MGNREGA RECRUITMENT 2023: ਮਗਨਰੇਗਾ ਅਧੀਨ ਵੱਖ ਵੱਖ ਅਸਾਮੀਆਂ ਤੇ ਭਰਤੀ, ਅਰਜ਼ੀਆਂ ਆਨਲਾਈਨ

MGNREGA PATIALA RECRUITMENT 2023 
PATIALA.NIC.IN RECRUITMENT 2023  

Distt Program Co-ordinator, Patiala invited applications for the recruitment of various posts. In this Post Patiala MGNREGA RECRUITMENT 2022 ,you will get all details about details of posts, Qualification,age and  official notification. Important dates for Patiala MGNREGA RECRUITMENT 2023, link for applying online, how to apply online and syllabus for the posts are given below. 


ਦਫ਼ਤਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਵਧੀਕ ਜ਼ਿਲ੍ਹਾ ਪ੍ਰੋਗਰਾਮ ਕੋਆਰਡੀਨੇਟਰ (ਨਰੇਗਾ), ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ, ਸਰਹਿੰਦ ਰੋਡ, ਪਟਿਆਲਾ ਵੱਲੋਂ ਮਗਨਰੇਗਾ ਸਕੀਮ ਅਧੀਨ ਵੱਖ ਵੱਖ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।

MGNREGA RECRUITMENT PATIALA 2023 VACANCIES DETAILS: 


ਮਹਾਤਮਾ ਗਾਂਧੀ ਨਰੇਗਾ ਸਕੀਮ ਅਧੀਨ ਵਰਕਸ ਮੈਨੇਜਰ, ਅਕਾਊਂਟਸ ਮੈਨੇਜਰ, ਗਰੀਵੈਂਸ ਰੀਡਰੈਸਲ ਅਸਿਸਟੈਂਟ, ਵਧੀਕ ਪ੍ਰੋਗਰਾਮ ਅਫ਼ਸਰ, ਤਕਨੀਕੀ ਸਹਾਇਕ, ਕੰਪਿਊਟਰ ਸਹਾਇਕ, ਡਾਟਾ ਐਂਟਰੀ ਅਪਰੇਟਰ ਅਤੇ ਗ੍ਰਾਮ ਰੁਜ਼ਗਾਰ ਸਹਾਇਕ ਦੀਆਂ ਅਸਾਮੀਆਂ  ਭਰੀਆਂ ਜਾਣੀਆਂ ਹਨ।

Name of Post : Number of posts  : 

Works Manager :1

Accounts Manager :1

Grievance Redressal Assistant :1

Additional Programme Officer :2

Technical Assistant : 4

Computer Assistant:2

Data Entry Operator:4

Gram Rozgar Sahayak (Administrative Assistant for GP) :28

TOTAL :43

MGNREGA RECRUITMENT PATIALA 2022 PATIALA.NIC.IN  SALARY DETAILS 

Works Manager :17000/-

Accounts Manager : 17000/-

Grievance Redressal Assistant :12000/-

Additional Programme Officer :20000/-

Technical Assistant : 17500/

Computer Assistant : 12000/-

Data Entry Operator : 12000/-

Gram Rozgar Sahayak (Administrative Assistant for GP) : 10700/-



MGNREGA RECRUITMENT 2023 IMPORTANT DATES 

Date of Advertisement  :01-02-2023

Date of availability of online form :01-02-2023

Last date for applying online :21-02-2023

Last date for payment of application fee: 22-02-2023

Start date of downloading the admit card: 27-02-2023

Date of Exam :05-03-2023

Uploading of answer key and OMR sheet in candidate's login :06-03-2023

Window for filling objection in answer key :  08-03-2023

| Result of written Examination on website https://patiala.nic.in/ਅਤੇ https://govt.thapar.edu/mgR23pta 10-03-2023

Window for filling objection in written test score :13-03-2023

List of qualified candidates on website: 15-03-2023  


QUALIFICATION DETAILS PATIALA.NIC.IN RECRUITMENT 2023 




ਉਮਰ ਸੀਮਾਂ :-

 ਜਨਰਲ ਸ਼੍ਰੇਣੀ ਦੇ ਉਮੀਦਵਾਰ ਦੀ ਉਮਰ 18 ਸਾਲ ਤੋਂ ਘੱਟ ਅਤੇ 37 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ।

ਪੰਜਾਬ ਰਾਜ ਦੇ ਅਨੁਸੂਚਿਤ ਜਾਤੀ ਅਤੇ ਪਛੜੀ ਸ਼੍ਰੇਣੀ ਦੇ ਵਸਨੀਕ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ ਸੀਮਾਂ 42 ਸਾਲ ਹੋਵੇਗੀ।

ਰਾਜ ਅਤੇ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਲਈ ਉਪਰਲੀ ਉਮਰ ਸੀਮਾਂ ਵਿੱਚ ਛੋਟ ਦਿੰਦੇ ਹੋਏ ਵੱਧ ਤੋਂ ਵੱਧ ਉਮਰ ਸੀਮਾਂ 45 ਸਾਲ ਹੋਵੇਗੀ।


ਫ਼ੀਸ ਸਬੰਧੀ ਵੇਰਵਾ ( APPLICATION FEES MGNREGA RECRUITMENT PATIALA 2023 ) 

Deposit of examination fee for MGNREGA PATIALA RECRUITMENT will be online only. Application fees for the post:

