SCHOOL TIME : 23 ਜਨਵਰੀ ਤੋਂ 9 ਵਜੇ ਖੁੱਲਣਗੇ ਸਕੂਲ

 SCHOOL TIME 23 ਜਨਵਰੀ ਤੋਂ ਮੁੜ ਬਦਲੇਗਾ ਸਕੂਲਾਂ ਦਾ ਸਮਾਂ 

ਚੰਡੀਗੜ੍ਹ 21 ਜਨਵਰੀ

ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਸਕੂਲਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ।  ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸਕੂਲਾਂ ਦਾ ਸਮਾਂ ਵਿਦਿਆਰਥੀਆਂ ਲਈ ਅਲਗ ਅਲਗ ਸ਼ਿਫਟਾਂ ਲਈ ਨਵਾਂ ਸਮਾਂ ਨਿਰਧਾਰਤ ਕੀਤਾ ਹੈ। ਸਵੇਰ ਦੀ ਸ਼ਿਫਟ ਲਈ ਵਿਦਿਆਰਥੀਆਂ ਲਈ ਸਕੂਲਾਂ ਦਾ ਸਵੇਰੇ  9 ਵਜੇ ਤੋਂ 2:20 ਤੱਕ ਹੋਵੇਗਾ। ਜਦੋਂਕਿ ਅਧਿਆਪਕਾਂ ਲਈ ਸਕੂਲਾਂ ਦਾ ਸਮਾਂ  8:30  ਵਜੇ ਤੋਂ 2:20 ਤੱਕ ਹੋਵੇਗਾ.।

SCHOOL TIME IN PUNJAB WITH EFFECT FROM 23RD JANUARY  



ਸਰਦੀਆਂ ਦੀਆਂ ਛੁੱਟੀਆਂ ਤੋਂ ਪੰਜਾਬ ਦੇ ਸਮੂਹ ਸਕੂਲਾਂ ਨੂੰ 14 ਜਨਵਰੀ ਤੋਂ ਖੋਲ੍ਹ ਦਿੱਤਾ ਗਿਆ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਹੁਕਮਾਂ ਅਨੁਸਾਰ ਸਮੂਹ ਸਕੂਲਾਂ ਦਾ ਸਮਾਂ 21 ਜਨਵਰੀ ਤੱਕ ਸਵੇਰੇ 10 ਵਜੇ ਸੀ। 

23 ਜਨਵਰੀ ਤੋਂ ਜੇਕਰ ਕੋਈ ਨਵੇਂ ਹੁਕਮ ਜਾਰੀ ਨਹੀਂ ਹੁੰਦੇ ਤਾਂ ਮੁੜ ਸਕੂਲਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਜਾਵੇਗਾ, ਸਮੂਹ ਪ੍ਰਾਇਮਰੀ ਸਕੂਲ 9 ਵਜੇ ਤੋਂ 3 ਵਜੇ ਤੱਕ ਅਤੇ ਅਪਰ ਪ੍ਰਾਇਮਰੀ ਸਕੂਲ 9 ਵਜੇ ਤੋਂ 3: 20 ਵਜੇ ਤੱਕ ਖੁੱਲਣਗੇ।

ALSO READ :

PSTET 2023 OFFICIAL WEBSITE PSTET 2023 OFFICIAL NOTIFICATION LINK FOR APPLYING 

SCHOOL HOLIDAYS IN FEBRUARY 2023 : ਫਰਵਰੀ ਮਹੀਨੇ ਸਕੂਲਾਂ ਵਿੱਚ ਛੁੱਟੀਆਂ ਦੀ ਸੂਚੀ ਜਾਰੀ 

Featured post

Punjab Board Class 8 Result 2025 Link : Check Your Result soon

Punjab Board Class 8 Result 2025 – Check PSEB 8th Result Online @ pseb.ac.in Punjab Board 8th Class Result 2025 – Important Da...

RECENT UPDATES

Trends