ਯੋਗਤਾ ਮਾਪਦੰਡ ਸਹਿਤ ਪ੍ਰਤੀਬੰਧ ਤੇ ਸ਼ਰਤਾਂ ਆਦਿ ਵਿਚ ਤਬਦੀਲੀ/ਸੋਧ ਕਰਨ ਜਾਂ ਬਦਲਣ ਦਾ ਅਧਿਕਾਰ ਰਾਖਵਾਂ ਹੈ। 7. ਨਿਰਧਾਰਤ ਮਿਤੀ ਤੋਂ ਬਾਅਦ ਪ੍ਰਾਪਤ ਦਰਖਾਸਤਾਂ ਵਿਚਾਰਯੋਗ ਨਹੀਂ ਹੋਣਗੀਆਂ।
HOW TO APPLY: OFFLINE
PROFORMA FOR APPLICATION DOWNLOAD HERE