SC/ST/BC/PWD             : 300/-

All other Categories  : 600/- 

 

HOW TO APPLY MGNREGA PATIALA RECRUITMENT 

 ਚਾਹਵਾਨ ਉਮੀਦਵਾਰ ਆਨਲਾਈਨ ਅਪਲਾਈ ਕਰ ਸਕਦੇ ਹਨ। ਇਸ ਸਬੰਧੀ ਹੋਰ ਜ਼ਰੂਰੀ ਸ਼ਰਤਾਂ ਅਤੇ ਅਪਲਾਈ ਕਰਨ ਦੀ ਵਿਧੀ ਜ਼ਿਲ੍ਹੇ ਦੀ ਵੈੱਬਸਾਈਟ www.patiala.nic.in ਉੱਤੇ ਉਪਲਬਧ ਹੈ। 

Important links:

Official website for MGNREGA PATIALA RECRUITMENT: www.patiala.nic.in 
Official notification for MGNREGA PATIALA RECRUITMENT: download here
Link for application for MGNREGA PATIALA RECRUITMENT: click here 
Syllabus for Patiala MGNREGA RECRUITMENT: DOWNLOAD HERE 

ਚੋਣ ਵਿਧੀ:- ( SELECTION PROCESS MGNREGA PATIALA RECRUITMENT 2023 PATIALA.NIC.IN) 

1)ਆਨਲਾਈਨ ਫਾਰਮ ਭਰਨ ਸਮੇਂ ਯੋਗਤਾਵਾਂ ਦੇ ਆਧਾਰ ਤੇ ਉਮੀਦਵਾਰ ਨੂੰ ਜਿਸ ਆਸਾਮੀ ਲਈ ਅਪਲਾਈ ਕਰਨਾ ਹੈ, ਉਸ ਦਾ ਚੁਣਾਵ ਕਰਨਾ ਹੋਵੇਗਾ।

2)ਹਰ ਉਮੀਦਵਾਰ ਇੱਕ ਤੋ ਵੱਧ ਅਸਾਮੀ ਲਈ ਵੀ ਅਪਲਾਈ ਕਰ ਸਕਦਾ ਹੈ।ਇਸ ਲਈ ਉਮੀਦਵਾਰ ਨੂੰ ਵੱਖਰੇ ਤੌਰ ਤੇ ਪੂਰੀ ਪ੍ਰਕਿਰਿਆ ਦੁਹਰਾਉਣੀ ਪਵੇਗੀ ਅਤੇ ਹਰ ਅਸਾਮੀ ਲਈ ਅਰਜੀ ਫੀਸ ਵੀ ਵੱਖਰੇ ਤੌਰ ਤੇ ਜਮ੍ਹਾ ਕਰਵਾਈ ਜਾਵੇ।

3)Grievance Redressal Assistant, Accounts Manager, Additional Program Officer, Computer Assistant ਅਤੇ Data Entry Operator ਦੀ ਅਸਾਮੀ ਲਈ ਬਿਨੈ ਕਰਨ ਵਾਲੇ ਉਮੀਦਵਾਰਾਂ ਦਾ ਇੱਕ Objective Type ਲਿਖਤੀ ਪੇਪਰ ਹੋਵੇਗਾ।


4)Technical Assistant ਅਤੇ Works Manager ਲਈ ਬਿਨੈ ਕਰਨ ਵਾਲੇ ਉਮੀਦਵਾਰਾਂ ਲਈ ਵੱਖਰਾ Objective type ਲਿਖਤੀ ਪੇਪਰ ਹੋਵੇਗਾ।

5)Gram Rozgar Sewak ਲਈ ਬਿਨੈ ਕਰਨ ਵਾਲੇ ਉਮੀਦਵਾਰਾਂ ਲਈ ਵੱਖਰਾ Objective type ਲਿਖਤੀ ਪੇਪਰ ਹੋਵੇਗਾ।


6)ਲਿਖਤੀ ਪ੍ਰੀਖਿਆ ਪਾਸ ਕਰਨ ਲਈ ਉਮੀਦਵਾਰਾਂ ਨੂੰ ਘੱਟੋ ਘੱਟ 35 ਪ੍ਰਤੀਸ਼ਤ ਅੰਕ ਪ੍ਰਾਪਤ ਕਰਨੇ ਲਾਜ਼ਮੀ 'ਹੋਣਗੇ।

7)ਪ੍ਰੀਖਿਆ ਪਾਸ ਕਰਨ ਵਾਲੇ ਉਮੀਦਵਾਰਾਂ ਵਿੱਚੋਂ ਪ੍ਰਕਾਸ਼ਿਤ ਕੀਤੀਆਂ ਗਈਆਂ ਅਸਾਮੀਆਂ ਦੇ ਵੱਧ ਤੋਂ ਵੱਧ 5 ਗੁਣਾਂ ਉਮੀਦਵਾਰਾਂ ਨੂੰ document verification ਲਈ ਬੁਲਾਇਆ ਜਾਵੇਗਾ, ਜਿਹਨਾਂ ਵਿੱਚੋਂ ਵੱਧ ਤੋਂ ਵੱਧ 3 ਗੁਣਾਂ ਉਮੀਦਵਾਰਾਂ ਨੂੰ ਇੰਟਰਵਿਯੂ ਲਈ ਬੁਲਾਇਆ ਜਾਵੇਗਾ |

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends