ALL SCHOOLS REOPEN TOMORROW: ਸਮੂਹ ਸਕੂਲਾਂ ਨੂੰ 16 ਜਨਵਰੀ ਤੋਂ ਖੋਲ੍ਹਣ ਦੇ ਹੁਕਮ - ਸਿੱਖਿਆ ਮੰਤਰੀ

 

ALL SCHOOLS REOPEN TOMORROW: ਸਮੂਹ ਸਕੂਲਾਂ ਨੂੰ 16 ਜਨਵਰੀ ਤੋਂ ਖੋਲ੍ਹਣ ਦੇ ਹੁਕਮ - ਸਿੱਖਿਆ ਮੰਤਰੀ 


ਰੂਪਨਗਰ, 15 ਜਨਵਰੀ

ਸਮੂਹ ਸਕੂਲਾਂ ਨੂੰ 16 ਜਨਵਰੀ ਤੋਂ ਖੋਲ੍ਹਣ ਦੇ ਹੁਕਮ - ਸਿੱਖਿਆ ਮੰਤਰੀ । ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸਮੂਹ ਸਕੂਲਾਂ ਨੂੰ 16 ਜਨਵਰੀ ਤੋਂ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਤੋਂ ਪਹਿਲਾਂ ਸਿਖਿਆ ਮੰਤਰੀ ਹਰਜੋਤ ਬੈਂਸ ਨੇ ਠੰਢ ਨੂੰ ਮੱਦੇਨਜ਼ਰ ਰੱਖਦੇ ਹੋਏ ਛੁੱਟੀਆਂ 7ਵੀਂ ਤਕ ਦੇ ਵਿਦਿਆਰਥੀਆਂ ਲਈ 14 ਜਨਵਰੀ ਤਕ ਵਧਾ ਦਿੱਤੀਆਂ ਸਨ ਜਦੋਂਕਿ 8ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਰੈਗੂਲਰ ਸਕੂਲ ਲੱਗ ਰਹੇ ਹਨ। 


ਪਾਓ ਹਰੇਕ ਅਪਡੇਟ ਮੋਬਾਈਲ ਫੋਨ ਤੇ:

ਟੈਲੀਗਰਾਮ ਚੈਨਲ ਜੁਆਇੰਨ ਕਰਨ ਲਈ ਲਿੰਕ ਇਥੇ ਕਲਿੱਕ ਕਰੋ

ਵਾਟਸ ਅਪ ਗਰੁੱਪ ਜੁਆਇੰਨ ਕਰਨ ਲਈ ਲਿੰਕ ਇਥੇ ਕਲਿੱਕ ਕਰੋ

PUNJAB NEWS ONLINE APP: ਪੰਜਾਬ ਨਿਊਜ਼ ਆਨਲਾਈਨ ਐਪ ਡਾਊਨਲੋਡ ਕਰਨ ਲਈ ਲਿੰਕ ਇਥੇ ਕਲਿੱਕ 


💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends