Punjab school holidays extension : ਕੀ ਮੁੜ ਵਧਾਈਆਂ ਪੰਜਾਬ ਦੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਵਿੱਚ ਛੁੱਟੀਆਂ? ਪੜ੍ਹੋ

Punjab school holidays extended

ਚੰਡੀਗੜ੍ਹ, 15 ਜਨਵਰੀ 2023 (pb.jobsoftoday)

ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਵੱਲੋਂ 7 ਵੀਂ ਜਮਾਤ ਤੱਕ 15 ਜਨਵਰੀ ਤੱਕ ਵਿਦਿਆਰਥੀਆਂ ਲਈ ਛੁੱਟੀਆਂ ਘੋਸ਼ਿਤ ਕੀਤੀਆਂ ਗਈਆਂ ਸਨ। 

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਜਾਰੀ ਹੁਕਮਾਂ ਅਨੁਸਾਰ 8 ਵੀਂ ਤੋਂ 12 ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਸਕੂਲਾਂ ਦਾ ਸਮਾਂ 10 ਵਜੇ ਤੋਂ 3 ਵਜੇ ਤੱਕ ਕੀਤਾ ਗਿਆ ਸੀ।



SCHOOL HOLIDAYS EXTENDED CHANDIGARH 15TH JANUARY 2023 

  ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਵਿੱਚ ਠੰਢ ਦਾ ਕਹਿਰ ਜਾਰੀ ਹੈ , ਇਸ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਚੰਡੀਗੜ੍ਹ ( UT) ਵੱਲੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ 21 ਜਨਵਰੀ ਤੱਕ ਛੁੱਟੀਆਂ ਕੀਤੀਆਂ ਗਈਆਂ ਹਨ। 

HARYANA SCHOOL HOLIDAYS EXTENDED: 

ਹਰਿਆਣਾ ਸਰਕਾਰ ਵੱਲੋਂ ਠੰਢ ਦੇ ਕਹਿਰ ਕਾਰਣ 21 ਜਨਵਰੀ ਤੱਕ ਛੁੱਟੀਆਂ ਨੂੰ ਵਧਾ ਦਿੱਤਾ ਗਿਆ ਹੈ। ਇਸ ਸਬੰਧੀ ਹਰਿਆਣਾ ਸਰਕਾਰ ਵੱਲੋਂ ਸਮੂਹ ਸਕੂਲਾਂ ਨੂੰ ਹੁਕਮ ਜਾਰੀ ਕੀਤੇ ਗਏ ਹਨ। 

ਪਾਓ ਹਰੇਕ ਅਪਡੇਟ ਮੋਬਾਈਲ ਫੋਨ ਤੇ:

ਟੈਲੀਗਰਾਮ ਚੈਨਲ ਜੁਆਇੰਨ ਕਰਨ ਲਈ ਲਿੰਕ ਇਥੇ ਕਲਿੱਕ ਕਰੋ

ਵਾਟਸ ਅਪ ਗਰੁੱਪ ਜੁਆਇੰਨ ਕਰਨ ਲਈ ਲਿੰਕ ਇਥੇ ਕਲਿੱਕ ਕਰੋ

PUNJAB NEWS ONLINE APP: ਪੰਜਾਬ ਨਿਊਜ਼ ਆਨਲਾਈਨ ਐਪ ਡਾਊਨਲੋਡ ਕਰਨ ਲਈ ਲਿੰਕ ਇਥੇ ਕਲਿੱਕ 

SCHOOL HOLIDAY EXTENSION  IN PUNJAB : ਪੰਜਾਬ ਦੇ ਸਕੂਲਾਂ ਵਿੱਚ ਮੁੜ ਵਧਾਈਆਂ ਜਾ ਸਕਦੀਆਂ  ਛੁੱਟੀਆਂ ਖਬਰਾਂ ਵਾਇਰਲ!

ਪੰਜਾਬ ਦੇ ਸਰਕਾਰੀ ਤੇ ਨਿੱਜੀ ਸਕੂਲਾਂ 'ਚ ਵੀ ਛੁੱਟੀਆਂ 20 ਜਨਵਰੀ ਤਕ ਵਧ ਸਕਦੀਆਂ ਹਨ/ ਵਧਾ ਦਿੱਤੀਆਂ ਗਈਆਂ ਹਨ ਇਸ ਤਰ੍ਹਾਂ ਦੀਆਂ ਜਾਅਲੀ ਖਬਰਾਂ ਵਾਇਰਲ ਕੀਤੀਆਂ ਜਾ ਰਹੀਆਂ ਹਨ । 

 16 ਜਨਵਰੀ ਤੋਂ ਖੁੱਲਣਗੇ ਸਕੂਲ ਹੁਕਮ ਜਾਰੀ 

PSEB PRE BOARD EXAM DATESHEET 10+2 ( 12 ਵੀਂ ਜਮਾਤ ਡੇਟ ਸ਼ੀਟ)  DOWNLOAD HERE 

PSEB BOARD EXAM IMPORTANT LINKS 2023


PSEB DATESHEET EXAM 2023: DOWNLOAD HERE 
PSEB STRUCTURE OF QUESTION PAPER DOWNLOAD HERE
PSEB SYALLABUS ALL CLASSES DOWNLOAD HERE 



Featured post

PSEB 8th Result 2024 BREAKING NEWS: 8 ਵੀਂ ਜਮਾਤ ਦਾ ਨਤੀਜਾ ਇਸ ਦਿਨ

PSEB 8th Result 2024 : DIRECT LINK Punjab Board Class 8th result 2024  :  ਸਮੂਹ ਸਕੂਲ ਮੁੱਖੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਅੱਠਵੀਂ ਦੇ ਪ੍ਰੀਖਿਆਰਥੀਆਂ...

RECENT UPDATES

Trends